Jeona Morh

Jeona Morh

Josh Sidhuu

Альбом: Jeona Morh
Длительность: 3:04
Год: 2024
Скачать MP3

Текст песни

ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ

ਹੋਰ ਰਏ ਸਾਬ ਤੋੜ ਸਰਕਾਰੀ
ਜੇਓਂ-ਨੇ ਕਰਲੀ ਖੋ ਕਾ ਸਵਾਰੀ
ਅੱਡੀ ਚੜ੍ਹਦੇ ਜੱਟ ਨੇ ਮਾਰੀ
ਨਹਿਰੋਂ ਪਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ

ਸੋਹਰਾ ਹਿਸਾਬ ਰਹਿ ਗਯਾ ਪਾਉਂਦਾ
ਜਾਵੇ ਧੂੜਾ ਜੱਟ ਉਡਾਉਂਦਾ
ਹੁਣ ਨੀ ਹਥ ਪੋਲੀਸ ਦੇ ਔਂਦਾ
ਓ ਫਰਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ

ਡਾਕੂ ਪੁੰਜ-ਸਤ ਨਾਲ ਰਲਾ ਕੇ
ਵੜਦਾ ਵਿਚ ਸੰਗਰੂਰੀ ਜਾ ਕੇ
ਲੁਟੇ ਸੇਠ ਗਲੇ ਹਥ ਪਾਕੇ
ਰੰਗ ਵਸਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਗਲਾਂ ਹੌਣ ਮਾਨਸਾ ਨਾਭੇ
ਡਾਕਾ ਮਾਰ ਅਠੂਰ ਸਰਾਭੇ
ਨਾਔੁਣ ਚਲੌਂਦਾ ਵਿਚ ਦੋਆਬੇ
ਧੂੰਆਂਧਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ

ਬੁੱਰਰਾ

ਲਿਖ ਕੇ ਖਤ ਸਿੰਘੇ ਨੇ ਪਾਯਾ
ਜੇਉਣਾ ਦਸ ਕੇ ਵਿੱਚ ਆਇਆ
ਅਹਿਮਦ ਡੋਗਰ ਪਾਰ ਬੁਲਾਯਾ, ਪਾਪੀ ਮਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਸੁਣਕੇ ਲੋੜ ਜੇਓਣੇ ਵਾਰੇ
ਡਰਦੇ ਫਿਰਦੇ ਅਫ੍ਸਰ ਸਾਰੇ
Deputy ਫੋਕੇ ਦਬਕੇ ਮਾਰੇ
ਲਬਣਾ ਭਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਤਾਰਾਂ ਖੜਕ ਗਈਆਂ ਚੋਹ ਗਿਰਦੇ
ਲੱਬਦੇ ਪੈਣ ਪੋਲੀਸੀਏ ਫਿਰਦੇ
ਪੈ ਗਏ ਮੂਲ ਥਰੀ ਕੇ ਸਿਰ ਦੇ, ਜੱਟ ਨਾ ਮਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ, ਹਾਏ
ਜੇਉਣਾ ਮੋੜ ਘੋੜੀ ਤੇ ਫਰਾਰ ਹੋ ਗਯਾ