Bhalwani Gedi
Jassa Dhillon
3:27ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ ਕੈਸੀਆਂ ਨਿਗਾਹਾਂ ਮੈਨੂੰ ਤੱਕਿਆ ਵੇ ਮੁੜ ਮੁੜ ਚੇਹਰਾ ਚੇਤੇ ਆਵੇ ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ ਹਰ ਵੇਲੇ ਰੱਖਦੇ ਉਡੀਕ ਐਵੇਂ ਕਿਸੇ ਪਾਸੇ ਤੂੰ ਦਿਸ ਜਾਵੇ ਇਸ਼ਕਾਂ ਦੇ ਝਾੜ ਜਾਨੇ ਖਮਬ ਵੇ ਸਬਰਾਂ ਦੇ ਬੰਨ ਟੂਟ ਜਾਨੇ ਸੱਚੀ ਸਾਹ ਛੱਡ ਜਾਂਦੇ ਨੇ ਪਰੋਂ ਵੇ ਜਦੋਂ ਕਿਸੇ ਹੋਰ ਨੂੰ ਬੁਲਾਵੇ ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ ਉਹ ਨੱਤੀਆਂ ਤਵੀਤ ਪਾਈ ਫਿਰਦੇ ਵੇ ਛੱਲਾ ਦੱਸ ਕਦੋਂ ਐ ਵਟੋਣਾ ਜ਼ਿਆਦਾ Time ਖੇਡਿਆ ਐ ਟੁੱਟ ਜੁ ਵੇ ਦਿਲ ਸੱਚੀ ਕੱਚਾ ਐ ਖੜਾਉਣਾ ਜਿਨੀ ਸਾਡੀ ਤੜਪਾਉਣਾ ਐ ਤੂੰ ਜਿੰਦ ਵੇ ਕੇ ਰੱਬ ਤੇਰੀ ਓਹਨੀ ਤੜਪਾਵੇ ਇਕ ਪਾਸੇ ਆਵੇ ਤੇਰੀ ਇਕ ਪਾਸੇ ਆਵੇ ਤੇਰੀ ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ ਪੱਕੇ ਲਾ ਛੱਡ ਦੇ ਯਾਰਾਣੇ ਸਾਡੇ ਨਾਲ ਸਾਂਭ ਸਾਡਾ ਦਿਲ ਬਾਕੀ ਲਾਵਾਂਗੇ ਸੰਭਾਲ ਮਿਲਿਆ ਤੂੰ ਕਾਦਾ ਐ ਹੁਵਾਚੇ ਅਸੀਂ ਫਿਰਦੇ ਤੇਰੇ ਤੇ ਹੋਏ ਫਿਦਾ ਆ ਬੜੇ ਐ ਅਸੀਂ ਚਿਰ ਦੇ ਸਾਡੇ ਵਰਗਾ ਨਾ ਹੋਰ ਕੋਈ ਲੱਭਣਾ ਨਾ ਤੇਰੇ ਨਾਲ ਫਭਣਾ ਵੇ ਗਲ ਸੁਣ ਮੱਖਣਾ ਤੈਨੂੰ ਦਿਲ ਦੇ ਕਰੀਬ ਅਸੀਂ ਰੱਖਣਾ ਨਾ ਕਿਸੇ ਵੱਲ ਤੱਕਣਾ ਤੂੰ ਡੱਕਲੇ ਜੇ ਢੱਕਣਾ ਹੁੰਦਾ ਅੱਲ੍ਹੜਾਂ ਦਾ ਜੇਰਾ ਐ ਮਾਸੂਮ ਵੇ ਕੇ ਦੇਖੀ ਕਿੱਥੇ ਤੀੜੱਕ ਨਾ ਜਾਵੇ ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ ਇਕ ਪਾਸੇ ਆਵੇ ਤੇਰੀ ਯਾਦ ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ