Mehndi
Jawad Ahmad
5:36ਚੱਕ ਦੇ …ਉਹ ਹਾਂ ..ਉਹ ਹਾਂ ..ਉਹ ਹਾਂ …ਉਹ ਹਾਂ ਤੇਰੇ ਰੌਣ ਦੇ ਸਿਆਪੇ ਮੈਨੂੰ ਮਾਰ ਗਏ ਤੇਰੇ ਹਜੂਆਂ ਦੇ ਅੱਗੇ ਅਸੀਂ ਹਾਰ ਗਏ ਪਾਵੇ ਨਖਰੇ ਕਰੇ ਹਜ਼ਾਰ ਤੂੰ ਪਾਵੇ ਦਿਲ ਤੇ ਮਾਰੇ ਕਟਾਰ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੂੰ ਮੇਰਾ ਅਰਮਾਨ ਸੋਹਣੀਏ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੇਰੇ ਰੌਣ ਦੇ ਸਿਆਪੇ ਮੈਨੂੰ ਮਾਰ ਗਏ ਤੇਰੇ ਹਜੂਆਂ ਦੇ ਅੱਗੇ ਅਸੀਂ ਹਾਰ ਗਏ ਪਾਵੇ ਨਖਰੇ ਕਰੇ ਹਜ਼ਾਰ ਤੂੰ ਪਾਵੇ ਦਿਲ ਤੇ ਮਾਰੇ ਕਟਾਰ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੂੰ ਮੇਰਾ ਅਰਮਾਨ ਸੋਹਣੀਏ ਤੂੰ ਮੇਰੀ ਜਿੰਦ ਜਾਨ ਸੋਹਣੀਏ ਉਹ ਹਾਂ ..ਉਹ ਹਾਂ ..ਉਹ ਹਾਂ ..ਉਹ ਹਾਂ ਤੇਰੀਆਂ ਅੱਖੀਆਂ ਦੇ ਵਿੱਚ ਅੱਥਰੂ ਜਾਨ ਮੇਰੀ ਕੱਢ ਲੈਂਦੇ ਹਾਸੇ ਬੁਲੀਆਂ ਤੋਹ ਉਡ ਜਾਂਦੇ ਹੋਸ਼ ਨਾ ਮੈਨੂੰ ਰਹਿੰਦੇ ਰੁਸ ਜਾਵੇ ਨਾ ਸਾਰੀ ਉਮਰੇ ਇਹੋ ਭੁਲੇਖੇ ਪੈਂਦੇ ਅਸੀਂ ਕਰਨੇ ਆਂ ਤੈਨੂੰ ਪਿਆਰ ਕੇ ਹੱਸਪੋ ਇਕ ਬਾਰ ਸਰਕਾਰ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੂੰ ਮੇਰਾ ਅਰਮਾਨ ਸੋਹਣੀਏ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੇਰੇ ਰੌਣ ਦੇ ਸਿਆਪੇ ਮੈਨੂੰ ਮਾਰ ਗਏ ਤੇਰੇ ਹਜੂਆਂ ਦੇ ਅੱਗੇ ਅਸੀਂ ਹਾਰ ਗਏ ਪਾਵੇ ਨਖਰੇ ਕਰੇ ਹਜ਼ਾਰ ਤੂੰ ਪਾਵੇ ਦਿਲ ਤੇ ਮਾਰੇ ਕਟਾਰ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੂੰ ਮੇਰਾ ਅਰਮਾਨ ਸੋਹਣੀਏ ਤੂੰ ਮੇਰੀ ਜਿੰਦ ਜਾਨ ਸੋਹਣੀਏ ਉਹ ਵਾਰੀ ਵਾਰਸੀ ਖੱਟਣ ਗਿਆ ਤੇ ਖਤ ਕੇ ਲਿਆਂਦਾ ਸੋਨਾ ਅੱਖਾਂ ਚ ਵਸਾਇਆ ਤੇਰਾ ਮੁਖ ਮਨ ਮੋਨਾ ਬਾਜੀ ਜਿੱਤ ਲੈ ਨੀ ਪਿਆਰ ਦੀ ਹਾਣੀਆ ਵੇ ਬਾਜੀ ਜਿੱਤ ਲੈ ਨੀ ਪਿਆਰ ਦੀ ਢੋਲਣਾ ਵੇ ਮੇਰੇ ਨਾਲ ਆਕੇ ਭੰਗੜਾ ਪਾ ਮੁੰਡਿਆਂ ਮੇਰੇ ਨਾਲ ਆਕੇ ਭੰਗੜਾ ਪਾ ਮੁੰਡਿਆਂ ਓ ਓ ਓ ਤੂੰ ਚਾਂਦੀ ਵਰਗੀ ਨਾਰ ਤੇਰੀ ਨਜਰਾਂ ਨੇ ਤਲਵਾਰ ਤੇਰੇ ਲੰਮੇ ਕਾਲੇ ਵੱਲ ਤੇਰੀ ਹਿਰਨੀ ਵਰਗੀ ਚਾਲ ਉਤੋਂ ਤੇਰਾ ਹਰ ਸ਼ਿੰਗਾਰ ਨਾ ਦੇਵੇ ਸਾਨੂ ਹੇਠਾਂ ਮਾਰ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੂੰ ਮੇਰਾ ਅਰਮਾਨ ਸੋਹਣੀਏ ਤੂੰ ਮੇਰੀ ਜਿੰਦ ਜਾਨ ਸੋਹਣੀਏ ਜੱਗ ਸਾਰਾ ਏ ਜਾਣੇ ਮੈ ਤਾ ਗਬਰੂ ਏ ਮਸਤਾਨਾ ਤੇਰੇ ਬਿਨ ਕੁਛ ਨਾਜਰ ਨਾ ਆਵੇ ਤੇਰਾ ਮੈ ਦੀਵਾਨਾ ਹੀਰੇ ਨੀ ਤੂੰ ਮੰਨਜਾ ਨਹੀਂ ਤਾ ਕੁਛ ਖਾ ਮੈ ਮਰ ਜਾਣਾ ਅਸਾਂ ਸੁਣਨਾ ਨਹੀਂ ਇਨਕਾਰ ਤੇ ਕਹਿਣਾ ਇਹੋ ਸੋ ਸੋ ਵਾਰ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੂੰ ਮੇਰਾ ਅਰਮਾਨ ਸੋਹਣੀਏ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੇਰੇ ਰੌਣ ਦੇ ਸਿਆਪੇ ਮੈਨੂੰ ਮਾਰ ਗਏ ਤੇਰੇ ਹਜੂਆਂ ਦੇ ਅੱਗੇ ਅਸੀਂ ਹਾਰ ਗਏ ਪਾਵੇ ਨਖਰੇ ਕਰੇ ਹਜ਼ਾਰ ਤੂੰ ਪਾਵੇ ਦਿਲ ਤੇ ਮਾਰੇ ਕਟਾਰ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੂੰ ਮੇਰਾ ਅਰਮਾਨ ਸੋਹਣੀਏ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੂੰ ਮੇਰਾ ਅਰਮਾਨ ਸੋਹਣੀਏ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੂੰ ਮੇਰਾ ਅਰਮਾਨ ਸੋਹਣੀਏ ਤੂੰ ਮੇਰੀ ਜਿੰਦ ਜਾਨ ਸੋਹਣੀਏ ਤੂੰ ਮੇਰਾ ਅਰਮਾਨ ਸੋਹਣੀਏ ਤੂੰ ਮੇਰੀ ਜਿੰਦ ਜਾਨ ਸੋਹਣੀਏ