Att

Att

Jass Bajwa

Альбом: Jatt Sauda
Длительность: 3:08
Год: 2015
Скачать MP3

Текст песни

ਹੋ ਗੁੱਡੀ ਅੰਬਰਾਂ ਦੀ ਹਿੱਕ ਤੱਕ ਚਾੜੀ ਹੋਈ ਐ ,
ਕੰਡ ਵੱਡੇ ਵੱਡੇ ਵੈਲੀਆਂ ਦੀ ਝਾੜੀ ਹੋਈ ਐ
ਹੋ ਗੁੱਡੀ ਅੰਬਰਾਂ ਦੀ ਹਿੱਕ ਤੱਕ ਚਾੜੀ ਹੋਈ ਐ ,
ਕੰਡ ਵੱਡੇ ਵੱਡੇ ਵੈਲੀਆਂ ਦੀ ਝਾੜੀ ਹੋਈ ਐ
ਲੱਲੀ ਛੱਲੀ ਨੂੰ ਨਾ ਚੁੱਕਣ ਦਈ ਦੀ ਅੱਖ ਨੀ ,
ਓ ਪਹਿਲੇ ਦਿਨ ਤੋਂ
ਦਿਨ ਤੋਂ ਹੀ ਗੱਭਰੂ ਕਰਾਉਂਦਾ ਅੱਤ ਨੀ ,
ਓ ਪਹਿਲੇ ਦਿਨ ਤੋਂ
ਦਿਨ ਤੋਂ ਹੀ ਗੱਭਰੂ ਕਰਾਉਂਦਾ ਅੱਤ ਨੀ ,
ਓ ਪਹਿਲੇ ਦਿਨ ਤੋਂ

ਹੋ ਸਿਰ ਕੱਢਵੇਂ record ਆਂ ਵਿਚ ਨਾਮ ਬੋਲਦਾ
ਇਕ ਅੱਧੇ ਪਾਸੇ ਨਈਓਂ ਹਰ ਥਾਂ ਬੋਲਦਾ
ਹੋ ਸਿਰ ਕੱਢਵੇਂ record ਆਂ ਵਿਚ ਨਾਮ ਬੋਲਦਾ
ਇਕ ਅੱਧੇ ਪਾਸੇ ਨਈਓਂ ਹਰ ਥਾਂ ਬੋਲਦਾ
ਤਾਈਓਂ ਵੇਖ ਕੇ ਸ਼ਰੀਕ ਸਾਨੂੰ ਲੈਂਦੇ ਪਾਸਾ ਵੱਟ ਨੀ
ਓ ਪਹਿਲੇ ਦਿਨ ਤੋਂ
ਦਿਨ ਤੋਂ ਹੀ ਗੱਭਰੂ ਕਰਾਉਂਦਾ ਅੱਤ ਨੀ ,
ਓ ਪਹਿਲੇ ਦਿਨ ਤੋਂ
ਦਿਨ ਤੋਂ ਹੀ ਗੱਭਰੂ ਕਰਾਉਂਦਾ ਅੱਤ ਨੀ ,
ਓ ਪਹਿਲੇ ਦਿਨ ਤੋਂ

ਹੋ ਟੌਰ ਜੱਟ ਦੀ ਐ ਅੱਲੜਾ ਦੇ ਦੁੱਖ ਤੋੜਦੀ ,
ਨੱਡੀ ਹਰ ਇਕ ਫਿਰੇ ਤਾਂਹੀ ਸਾਥ ਲੋੜਦੀ
ਹੋ ਟੌਰ ਜੱਟ ਦੀ ਐ ਅੱਲੜਾ ਦੇ ਦੁੱਖ ਤੋੜਦੀ ,
ਨੱਡੀ ਹਰ ਇਕ ਫਿਰੇ ਤਾਂਹੀ ਸਾਥ ਲੋੜਦੀ
ਐਨ ਟਾਇਮ ਤੇ ਟਿਕਾਈ ਫਿਰਦਾ ਐ ਸੱਟ ਨੀ
ਓ ਪਹਿਲੇ ਦਿਨ ਤੋਂ
ਦਿਨ ਤੋਂ ਹੀ ਗੱਭਰੂ ਕਰਾਉਂਦਾ ਅੱਤ ਨੀ ,
ਓ ਪਹਿਲੇ ਦਿਨ ਤੋਂ
ਦਿਨ ਤੋਂ ਹੀ ਗੱਭਰੂ ਕਰਾਉਂਦਾ ਅੱਤ ਨੀ ,
ਓ ਪਹਿਲੇ ਦਿਨ ਤੋਂ
ਆਰੀ , ਆਰੀ , ਆਰੀ ,
ਆਰੀ , ਆਰੀ , ਆਰੀ ,
Trend set ਅਸੀ ਕਰਦੇ  trend set ਅਸੀ ਕਰਦੇ ,
Follow ਕਰਦੀ ਮੰਡੀਰ ਪਿੱਛੋਂ ਸਾਰੀ .
ਹੋ ਚੰਡੀਗੜ ਤੋਂ Toronto ਤੱਕ ਗੂੰਜੇ ਨਾਮ ਨੀ ,
GT road ਉੱਤੇ ਪਿੰਡ ਮੁੰਡਾ ਘਰੋਂ ਆਮ ਨੀ
ਹੋ ਚੰਡੀਗੜ ਤੋਂ Toronto ਤੱਕ ਗੂੰਜੇ ਨਾਮ ਨੀ ,
GT road ਉੱਤੇ ਪਿੰਡ ਮੁੰਡਾ ਘਰੋਂ ਆਮ ਨੀ
ਡੂੰਘੇ ਜੜਦਾ ਐ ਕੋਕੇ ਹੇਰਾਂਵਾਲਾ ਜੱਟ ਨੀ
ਓ ਪਹਿਲੇ ਦਿਨ ਤੋਂ
ਦਿਨ ਤੋਂ ਹੀ ਗੱਭਰੂ ਕਰਾਉਂਦਾ ਅੱਤ ਨੀ ,
ਓ ਪਹਿਲੇ ਦਿਨ ਤੋਂ
ਦਿਨ ਤੋਂ ਹੀ ਗੱਭਰੂ ਕਰਾਉਂਦਾ ਅੱਤ ਨੀ
ਓ ਪਹਿਲੇ ਦਿਨ ਤੋਂ