8 Asle (Feat. Gurlez Akhtar)

8 Asle (Feat. Gurlez Akhtar)

Sukha, Chani Nattan, & Prodgk

Альбом: Undisputed
Длительность: 2:41
Год: 2023
Скачать MP3

Текст песни

ਹੋ ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
ਸਾਨੂੰ ਦੇਖ ਕੇ ਮੰਡੀਰ ਸਾਰੀ ਸੜਦੀ
ਜੋੜੀ ਜਦੋਂ ਸ਼ਹਿਰ ਵਿੱਚ ਵੜਦੀ
ਸਾਨੂੰ ਦੇਖ ਕੇ ਮੰਢੀਰ ਸਾਰੀ ਸੜਦੀ
ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
ਤੁਰੀ ਜਾਂਦੀ ਨੂੰ ਲੈਂਦੇ ਆ ਨਿੱਤ ਘੇਰ ਨੀ
ਕਹਿੰਦੇ ਕਿੱਥੇ ਆ ਲੁਕਾਇਆ ਵੱਡਾ ਸ਼ੇਰ ਨੀ
ਇੱਕ phone ਕਰਾਂ ਜਦੋਂ ਸੋਹਣੇ ਨੂੰ
ਇੱਕ phone ਕਰਾਂ ਵੇ ਮੈਂ ਸੋਹਣੇ ਨੂੰ
ਤੂੜਾਂ ਪੱਟਦਾ ਆਉਂਦਾ ਆ
ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
(ਦਿਨੇ ਦਿਖਾਉਂਦਾ ਆ)
ਮਾਰਾਂ ਦਬਕਾ ਮੋੜ ਤੇ ਖੜ ਕੇ ਨੀ
ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ
ਡੱਬ ਘੋੜੇ ਗਾਉਣ ਮੌਤ ਦੀਆਂ ਘੋੜੀਆਂ
ਜੱਟ ਫੂਕੇ Mustang ਦੀਆਂ ਜੋੜੀਆਂ
Seat'an ਸੱਤ ਆ ਤੇ ਅਸਲੇ ਨੇ ਅੱਠ ਨੀ
ਪੂਰੇ gang ਨਾਲ ਲੱਦਿਆ truck ਨੀ
ਸੱਤ ਆ ਤੇ ਅਸਲੇ ਨੇ ਅੱਠ ਨੀ
ਪੂਰੇ gang ਨਾਲ ਲੱਦਿਆ truck ਨੀ
ਉੱਤਰੇ ਗੱਡੀ 'ਚੋਂ ਜਿਵੇਂ shooter'an ਦੀ ਡਾਰ, ਸਾਰੀ ਹੋਵੇ ਮਾਰ ਤੇ
ਤੇਰੇ ਸ਼ਹਿਰ 'ਚੋ
ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਤੇਰੇ ਸ਼ਹਿਰ 'ਚੋ
ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਮੇਰੀ city ਵਿੱਚ ਤੇਰੇ ਚਰਚੇ
ਅੱਖ ਤੇਰੀ ਤੇ ਪੈਣੇ ਪਰਚੇ
Loaded ਡੱਬਾਂ ਵਾਲੇ ਆ
ਮੁੰਡੇ ਕਾਲ਼ੀਆਂ ਪੱਗਾਂ ਆਲ਼ੇ ਆਂ
ਵੇ ਤੇਰੀ ਨਵੀਂ ਨਵੀਂ fame ਤੇ ਆ habit ਪੁਰਾਣੇ
DJ'an ਤੇ ਚਲਦੇ ਆ ਸਾਡੇ ਬਿੱਲੋ ਗਾਣੇ
ਹਾਏ ਤੇਰੀ ਨਵੀਂ ਨਵੀਂ fame ਤੇ ਆ habit ਪੁਰਾਣੇ
ਵੱਜਦੇ repeat ਉੱਤੇ ਸਾਡੇ ਬਿੱਲੋ ਗਾਣੇ
ਓ ਪੱਕਾ ਪੰਗਾ ਪੈਣਾ ਹੀ ਪੈਣਾ
ਚੰਨੀ ਨਾਲ ਸੁੱਖਾ ਆਉਂਦਾ ਆ
ਚੰਨੀ ਨਾਲ ਸੁੱਖਾ ਆਉਂਦਾ ਆ
ਹੋ ਲਾ ਕੇ ਚੰਨ ਵਰਗੀ ਨਾਲ ਯਾਰੀ
ਤਾਰੇ ਦਿਨੇ ਦਿਖਾਉਂਦਾ ਆ
ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਲਾ ਕੇ ਚੰਨ ਵਰਗੀ ਨਾਲ ਯਾਰੀ, ਤਾਰੇ ਦਿਨੇ ਦਿਖਾਉਂਦਾ ਆ
ਓ ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ
ਓ ਤੇਰੇ ਸ਼ਹਿਰ 'ਚੋ