Majhe To Belong

Majhe To Belong

Surjit Bhullar & Sudesh Kumari

Альбом: Roule Goule
Длительность: 2:54
Год: 2023
Скачать MP3

Текст песни

ਖੁਸ਼ ਦਿੱਲੀ ਦਾ swag ਬਿੱਲੋ
Mista Baaz

ਵੇ ਤੂੰ ਗੱਲ ਗੱਲ ਉਤੇ ਗਾਲ ਕੱਢ ਦਾ
ਨੀ ਕਰੇ ਮਾਝੇ ਤੋਂ belong ਗਬਰੂ
ਵੇ ਤੂੰ ਏਕੋ ਸਾਹੇ ਕਿੰਨੇ ਪੈਗ ਖਿੱਚਦਾ
ਕਦੇ ਹੁੰਦਾ ਨਹੀਓ wrong ਗਬਰੂ
ਤੂੰ ਯਾਰਾਂ ਨੂੰ ਬਿਠਾਵੇਂ ਨਿਤ ਮਹਿਫ਼ਿਲਾਂ ਸਜਾਵੇ
ਵੇ ਤੂੰ ਕਰਦਾ ਏ ਕਿੰਨੇ ਖੁਲੇ ਖਰਚੇ
ਬਹੁਤਾ ਸੋਚਦਾ ਨੀ long ਗਬਰੂ
ਵੇ ਤੂੰ ਗੱਲ ਗੱਲ ਉਤੇ ਗਾਲ ਕੱਢ ਦਾ
ਨੀ ਕਰੇ ਮਾਝੇ ਤੋਂ belong ਗਬਰੂ
ਵੇ ਤੂੰ ਏਕੋ ਸਾਹੇ ਕਿੰਨੇ ਪੈਗ ਖਿੱਚਦਾ
ਕਦੇ ਹੁੰਦਾ ਨਹੀਓ wrong ਗਬਰੂ
ਨੀ ਰਾਜਿਆਂ ਦੇ ਵਾਂਗੂ ਰਹੀਏ ਖੁਲੀ ਆ ਜਮੀਨ
ਗੱਡੀਆਂ ਤੇ ਅਸਲੇ ਦਾ ਬਾਹਲਾ ਤੂੰ ਸ਼ੋਕੀਨ
ਨੀ ਰਾਜਿਆਂ ਦੇ ਵਾਂਗੂ ਰਹੀਏ ਖੁਲੀ ਆ ਜਮੀਨ
ਗੱਡੀਆਂ ਤੇ ਅਸਲੇ ਦਾ ਬਾਹਲਾ ਤੂੰ ਸ਼ੋਕੀਨ
ਲੁਧਿਆਣਾ ਨਾਲੇ ਥਾਰ ਵੱਜੇ ਮੂਸੇ ਵਾਲਾ ਯਾਰ
ਓਦੋ ਫੋਨ ਦੀ ਵੀ ਸੁਣਦਾ ਨੀ bell ਤੂੰ
ਫੁਲ ਰੱਖਦਾ ਏ sound ਗੱਬਰੂ
ਵੇ ਤੂੰ ਗੱਲ ਗੱਲ ਉਤੇ ਗਾਲ ਕੱਢ ਦਾ
ਨੀ ਕਰੇ ਮਾਝੇ ਤੋਂ belong ਗਬਰੂ
ਵੇ ਤੂੰ ਏਕੋ ਸਾਹੇ ਕਿੰਨੇ ਪੈਗ ਖਿੱਚਦਾ
ਕਦੇ ਹੁੰਦਾ ਨਹੀਓ wrong ਗਬਰੂ

ਵੇ ਤੂੰ rudely ਜੇਹਾ ਲਗੇ ਕਦੇ ਕਰੇ ਨਾ smile
ਨੀ ਰੋਹਬਦਾਰ ਚੇਹਰਾ ਇਹ ਤਾ ਭਾਊਆਂ ਦਾ style
ਤੇਰਾ ਲਾਯਾ ਮੈ ਹਿਸਾਬ ਤੂੰ ਤਾ ਖੁਲੀ ਜਿਹੀ ਕਿਤਾਬ
ਵੇ ਤੂੰ ਕਰਦਾ ਏ ਗਲਾ ਬਾਤਾਂ ਸਿਧੀਆਂ
ਕਦੇ ਕਰਦਾ ਨੀ tong ਗੱਬਰੂ
ਵੇ ਤੂੰ ਗੱਲ ਗੱਲ ਉਤੇ ਗਾਲ ਕੱਢ ਦਾ
ਨੀ ਕਰੇ ਮਾਝੇ ਤੋਂ belong ਗਬਰੂ
ਵੇ ਤੂੰ ਏਕੋ ਸਾਹੇ ਕਿੰਨੇ ਪੈਗ ਖਿੱਚਦਾ
ਕਦੇ ਹੁੰਦਾ ਨਹੀਓ wrong ਗਬਰੂ

ਸਾਡੇ ਖੂਨ ਵਿਚ ਵਫਾ ਸਾਡੇ ਜਦ ਚ ਨਾ ਡਰ
ਤਾਈਓਂ ਰਹਿ ਲੈਂਦੇ ਪਾ ਕੇ ਤੁਸੀਂ ਕੱਲਾ ਜੇਹਾ ਘਰ
ਸਾਡੇ ਖੂਨ ਵਿਚ ਵਫਾ ਸਾਡੇ ਜਦ ਚ ਨਾ ਡਰ
ਤਾਈਓਂ ਰਹਿ ਲੈਂਦੇ ਪਾ ਕੇ ਤੁਸੀਂ ਕੱਲਾ ਜੇਹਾ ਘਰ
ਬਹੁਤਾ ਮਾਨ ਨਹੀਂ ਕਰੀਦਾ ਸੱਚੇ ਰੱਬ ਤੋਂ ਡਰੀ ਦਾ
Harry ਡੱਲ ਵਾਲਾ ਬਾਡਰਾਂ ਦੇ ਨੇੜ ਦਾ
ਲਿਖੇ ਅਥਰੇ ਜਿਹੇ song ਗੱਬਰੂ
ਵੇ ਤੂੰ ਗੱਲ ਗੱਲ ਉਤੇ ਗਾਲ ਕੱਢ ਦਾ
ਨੀ ਕਰੇ ਮਾਝੇ ਤੋਂ belong ਗਬਰੂ
ਵੇ ਤੂੰ ਏਕੋ ਸਾਹੇ ਕਿੰਨੇ ਪੈਗ ਖਿੱਚਦਾ
ਕਦੇ ਹੁੰਦਾ ਨਹੀਓ wrong ਗਬਰੂ