Unafraid

Unafraid

Jordan Sandhu

Альбом: Fame
Длительность: 2:45
Год: 2022
Скачать MP3

Текст песни

ਹਾ ਅੱਤ ਦੀ ਟਿਓਰਾ ਆ Naughty ਜਿਹਾ ਥੋਡਾ ਆ ਨੀ
ਲੰਡਰ ਕਾ Work cop ਰਖ ਲ ਰਕਾਨੇ ਓਹਨੂ
ਅੱਖਾਂ ਤੇਰੀਆ ਦੇ ਵਿਚ ਡਕ ਲ ਰਕਾਨੇ
ਕਲਾ ਛਕਿਆ ਪਦਾਰਥ ਏ ਅੱਖਾਂ ਉੱਤੇ shade ਏ ਨੀ
ਗਬਰੂ ਜੋ ਚੁਣਿਆ ਤੂੰ
ਓ shop ਆ ਫਜੀਕ ਬਿੱਲੋ Unafraid ਆ ਨੀ
ਗਬਰੂ ਜੋ ਚੁਣਿਆ ਤੋਂ A Plus Grade ਆ ਨੀ
ਗਬਰੂ ਜੋ ਚੁਣਿਆ ਤੋਂ A Plus Grade ਆ ਨੀ

Front row ਚ ਖੱਡ ਦੇ ਆ ਪਿੱਠ ਲਾ ਜੇ ਕਿਕਰਾ ਨਾਲ
ਲਾਇਫ ਟਾਇਮ ਪਾਲਿਸੀ ਆ ਚਿੱਟ ਲਾ ਕੇ ਮਿਤ੍ਰਾ ਨਾਲ
Front row ਚ ਖੱਡ ਦੇ ਆ ਪਿੱਠ ਲਾ ਜੇ ਕਿਕਰਾ ਨਾਲ
ਲਾਇਫ ਟਾਇਮ ਪਾਲਿਸੀ ਆ ਚਿੱਟ ਲਾ ਕੇ ਮਿਤ੍ਰਾ ਨਾਲ
ਤੇਰੀ ਗੁੱਟ ਆਲਦੇਹ ਖਜੂਰੀ ਫੇਰੇ ਮੈਲਦੀ
ਤੁਹ ਤੁਰੀ ਜਾਂਦੀ ਗੈੰਦੇ ਦਿਯਾ ਫੁੱਲਾ ਨਾਲ ਖੇਲਦੀ
ਚੀਰੇ ਹਿੱਕਾ ਕਾਹਲੋਂ ਜਿਵੇ ਤਿਖਾ ਫਿਰਦਾ blade ਏ
ਗਬਰੂ ਜੋ ਚੁਣਿਆ ਤੂੰ
ਓ shop ਆ ਫਜੀਕ ਬਿੱਲੋ Unafraid ਆ ਨੀ
ਗਬਰੂ ਜੋ ਚੁਣਿਆ ਤੋਂ A Plus Grade ਆ ਨੀ
ਗਬਰੂ ਜੋ ਚੁਣਿਆ ਤੋਂ A Plus Grade ਆ ਨੀ

ਕਾਲੇ ਰੰਗ ਦਾ ਸੂਟ ਤੁਹ ਪਾਯਾ ਪੁਰ ਪੌਣੇ ਲੱਖ ਦਾ ਨੀ
ਤੇਰਾ Multicolor ਪਰੰਦਾ ਚੋਰੀ ਚੋਰੀ ਦਸਦਾ ਨੀ
ਤੁਹ ਹੁਣੇ ਹੁਣੇ ਆਯੀ purpose ਤੀਨ ਮਿਧ ਕੇ
ਮੰਡੀਰ ਪਯੀ ਸੁੱਕਣੇ ਹੁਸਨ ਨਾਲ ਭਿਜ ਕੇ
ਤੋੜ ਦੇ ਹੁਲਾਰੇ ਪਿਛੇ ਵੈਰ ਫੇਰੇ ਖਟਦਾ
ਨੀ ਪਿੰਡੋ ਛਾਤੀ ਥੋਕ ਲੰਗੇ ਸੰਦ ਪਕਾ ਰਖਦਾ
ਕੱਪੜੇ ਤੇ ਵਟ ਜਿਹਦਾ bother ਨਾ ਕਰਦਾ
ਜੇ ਤੈਨੂੰ ਕੋਏ ਵੇਖੇ ਓਹਨੂ ਵੇਖ ਵਟ ਚੜਦਾ ਨੀ
ਤੱਕੂ ਕਿਹਦਾ ਚੰਦਰੇ ਨਈ ਕਿਹ ਕੇ ਪਯੀ raid ਆ ਨੀ
ਗਬਰੂ ਜੋ ਚੁਣਿਆ ਤੂੰ
ਗਿਣਤੀ ਦੇ ਪੌਣੇ 5 ਮਿੰਟ ਲੌਂਦਾ ਪਗ ਨੂ
ਤੇ ਪਾਣੀ ਵਾਂਗੂ ਸਾਫ ਅੱਖਾਂ ਕੱਡੇ ਆ ਅੱਗ ਨੂ
ਗਿਣਤੀ ਦੇ ਪੌਣੇ 5 ਮਿੰਟ ਲੌਂਦਾ ਪਗ ਨੂ
ਤੇ ਪਾਣੀ ਵਾਂਗੂ ਸਾਫ ਅੱਖ ਕੱਡੇ ਆ ਅੱਗ ਨੂ
ਓ ਦੁੱਧ ਨੂ ਲਬੇਰਿਯਾ ਤੇ ਸ਼ੋੰਕ ਨੂ ਵਸ਼ੇਰਿਯਾ ਨੀ
ਤੜਕੇ ਦੀ ਚਾ ਦਾ ਕਮਾਲ ਅੱਖਾਂ ਖੇਡਿਯਾ
ਓ ਰਾਫਲ ਬੁੱਲੇਂਟ੍ਯ ਰੱਖੀ ਦਾਤ ਹੋਮ ਮੇਡ ਆ ਨੀ
ਗਬਰੂ ਜੋ ਚੁਣਿਆ ਤੂੰ
ਓ shop ਆ ਫਜੀਕ ਬਿੱਲੋ Unafraid ਆ ਨੀ
ਗਬਰੂ ਜੋ ਚੁਣਿਆ ਤੋਂ A Plus Grade ਆ ਨੀ
ਗਬਰੂ ਜੋ ਚੁਣਿਆ ਤੋਂ A Plus Grade ਆ ਨੀ