Aukhe Sokhe

Aukhe Sokhe

Jass Bajwa

Альбом: Aukhe Sokhe
Длительность: 2:19
Год: 2024
Скачать MP3

Текст песни

ਅੱਤ ਹੋਏ ਜਿੰਦੇ ਦੇ ਸੁਖਾਲੇ ਸਾਡੇ ਸੋਹਣੀਏ
ਓਦੋਂ ਦੇ ਸ਼ਰੀਕ ਹੋ ਗਏ ਬਾਹਲੇ ਸਾਡੇ ਸੋਹਣੀਏ
ਓਹੀ ਹੁਣ ਸਾਡੇ ਮੂੰਹਰੇ ਅੱਡ ਦੇ ਨੇ ਫਿਰਦੇ
ਹੋ ਪਹਿਲਿਆਂ ਚ
ਹੱਥੀ ਸੀ ਜੋ ਪਾਲੇ ਸਾਡੇ ਸੋਹਣੀਏ
ਹੱਥ ਫੜ ਕੇ ਘੁਮਾਏ ਜਿਹੜੇ ਨਾਲ ਨਾਲ ਬਿਲੋ
ਓਹੀ ਵਿਚ ਓ ਵਿਚ ਖਹਿਣ ਲੱਗ ਪਏ
ਜੱਟ ਹੋਇਆ ਸੌਖਾ ਵੇਖ ਕੇ
ਔਖੇ ਬਡੇ ਇੱਥੇ ਰਹਿਣ ਲੱਗ ਪਏ
ਜੱਟ ਹੋਇਆ ਸੌਖਾ ਵੇਖ ਕੇ
ਔਖੇ ਬਡੇ ਇੱਥੇ ਰਹਿਣ ਲੱਗ ਪਏ
ਜੱਟ ਹੋਇਆ ਸੌਖਾ ਵੇਖ ਕੇ
ਹੋ ਕਿੰਨੇਆਂ ਕੰਧ ਇੱਥੇ ਲੜੇ ਗੋਰੀਏ
ਨਾਮ ਵੇਖ ਮਿੱਤਰਾਂ ਦੇ ਚੜ੍ਹੇ ਗੋਰੀਏ
ਕਾਦੇ ਅੱਤ ਦੀਆਂ ਗੱਡੀਆਂ ‘ਚ ਜੱਟ ਬੈਠ ਗਏ
ਅੰਤਾਂ ਦੇ ਵਿਰੋਧੀ ਹੋ ਗੇ ਖੜੇ ਗੋਰੀਏ
ਥੱਲੇ ਸਿਟਨੇ ਦੀ ਕੀਤੀ ਜਿੰਨਾਂ ਅੜੀ ਹੋਈ ਆ
ਫੋਟੋ ਸੱਬ ਦੀ ਦਿਮਾਗ ਵਿੱਚ ਜੜੀ ਹੋਈ ਆ
ਹੋ ਜਾਣਦੇ ਨੀ ਹਜੇ ਕੁਡੇ ਸਾਹਿਬ ਹੋਣਾਂ ਦੀ
ਬਾਂਹ ਬਾਬੇ ਨੇ ਰਕਾਨੇ ਆਪ ਫੜੀ ਹੋਈ ਆ
ਹੋ ਕਦੇ ਬੈਂਦੇ ਸੀ
ਜੋ ਮਹਿਫ਼ਲਾਂ ਚ ਨਾਲ ਜੁੜ ਕੇ
ਓਹੀ ਜੜਾ ਵਿੱਚ ਬੈਂ ਲੱਗ ਪਏ
ਜੱਟ ਹੋਇਆ ਸੌਖਾ ਵੇਖ ਕੇ
ਔਖੇ ਬਡੇ ਇੱਥੇ ਰਹਿਣ ਲੱਗ ਪਏ
ਜੱਟ ਹੋਇਆ ਸੌਖਾ ਵੇਖ ਕੇ
ਔਖੇ ਬਡੇ ਇੱਥੇ ਰਹਿਣ ਲੱਗ ਪਏ
ਜੱਟ ਹੋਇਆ ਸੌਖਾ ਵੇਖ ਕੇ

ਅੱਖ ਕੁੜੇ ਤੜਕੇ ਖੜ੍ਹਾਈ ਹੁੰਦੀ ਆ
ਨਿੱਤ ਨਵੀਂ ਥਾਂ ਤੇ ਫਾਂਸੀ ਟਾਈ ਹੁੰਦੀ ਆ
ਜਾਈਏ Fortuner ‘ਚ ਵਾਟਾਂ ਵਟ ਦੇ ਸੀ
ਸੁਈ ਸਿਰੇ ਨਾਲ ਬੱਲੀਏ ਲਵਾਈ ਹੁੰਦੀ ਆ
ਮੂੜੇ ਜਿੱਧਰ ਨੂੰ ਮੋੜਦੀ ਆ ਦੌੜਾ ਗੋਰੀਏ ਨੀ
ਗੱਡੀ ਦਿਨ ਦਾ ਪੰਜਾ ਥਾਂ ਤੇ ਪਾਉਣਾ ਗੋਰੀਏ
ਹੋ ਇਕੋ ਟੀਕਾ ਮਿੱਤਰਾਂ ਦੀ life ਦਾ ਕੁੜੇ
ਮੱਚਦੇ ਨੂੰ ਰੱਖ ਕੇ ਮਚਾਉਣਾ ਗੋਰੀਏ
ਫ਼ਾਇਦਾ ਦੱਸ ਕਿੰਨਾ ਕੀਤਾ ਮਿਹਨਤ ਦਾ ਕੁੜੇ
ਧਾਯਾ ਲੋਕਾਂ ਦੇ ਜੇ ਧੇਨ ਲੱਗ ਪਏ
ਜੱਟ ਹੋਇਆ ਸੌਖਾ ਵੇਖ ਕੇ
ਔਖੇ ਬਡੇ ਇੱਥੇ ਰਹਿਣ ਲੱਗ ਪਏ
ਜੱਟ ਹੋਇਆ ਸੌਖਾ ਵੇਖ ਕੇ
ਔਖੇ ਬਡੇ ਇੱਥੇ ਰਹਿਣ ਲੱਗ ਪਏ
ਜੱਟ ਹੋਇਆ ਸੌਖਾ ਵੇਖ ਕੇ