Notice: file_put_contents(): Write of 625 bytes failed with errno=28 No space left on device in /www/wwwroot/muzbon.net/system/url_helper.php on line 265
Imran Khan - Hey Girl | Скачать MP3 бесплатно
Hey Girl

Hey Girl

Imran Khan

Альбом: Unforgettable
Длительность: 3:21
Год: 2008
Скачать MP3

Текст песни

Hey ਹੋਸ਼ ਨਾ ਸੋਚੀ ਰੇ, ਐਵੀ ਨਾ ਤੂ ਨਾ ਲਾਵੀ ਵੇ
ਜਾਕੇ ਤੂ ਕਿਹਦੇ ਓਨਹੂ ਆ ਗਈ ਮੈਂ ਤਾ ਤੰਗ ਵੇ
ਓ ਦੇਖ ਤੈਨੂੰ  ਨਹੀਂ ਚਾਹੁੰਦਾ, ਚਾਹੁੰਦਾ ਦੂਜਿਆਂ  ਕੁੜੀਆਂ ਨੂੰ
ਰੱਲ ਜਾ ਤੂ ਪੰਜਾਬੀਆਂ ਦੇ ਨਾਲ, ਛਡ ਦੇ turkey ਮੁੰਡਿਆਂ ਨੂੰ
ਮੇਰਾ style ਵੱਖਰਾ , ਗਲ ਸੁਣ ਮਖਣਾ
ਸਾਨੂ ਚੜ੍ਹਿਆ ਵੇ ਇਸ਼੍ਕ਼ ਬੁਖਾਰ ਸਜ੍ਣਾ
ਤੈਨੂੰ ਪਿਆਰ  ਕਰਾਂ, ਦਿਲਦਾਰ ਬਣਾ
ਤੇਰੇ ਕ਼ਤਲ ਵੇ ਤੱਕਣੀ ਤੇ ਮੈਂ ਮਰਦਾ
ਮੇਰੀ ਬਕਲਵਾਂ, ਤੈਨੂੰ ਚਕਲਵਾਂ
ਤੇਰੇ ਨਾਲ ਮੈਂ ਖੁਲ ਕੇ ਮੈਂ ਨਚ ਲਵਾਂ
ਆ ਬਾਹ ਨੀ ਫੜਾ, ਅਖਾਂ ਨੀ ਲੜਾ
ਸਾਨੂੰ Istanbul ਦੀ ਸੈਰ ਕਰਾ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ, ਜਵਾਨੀ ਤੇਰੀ
ਕਦੀ  ਮੁੱੜ ਕੇ ਨਹੀਂ  ਔਣੀ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ, ਜਵਾਨੀ ਤੇਰੀ
ਕਦੀ ਮੁੱੜ ਕੇ ਨਈ ਔਣੀ

ਕਿੰਨੀ ਤੂ ਦੇਰ ਤਕ ਨਖਰੇ ਵਖਵੇਂਗੀ
ਸਾਡਾ ਵੀ ਘੁਟ ਸਬਰਾਂ ਦਾ ਮੂਕ ਜਾਵੇ ਨੀ
ਤੇਰੀ ਆਈ fresh ਵੇ ਜਵਾਨੀ, ਇਕ ਦਿਨ ਛਡ ਕੇ ਜਾਵੇ ਗੀ
ਲੰਗ ਜਾਵੇ ਉਮਰ ਤੇਰੀ, make up ਨੂੰ ਯਾਰੀ ਲਾਂਵੇ ਗੀ
My space ਫੜ ਲੈ , facebook  ਮੰਗ ਲੈ
ਸਾਨੂ ਕੁਝ ਨਹੀ ਓ ਪਤਾ ਬਸ add ਕਰ ਲੈ
ਮੇਰੇ ਕੋਲ ਤੂ ਰਿਹ, ਮੇਰੇ ਨਾਲ ਤੂ ਬਹਿ
ਭਾਵੇਂ ਆਪਣੇ ਤੂੰ ਦਿਲ ਵਿਚ ਕ਼ੈਦ ਕਰ ਲੈ
ਮੇਰੀ ਲੇਹ ਮੰਨੂ, ਤੇਰਾ ਮੈਂ ਮਜਨੂ
ਤੈਨੂੰ ਵੇਖ ਕੇ ਚੜ ਗਿਆ ਪਿਆਰ ਦਾ ਜੁਨੂਨ
ਸਾਨੂ ਆ ਗਿਆ ਸੁਰੂਰ, ਬਿੱਲੀ ਅੱਖ ਦਾ ਕਸੂਰ
ਸਾਨੂੰ ਤਕਦੇਆ ਪਾਗਲ ਕਰ ਗਈ ਤੂ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ, ਜਵਾਨੀ ਤੇਰੀ
ਕਦੀ  ਮੁੱੜ ਕੇ ਨਹੀਂ  ਔਣੀ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ, ਜਵਾਨੀ ਤੇਰੀ
ਕਦੀ ਮੁੱੜ ਕੇ ਨਈ ਔਣੀ

ਤੂ ਹੁਣ ਆ ਵੇ ਦੇਖ
ਤੂੰ ਹੁਣ ਆਵੇ ਤੂ ਸਾਡਾ ਨੀ ਪਿਆਰ ਵੇ
ਨਖਰੇ  ਨਾ ਵੇਖਾ ਵੇ ਤੂ ਸਾਡੀ ਹੈ ਜਾਣ ਵੇ
Hey chill ਵੇ, ਥੋੜਾ time  ਕਢ ਕੇ ਸਾਨੂ ਮਿਲ ਵੇ
ਤੈਨੂੰ ਪੂਰੀ ਵੇ ਰਾਤ ਰਾਤ, ਪੂਰੇ ਜਗ ਦੇ ਨੀ ਸਾਮਣੇ ਨਚਾਵਾਂ ਗੇ
Hey girl chill  ਵੇ, ਥੋਡਾ time  ਕਢ ਕੇ ਮੇਂਨੂ ਮਿਲ ਵੇ
ਤੈਨੂੰ  ਪੂਰੀ ਵੇ ਰਾਤ ਰਾਤ, ਪੂਰੇ  ਜਗ ਦੇ ਨੀ  ਸਾਮਣੇ  ਨਾਚਂਵਾ ਗੇ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ, ਜਵਾਨੀ ਤੇਰੀ
ਕਦੀ ਮੁੱੜ ਕੇ ਨਹੀਂ  ਔਣੀ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ, ਜਵਾਨੀ ਤੇਰੀ
ਕਦੀ ਮੁੱੜ ਕੇ ਨਈ ਔਣੀ
ਨੀ ਨੀ ਨੀ ਹੁਏ, ਹੁਏ
ਹੇ

Hey girl , ਗਲ ਮੇਰੀ
ਤੂ ਗਲ ਮੇਰੀ ਮੰਨ, ਜਵਾਨੀ ਤੇਰੀ
ਕਦੀ   ਮੁੱੜ ਕੇ ਨਹੀਂ  ਔਣੀ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ, ਜਵਾਨੀ ਤੇਰੀ
ਕਦੀ ਮੁੱੜ ਕੇ ਨਈ ਔਣੀ
ਹੇ ਹੇ