Tera Roop
Jazzy B
4:30ਉਸਤਾਦ ਜੀ ਉਸਤਾਦ ਜੀ ਓਏ ਉਸਤਾਦ ਜੀ ਦਾ ਲੱਗਦਿਆਂ ਉਸਤਾਦ ਜੀ ਉਸਤਾਦ ਜੀ ਕਰੇ ਜਾਵੇਗਾ ਜੇ ਅੱਗੇ ਵੀ ਕੁਝ ਬੋਲੇਂਗਾ ਉਸਤਾਦ ਜੀ ਤੁਹਾਡੇ ਵਾਰੇ ਨਵੇਂ ਸ਼ਹਿਰ ਦੇ ਅੱਡੇ ‘ਤੇ ਕੋਈ ਗੱਲਾਂ ਕਰਦੇ ਸੀ ਓਹ ਕਿਹੜੇ ਕਿਹੜੇ ਸੀ ਉਸਤਾਦ ਜੀ ਮੈ ਵੀ ਵੇਖੇ ਚਾਰ ਪੰਜ ਬੰਦੇ ਓਹ ਫੇਰ ਦੱਸ ਮੈਨੂੰ ਕੌਣ ਸੀ ਓਹ ਆਪਣਾ, ਹਰਦੇਵ, ਫਤਾ, ਗੁਰਦੇਵ, ਮੇਜਰ, ਨੀਂਦੀ ਤੇ ਓਹ ਕਾਲਾ ਪੋਣੀ ਨਗਾਵਾਲਾ ਓਹ ਕਿਹੜੇ ਸੀ ਓਹ ਓਹ ਛੇਤੀ ਦੱਸ ਕਿਹੜੇ ਸੀ ਅੱਜ ਮੌਤ ਨੂੰ ਮਾਸੀ ਕਿਹਨੇ ਆਖਿਆ ਹਾਂ ਫਿਰ ਕਰਾਂ ਮੈਂ ਫ਼ੋਨ ਆਜ਼ਾਦ ਕਬੱਡੀ ਕਲੱਬ ਵਾਲਿਆਂ ਨੂੰ ਕਰ ਦੀਪ ਸਿੰਘ ਨੂੰ ਫ਼ੋਨ ਜਰਾ ਰਹਿਣਦੇ ਫ਼ੋਨ ਫਣੇ ਨੂੰ ਅੱਜ ਜੱਟ ਕਾਲਾ ਹੀ ਗੱਜੂਗਾ!! ਓਹ ਕਰ ਓਹ ਮੇਰਾ Hummer ਸਟਾਰਟ ਜਰਾ ਸਭੀ ਯਾਰ ਵੇਹਲੀ ਬੰਨ੍ਹ ਬੰਨ੍ਹ ਟੋਲੀਆਂ ਰਿਹਣ ਬੋਤਲਾਂ Hummer ਵਿਚ ਖੋਲੀਆਂ ਮੇਰੇ ਮੋਢੇ ‘ਤੇ ਬੰਦੂਕ ਪਾਉਂਦੀ ਬੋਲੀਆਂ ਕਾਲਾ ਕੁੜਤਾ ਦੁਨਾਲੀ ਮੋਢੇ ਜੱਟ ਦੇ ਕਾਲਾ ਕੁੜਤਾ ਹਾਂ ਕੁੜਤਾ ਦੁਨਾਲੀ ਮੋਢੇ ਜੱਟ ਦੇ ਗੱਲ ਚ ਤਵਿਤੀਡਿਆਂ ਤੇੜ ਚਾਦਰਾ ਚਾਦਰਾ ਬੇਹਦਾਮੀ ਰੰਗ ਦਾ ਦੇਖ ਦਿਆਂ ਨਾਰਾ ਖੜ ਕੇ ਖੜ ਕੇ ਸੁਣ ਲਲਕਾਰਾ ਜੱਟ ਦਾ ਬਹਿ ਦਿਲ ਥੜਕੇ ਸੁਣ ਲਲਕਾਰਾ ਜੱਟ ਦਾ ਬਹਿ ਦਿਲ ਥੜਕੇ ਸੁਣ ਲਲਕਾਰਾ ਜੱਟ ਦਾ ਬਹਿ ਦਿਲ ਥੜਕੇ ਬੁਰਾਹ ਓ ਯਾਰ ਵੇਹਲੀ ਬੰਨ੍ਹ ਬੰਨ੍ਹ ਟੋਲੀਆਂ ਰਿਹਣ ਬੋਤਲਾਂ Hummer ਵਿਚ ਖੋਲੀਆਂ ਮੇਰੇ ਮੋਢੇ ‘ਤੇ ਬੰਦੂਕ ਪਾਉਂਦੀ ਬੋਲੀਆਂ ਮਾਰੇ ਕਾਲੇ ਨੇ ਮੈਦਾਨ ਹੋਇਆ ਗੱਬਰੂ ਜਵਾਨ ਚੰਗ ਭੁਰੀਆਂ ਮਝਾ ਦੇ ਢੋਕੇ ਕਿਹੜਾ ਜੰਮ ਪਿਆ ਸੂਰਮਾ ਓਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਓਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਠੇਕਾ ਜਦੋ ਦਾ ਲਿਆ ਮੈ GT ਰੋਡ ਤੇ ਹੱਥ ਵੱਡਿਆਂ ਘਰਾਂ ਦੇ ਨਾਲ ਜੋੜ ਤੇ ਠੇਕਾ ਜਦੋ ਦਾ ਲਿਆ ਮੈ GT ਰੋਡ ਤੇ ਹੱਥ ਵੱਡਿਆਂ ਘਰਾਂ ਦੇ ਨਾਲ ਜੋੜ ਤੇ ਦੇਖੀ ਅੱਧਾ ਗੱਧਾ ਸਾਰਾ ਉਥੇ ਮੈਂ ਵੀ ਕੁਆਰਾ ਅੱਗੇ ਪਿੱਛੇ ਦਿਲਸ਼ਿਕ ਦੇ ਕੋਕੇ ਕਿਹੜਾ ਜੰਮ ਪਿਆ ਸੂਰਮਾ ਓਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਓਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਚੁੱਕ ਪੌਂਡਾਂ ਅਤੇ ਡਾਲਰਾਂ ਨੂੰ hand ‘ਚ ਬੱਲੇ ਬੱਲੇ ਅਮਰੀਕਾ ਇੰਗਲੈਂਡ ‘ਚ ਚੁੱਕ ਪੌਂਡਾਂ ਅਤੇ ਡਾਲਰਾਂ ਨੂੰ hand ‘ਚ ਬੱਲੇ ਬੱਲੇ ਅਮਰੀਕਾ ਇੰਗਲੈਂਡ ‘ਚ ਹੁਣ ਪੈਣ ਲਲਕਾਰੇ ਵੀ ਕੈਨੇਡਾ ‘ਚ ਸਾਰੇ ਗੋਰੇ ਗੋਰੀਆਂ ਕਰਨ OK OK ਕਿਹੜਾ ਜੰਮ ਪਿਆ ਸੂਰਮਾ ਓਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਓਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਬੋਲਾ ਮੇਰਿਆ ਦਾ ਜਾਦੂ ਚਲੇ ਸਬ ਤੇ ਰੱਖਾਂ ਮੈ ਵੀ ਭਰੋਸਾ ਬੜਾ ਰੱਬ ਤੇ ਬੋਲਾ ਮੇਰਿਆ ਦਾ ਜਾਦੂ ਚਲੇ ਸਬ ਤੇ ਰੱਖਾਂ ਮੈ ਵੀ ਭਰੋਸਾ ਬੜਾ ਰੱਬ ਤੇ ਅਖਾੜੇ ਲਗਦੇ ਆ ਬੜੇ ਗੂੜੀ ਅੰਬਰਾਂ ਤੇ ਚੜੇ ਓਹਦੀ ਕਰਿ ਨੂੰ ਕੋਈ ਨਾ ਟੋਕੇ ਕਿਹੜਾ ਜੰਮ ਪਿਆ ਸੂਰਮਾ ਓਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਓਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਖਾਣਾ ਪੀਣਾ ਸਾਡਾ ਹੋਟਲ ਸਰੂਰ ਦਾ ਜੰਡੂ ਲਿੱਤਰਾਂ ਦਾ ਪੱਖ ਓਹਦਾ ਪੂਰ ਦਾ ਪੀਣਾ ਖਾਣਾ ਸਾਡਾ ਹੋਟਲ ਸਰੂਰ ਦਾ ਜੰਡੂ ਲਿੱਤਰਾਂ ਦਾ ਪੱਖ ਓਹਦਾ ਪੂਰ ਦਾ ਜਿੰਦ ਰਖੀਏ ਟਿਕਾਣੇ ਸਾਰਾ ਨੇੜਾ ਤੇੜਾ ਜਾਣੇ ਚਨੀ ਕਰੀਏ ਫਾਇਰ ਨਾ ਫੋਕੇ ਕਿਹੜਾ ਜੰਮ ਪਿਆ ਸੂਰਮਾ ਓਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਓਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਓ ਲਿਆ ਕਰ ਓਏ 12 ਬੋਰ ਦੀ ਅੱਜ ਕੁੰਡੀਆਂ ਚ ਸਿੰਗ ਫਸਣ ਗੇ ਹੀ ਫਸਣਗੇ ਓਏ ਕੋਈ ਵੜੇਵੇਂ ਖਾਣੀ ਹੀ ਨਿਤਰੂਗੀ ਇਥੇ ਆਜਾ ਓਏ ਦੇਖ ਲੈਣੇ ਆ