Perfect (From "Sunny Sanskari Ki Tulsi Kumari")
Guru Randhawa
2:27ਬਾਲ ਕਾਲੇ ਕਾਲੇ ਸ਼ਾਹ ਕੁੜੇ ਤੇਰੀ ਮੋਰਣੀ ਦੀ ਚਾਲ ਕੁੜੇ ਸਿਤਾਰਿਆਂ ਦੀ ਥਾਲ ਹਰ ਅਦਾ ਏ ਕਮਾਲ ਕੁੜੇ ਤੇਰਾ ਪਿਪਲੀ ਦਾ ਲੱਕ ਕੁਦਰਤ ਨੇ ਬਣਾਇਆ ਬੇਮਿਸਾਲ ਘੁੱਟ ਲੱਗੇ ਨਾ ਕਰੀਨਾ ਤੋਂ ਕੈਟਰੀਨਾ ਤੋਂ ਬੰਬੇ ਸ਼ਹਿਰ ਪਾਇਆ ਬਿਲੋ ਤੂ ਧਮਾਲ ਨੀ ਤੂ ਕੈਲੀ ਦੀ ਕਲੀ ਕੁੜੇ ਮੁੰਡੀਰ ਮੁੜੇ ਥੋੜਾ ਬਚਕੇ ਬਚਕੇ ਮੁਟਿਆਰ ਆਜ ਦਾ ਸ਼ਾਇਰ ਕਰੇ ਤੇਰੇ ਲਈ ਅਰਜ਼ ਅਬ ਇਸ਼ਕ ਹੈ ਸਜ਼ਾ ਅਬ ਇਸ਼ਕ ਨਹੀਂ ਮਰਜ਼ ਨਾ ਚਾਹੀਏ ਦਿਲ ਉਸੇ ਉਸੇ ਚਾਹੀਏ ਗੁੱਚੀ ਪਰਸ ਵੇਸੇ ਲੇਤਾ ਪੈਸੇ ਤੇਰੇ ਉੱਪਰ ਲਿਖੂੰ ਫ੍ਰੀ ਵਿੱਚ ਵਰਸ ਸੁੰਦਰਤਾ ਸੇ ਸੇਲੀਨਾ ਹੈ ਵੋ ਕਾਇਲੀ ਬਾਇ ਦ ਕਵਰਸ ਸੋਨੇ ਕੇ ਲਈ ਬਦਲ ਚਾਹੀਏ ਚਲਨੇ ਕੇ ਲਈ ਅਰਸ਼ ਵੋ ਰੋਲ ਕਰੇ ਪੇਪਰ ਮੈਂ ਮਨਾਲੀ ਵਾਲੇ ਹਰਬ ਇਹ ਘਰ ਪੇ ਨਾ ਮਿਲੇ Only fans ਕਰੋ search ਟਿਕ ਟੋਕ Walk ਕਰੇ criss cross ਹਰ ਨਜ਼ਰ ਉਸਪੇ ਜੈਸੇ ਖੇਲੇ ਬਿਗ ਬੌਸ Snap ਵਾਲੇ filters Insta ਪੇ reels ਬਹੁਤ ਹੀਲ ਹੋਨਾ ਚਾਹਤੀ ਨਾ ਚਾਹੇ ਪੇਨ ਕਰੇ ਹੀਲਸ ਬਹੁਤ ਲੰਬੇ ਲੰਬੇ ਪੈਰ ਚੱਲੇ ਇਤਰਾ ਕੇ ਹਿੱਲੇ ਕਮਰ ਹੈ ਆਖੇ ਹੈ ਨਸ਼ਾ ਅਤੇ body cream butter ਹੈ Blush ਉਸਕੇ ਗਾਲੋਂ ਪੇ ਤਬੀ ਗੁਲਾਬੀ ਅਸਰ ਹੈ ਵੋ ਬਾਡੀ ਕਰੇ ਟੈਨ ਕਿਉਂਕਿ ਆਨੇ ਵਾਲਾ ਸਮਰ ਹੈ ਬਾਲ ਕਾਲੇ ਕਾਲੇ ਸ਼ਾਹ ਕੁੜੇ ਤੇਰੀ ਮੋਰਣੀ ਦੀ ਚਾਲ ਕੁੜੇ ਸਿਤਾਰਿਆਂ ਦੀ ਥਾਲ ਹਰ ਅਦਾ ਏ ਕਮਾਲ ਕੁੜੇ ਤੇਰਾ ਪਿਪਲੀ ਦਾ ਲੱਕ ਕੁਦਰਤ ਨੇ ਬਣਾਇਆ ਬੇਮਿਸਾਲ ਘੁੱਟ ਲੱਗੇ ਨਾ ਕਰੀਨਾ ਤੋਂ ਕੈਟਰੀਨਾ ਤੋਂ ਬੰਬੇ ਸ਼ਹਿਰ ਪਾਇਆ ਬਿਲੋ ਤੂ ਧਮਾਲ ਨੀ ਤੂ ਕੈਲੀ ਦੀ ਕਲੀ ਕੁੜੇ ਮੁੰਡੀਰ ਮੁੜੇ ਥੋੜਾ ਬਚਕੇ ਬਚਕੇ ਮੁਟਿਆਰ ਓਦੇ ਰੰਗ ਦੀ ਤਾਰੀਫਾਂ ਅੰਗ ਅੰਗ ਦੀ ਤਾਰੀਫਾਂ ਤੇਰੇ ਅੱਗੇ ਸਭ ਫਿੱਕਾ ਚਾਹੇ ਚਾਂਦ ਚੌਦਵੀਂ ਕਾ ਓ ਕੂਕਨ ਜਦੋਂ ਪਾਵੇ ਫਿੱਕਾ ਸੁਰ ਬਾਂਸਰੀ ਦਾ ਉਸਕੀ ਆਂਖੇ ਚੜੀ ਚੜੀ ਕਰ ਰੱਖਾ ਹੈ ਸਟੀਵਾ ਤੇਰਾ ਫੁਲਾਂ ਜਿਤਨਾ ਭਰ ਉੱਤੋਂ 16 ਸ਼੍ਰਿੰਗਾਰ ਕਰੂੰ ਅਕਸ਼ੇ ਵਾਲਾ ਐਕਸ਼ਨ ਅਤੇ ਰੋਮਾਂਸ ਹਸ਼ਮੀਆ ਕਾ ਮੁੰਡੇ ਸਾਰੇ ਨੇ ਬਰੂਦ ਕੁੜੇ ਐਵੇਂ ਨਹੀਂ ਮਚੀਦਾ ਖਲਨਾਇਕ ਲੇਕੇ ਜਾਏਗਾ ਇਸ ਦਿਲ ਮਾਧੁਰੀ ਕਾ ਤੂ ਹੈ ਬੰਬ ਚੋਰੀ ਤੇਰੀ ਚੋਲੀ ਕਰੇ ਜੰਗ ਚੋਰੀ ਤਾਲਿਬਾਨੀ ਹਥਿਆਰ Brown skin ਤੇਰਾ ਤਨ ਸ਼ੋਰੀ Semi automatic gun ਸ਼ੌਟੀ ਚੱਲੇ ਤਾਂ ਕਰੇ ਮਾਰ ਘੱਟ ਲੱਗੇ ਨਾ ਕਰੀਨਾ ਸੇ ਕੈਟਰੀਨਾ ਸੇ ਬੌਲੀਵੁੱਡ ਤਕ ਚੜ੍ਹਾ ਹੈ ਬੁਖਾਰ ਮਾਹੌਲ ਹੈ ਖਰਾਬ ਛੋਰੀ ਥੋੜਾ ਸੰਭਾਲ ਚੋਰੀ ਮੇਲਾ ਲੁੱਟ ਲੇਂਗੇ ਐਸੇ ਕਲਾਕਾਰ ਬਾਲ ਕਾਲੇ ਕਾਲੇ ਸ਼ਾਹ ਕੁੜੇ ਤੇਰੀ ਮੋਰਣੀ ਦੀ ਚਾਲ ਕੁੜੇ ਸਿਤਾਰਿਆਂ ਦੀ ਥਾਲ ਹਰ ਅਦਾ ਏ ਕਮਾਲ ਕੁੜੇ ਤੇਰਾ ਪਿਪਲੀ ਦਾ ਲੱਕ ਕੁਦਰਤ ਨੇ ਬਣਾਇਆ ਬੇਮਿਸਾਲ ਘੁੱਟ ਲੱਗੇ ਨਾ ਕਰੀਨਾ ਤੋਂ ਕੈਟਰੀਨਾ ਤੋਂ ਬੰਬੇ ਸ਼ਹਿਰ ਪਾਇਆ ਬਿਲੋ ਤੂ ਧਮਾਲ ਨੀ ਤੂ ਕੈਲੀ ਦੀ ਕਲੀ ਕੁੜੇ ਮੁੰਡੀਰ ਮੁੜੇ ਥੋੜਾ ਬਚਕੇ ਬਚਕੇ ਮੁਟਿਆਰ ਹੋ ਹੋ ਹੋ ਹੋ ਹੌ ਨਾ ਨਾ ਨਾ ਨਾ