Notice: file_put_contents(): Write of 619 bytes failed with errno=28 No space left on device in /www/wwwroot/muzbon.net/system/url_helper.php on line 265
Imran Khan - Nazar | Скачать MP3 бесплатно
Nazar

Nazar

Imran Khan

Альбом: Unforgettable
Длительность: 3:06
Год: 2008
Скачать MP3

Текст песни

Back to Asia into morden times

Photo ਸੀਨੇ ਨੂ ਲ ਕੇ ਯਾਦ  ਤੇਨੂ ਕਰਦਾ
ਲੱਕ ਤੇਰਾ ਪੱਤਲਾ ਤੇ ਮੁਖ ਮਜ਼ੇਦਾਰ ਦਾ
ਲੁਟ ਗਇਯਾ ਨਿਦਰਾ ਤੇ  ਲੁਟ ਗਏ ਨੇ  ਚੈਨ
ਦਿੱਲ  ਮੇਰਾ ਲੱਗਦਾ  ਨਾ ਤੇਰੇ ਤੋ ਬਗੈਰ
ਤੇਰਿਯਾ ਅਦਾਵਾਂ ਤੇ ਮੈਂ ਮੱਰ ਮੂਕ ਜਾਣਾ
ਦਿੱਲ ਦੀ  ਮੈਂ ਗੱਲ  ਹੁਣ ਖੋਲ ਕੇ ਸੁਣਾਵਾ
ਡੱਰਦਾ ਸਾਪੇਹ ਮੈਂ ਕਿਥੇ  ਬੁਰਾ ਨਾ ਮਨਲੇ
ਸਾਨੂ ਵੇ ਤੇਰੇ ਨਾਲ ਪਿਆਰ  ਹੋ ਗਿਯਾ ਵੇ
ਤੇਨੁ ਨਜ਼ਰ  ਨਾ ਆਵੇ
ਬਣ  ਗਯੀ ਤੂ ਮੇਰੀ ਜਾਨ  ਏ
ਦਿੱਲ  ਕਰਦਾ ਤੇਰੇ ਨਾਲ ਵੇ
ਸਾਨੂ ਨਾ ਤੂ ਚਾਵੇ
ਤੈਨੂੰ ਨਜ਼ਰ ਨਾ ਆਵੇ
ਬਣ ਗਯੀ ਤੂ ਮੇਰੀ ਜਾਨ  ਏ
ਦਿੱਲ  ਕਰਦਾ ਤੇਰੇ ਨਾਲ ਵੇ
ਸਾਨੂ ਨਾ ਤੂ ਚਵੇ
ਮੈਨੂ ਤੂ phone  ਕਰਕੇ  ਕਿਊ  ਨੀ ਕੁਜ ਕਿਹੰਦੀ
ਸਾਨੂ ਸੁਣਦੇ ਹੁਣ ਮਿਠਾਸ ਆਪਣੀ ਅਵਾਜ  ਦੀ
ਮੁੱਕ ਗਏ  ਨੀ ਹੰਜੂ ਮੇਰੇ ਮੁੱਕ ਗਏ ਨੇ ਹੱਸੇ
ਦਸ ਹੀਰੀਏ ਹੁਣ ਜਾਵਾ ਕਿਹਡੇ  ਪਾਸੇ
ਤੈਨੂੰ ਮੈਂ ਵੇਖ ਵੇਖ ਜਿੰਦਗੀ ਗੁਜਾਰ  ਦਿਯਾ
ਮੇਰੇ ਜੱਦ ਨੇਡੇ ਹੋਵੇ ਹੋਸ਼ ਮੈਂ ਗਵਾ  ਦਿਯਾ
ਕਿਵੇਂ  ਮੈਂ ਦਸਾ ਮੇਰਾ ਦਿੱਲ ਖੋ ਗੇਯਾ ਏ
ਸਾਡਾ ਓਏ ਹਾਲ ਵੇ ਬੇਹਾਲ ਹੋ ਗੇਯਾ ਏ
ਤੈਨੂੰ ਨਜ਼ਰ ਨਾ ਆਵੇ ਬਣ ਗਈ  ਤੂ ਮੇਰੀ ਜਾਨ  ਏ
ਦਿੱਲ  ਕਰਦਾ  ਤੇਰੇ ਨਾਲ ਵੇ
ਸਾਨੂ ਨਾ ਤੂ ਚਾਵੇ  ਤੈਨੂੰ ਨਜ਼ਰ ਨਾ ਆਵੇ
ਬਣ ਗਈ  ਤੂ ਮੇਰੀ ਜਾਨ  ਏ
ਦਿੱਲ  ਕਰਦਾ  ਤੇਰੇ ਨਾਲ ਵੇ
ਸਾਨੂ ਨਾ ਤੂ ਚਾਵੇ

ਤੈਨੂੰ ਨਜ਼ਰ ਨਾ  ਦਿਲ  ਕਰਦਾ  ਤੇਰੇ ਨਾਲ ਵੇ
ਤੈਨੂੰ ਰੱਜ ਕੇ ਨੀ ਖੁਲ ਕੇ ਨੀ ਪਿਆਰ ਕਰਾ ਖੇ
ਤੇਰਾ ਅਸੀ ਰੱਜ ਕੇ ਖਯਾਲ ਰਖਾਗੇ
ਨਾ ਕਦੇ ਅਸੀ ਜੂਠਿਯਾ ਕਸਮਾਂ ਖਾਵਾ
ਤੈਨੂੰ ਆਪਣਾ ਬਨਾਵਾ  ਮੈਂ ਤੈਨੂੰ  ਨਜ਼ਰ  ਨਾ ਆਵੇ
ਬਣ ਗਈ  ਤੂ ਮੇਰੀ ਜਾਨ  ਏ
ਦਿੱਲ ਕਰਦਾ ਤੇਰੇ ਨਾਲ ਵੇ
ਸਾਨੂ ਨਾ ਤੂ ਚਾਵੇ ਤੈਨੂੰ ਨਜ਼ਰ ਨਾ ਆਵੇ ਬਣ ਗਾਈ  ਤੂ ਮੇਰੀ ਜਾਨ  ਏ
ਦਿੱਲ   ਕਰਦਾ ਤੇਰੇ ਨਾਲ ਏ ਸਾਨੂ ਨਾ ਤੂ ਚਾਵੇ
ਤੈਨੂੰ ਨਜ਼ਰ ਨਾ ਆਵੇ ਬਣ ਗਾਈ  ਤੂ ਮੇਰੀ ਜਾਨ  ਏ
ਦਿੱਲ   ਕਰਦਾ ਤੇਰੇ ਨਾਲ ਏ
ਸਾਨੂ ਨਾ ਤੂ ਚਾਵੇ
ਤੈਨੂੰ ਨਜ਼ਰ ਨਾ ਆਵੇ ਬਣ ਗਾਈ  ਤੂ ਮੇਰੀ ਜਾਨ  ਏ
ਦਿੱਲ   ਕਰਦਾ ਤੇਰੇ ਨਾਲ ਏ
ਸਾਨੂ ਨਾ ਤੂ ਚਾਵੇ
ਉਹੋ, ਉਹੋ, ਉਹੋ, ਉਹੋ
ਉਹੋ, ਉਹੋ, ਉਹੋ, ਉਹੋ