Jo Bole So Nihaal

Jo Bole So Nihaal

Jaspinder Narula, Anand Raj Anand, & Dev Kohli

Альбом: Jo Bole So Nihaal
Длительность: 0:54
Год: 2005
Скачать MP3

Текст песни

ਗੁਰੂ ਆਂ ਦਾ ਅਪਣੇ ਮਾਨ ਰੱਖਦੇ
ਅਪਣੀ ਹੱਥੇਲੀ ਤੇ ਜਾਨ ਰੱਖਦੇ
ਗੁਰੂ ਆਂ ਦਾ ਅਪਣੇ ਮਾਨ ਰੱਖਦੇ
ਅਪਣੀ ਹੱਥੇਲੀ ਤੇ ਜਾਨ ਰੱਖਦੇ
ਚਿੜੀਆਂ ਦੇ ਸੰਗ ਬਾਜ ਲੜਾਂਦੇ ਚੱਲਣ ਸ਼ੇਰ ਦੀ ਚਾਲ
ਜੱਦ ਕੀਤਾ ਪੰਜਾਬੀਆਂ ਨੇ ਕੀਤਾ ਏ ਕਮਾਲ
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ