Libaas

Libaas

Kaka

Альбом: Libaas
Длительность: 4:28
Год: 2020
Скачать MP3

Текст песни

ਬਿੱਲੋ ਬੱਗੇ ਬਿੱਲੇਯਾ ਦਾ ਕਿ ਕਰੇਗੀ
ਬੱਗੇ ਬੱਗੇ ਬਿੱਲੇਯਾ ਦਾ ਕਿ ਕਰੇਗੀ
ਬਿੱਲੋ ਬੱਗੇ ਬਿੱਲੇਯਾ ਦਾ ਕਿ ਕਰੇਗੀ
ਨੀ ਮੇਰਾ ਮਾਰਦਾ ਉਬਾਲੇ ਖੂਨ ਅੰਗ ਅੰਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ  ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਕਾਲਾ Suit  ਪਾਵੇ ਜਦੋਂ ਲਗਦੀ ਆਂ ਕੇਹਰ
ਲੱਗੇ ਜ਼ੇਹਰ ਸਾਡੇ  ਦਿਲ ਨੂ ਚਡਾਏਂਗੀ (Excuse me)
ਚੱਕਦੀ.ਅੱਖ  ਫਿਰ ਤੱਕਦੀ ਆਂ
ਲਗਦਾ ਏ ਹੱਸ ਕੇ ਹੀ ਜਾਂ ਲ ਜਾਏਂਗੀ
ਬੋਹਤੇਆਂ  ਪੜਾਕੂਆਂ ਦੇ ਹੋ ਗਏ ਧਯਾਨ
ਭੰਗ ਪਏ ਛਣਕਾਰੇ  ਵੀਣੀ ਪਾਯੀ ਵੰਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਕਾਲੀ ਓ scooty  ਉੱਤੋਂ ਕਾਲਾ ਤੇਰਾ laptop
ਕਾਲੇ ਕਾਲੇ ਕਾਲੇ ਤੇਰੇ ਵਾਲ ਨੀ
ਕਿੰਨੇਯਾ ਦੇ list ਚ ਦਿਲ ਰਿਹਿੰਦੇ ਤੋਡ਼ਨੇ
ਤੋ ਕਿੰਨੇ ਕ ਬਨੌਣੇ ਮਹੀਵਾਲ  ਨੀ
ਟੂਰਦੀ ਨੇ pic ਇਕ ਕਰਕੇ click
Upload  ਕਰ ਦਿੱਤੀ ਆ ਜੀ  Samsung  ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ

ਜੋਗੀ ਨੂ ਓ ਕਿਹੰਦੀ ਮੇਰਾ ਹਥ ਦੇਖ ਲੈ
ਹਥ ਕਾਹਣੂ ਦੇਖੁ ਜਿਹਨੇ ਮੂੰਹ ਦੇਖੇਯਾ
ਜੋਗੀ ਕਿਹੰਦਾ ਕੰਨੇਯਾ ਨੂ ਖਬਰ ਨਹੀ
ਨੈਨਾ ਨਾਲ ਗਯਾ ਮੇਰਾ ਦਿਲ ਛਹੇਕੇਯਾ
ਸਮਝ ਨੀ ਔਂਦੀ ਕਿਹਦੇ ਵੈਦ ਕੋਲੇ ਜਾਈ ਏ
ਕਦੋਂ ਮਿਲੂਗੀ ਨਿਜਾਤ ਫੋਕੀ ਫੋਕੀ ਖਂਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਹਾਲੇ ਉਠੀ ਓ ਸੀ ਸੋ ਕੇ ਮੁੰਡੇ ਭਰਦੇ ਨੇ ਹੌਂਕੇ
ਲੋਡ ਹੀ ਨੀ ਪਤਲੋ ਨੂ make up ਦੀ
18 19 20 ਕੂੜੀ  ਇੰਝ ਚੱਮਕੀ
ਉਤਰਦੀ ਜਾਂਦੀ ਜਿਵੇਈਂ ਕਾੰਜ ਸੱਪ ਦੀ
ਸੱਪ ਤੋਂ ਖਯਲ ਆਯਾ ਉਦੀ ਅਖ ਦਾ
ਬਚਨਾ ਔਖਾ ਆਏ ਜ਼ਿਹੜੀਲੇ ਡੰਗ ਤੋਂ
ਹੋ..
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਦੱਸ ਦੇ ਤੂ ਹੁੰਨ ਕਿ ਸੁਣੌਣੀ ਆਏ ਸਜ਼ਾ
ਕਿੱਤੇ ਮੇਰੇ ਇਸ਼੍ਕ਼ ਗੁਨਾਹ ਤੇ
ਮੇਰੇ ਪਿੰਡ ਔਣ ਦਾ ਜੇ ਪਜ ਚਾਹੀਦੈ
ਨੀ ਮੈਂ ਮੇਲਾ ਲਗਵਾ ਦੂੰ  ਦਰਗਾਹ ਤੇ
ਮੱਥਾ  ਟੇਕ ਜਾਯੀ ਨਾਲੇ ਸੌਰੇ  ਦੇਖ ਜਾਯੀ
ਮੱਥਾ  ਟੇਕ ਜਾਯੀ ਨਾਲੇ ਸੌਰੇ  ਦੇਖ ਜਾਯੀ
ਨਾਲੇ ਛੱਕ  ਲਯੀ ਪਕੌੜੇ ਜਿਹੜੇ  ਬਣੇ ਭੰਗ ਤੋਂ
ਹੋ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ