Banda Bamb

Banda Bamb

Jordan Sandhu

Длительность: 2:55
Год: 2025
Скачать MP3

Текст песни

ਹਾਂ ਜੀ ਮੁੰਡਾ ਸੰਧੂ ਆ ਦਾ

ਹੋ ਤੈਨੂੰ ਛਾਂਟ ਕੇ ਪੱਟੇ ਆ
ਜੱਟੀਏ ਪਿਸਟਲ ਵਰਗੀਏ ਨੀ
ਤੂੰ ਵੀ ਵੈਲੀਆਂ ਦੀ ਅੱਖ ਰੰਗੇ
ਦੁਪੱਟੇ ਲੈਣੀ ਏ

ਹੋ ਮੁੰਡਾ ਕਰਦਾ ਫਿਰੇ ਕਰਾਸਿੰਗ
ਨੀ ਰੈੱਡ ਬੱਤੀਆਂ ਦੀ
ਕਰਕੇ ਜਦੋਂ ਕਰਾਸ ਲੈਗ
ਤੂੰ ਜੱਟ ਨਾਲ ਬੈਠੀ ਏ

ਹੋ ਸਾਡੀਆਂ ਲੰਮੀਆਂ ਗੱਲਾਂ
ਜੋ ਪੱਛਮ ਨੂੰ ਉਧੇੜ ਲਿਆ
ਹੋ ਜਿਨੇ ਜੱਟ ਨੂੰ ਛੇੜਿਆ
ਸਮਝੋ ਖੱਕਰ ਛੇੜ ਲਿਆ

ਸਾਡੇ ਹੱਥ 'ਚ ਆ ਕੇ
ਮਸਤ ਜਾਂਦਾ ਏ ਅਸਲਾ ਨੀ
ਤੇਰੀ ਅੱਖ ਦਾ ਡਬਲ ਬੈਰਲ
ਦੇ ਜਿੰਨਾ ਖ਼ਤਰਾ ਨੀ
ਹਾਂ, 2 ਹੀ ਚੀਜਾਂ ਨੇ
ਜੋ ਐਵਰੇਸਟ ਤੋਂ ਉੱਚੀਆਂ ਨੇ
ਕਪਤਾਨ ਦਾ ਰੁਤਬਾ ਤੇ
ਹਾਏ ਜਾਨ ਮੇਰੀ ਦਾ ਨਖਰਾ ਨੀ

ਹੋ ਗੱਬਰੂ ਆ ਬੀਬੇ
ਨੀ ਲੋਡ ਰਹਿੰਦੇ ਗਿੱਗੇ
ਨੀ ਜੱਟ ਨੇ ਜਵਾਨੀ 'ਚ
ਤੌਰਾਂ ਦੇ ਬੀਜ ਬੀਜੇ

ਨੀ ਜਿਵੇਂ ਪਾਣੀ ਨੀਲਾ
ਨੀ ਨੈਨ ਤੇਰੇ ਝੀਲਾਂ
ਨੀ ਸ਼ੇਪ ਕਰਵਾਈਆਂ
ਨੀ ਇਟਲੀ ਤੋਂ ਹੀਲਾਂ
ਤੇਰੀ ਧੋਣ ਸੁਰਾਹੀ
ਵਹਿਮ ਕਦੇ ਨੀ ਮੋਰਾਂ ਦੇ
ਸਾਡੀ ਗੁੱਡੀ ਡੋਰਾਂ 'ਤੇ
ਨੈ ਉੱਡਦੀ ਜੋਰਾਂ 'ਤੇ
ਹੋ ਸਾਡਾ ਥੱਪੀ ਦੇ ਕੇ ਤੌਰ ਆ
ਬੰਦਾ ਬੰਬ ਬਣੇ
ਉੱਤੋਂ ਬੰਬ ਬਲਾਕੇ
ਰੱਖੀ ਦੇ ਆ ਤੌਰਾਂ ਦੇ
ਹੋ ਤੇਰਾ ਗੱਬਰੂ ਦੇ ਵਲ
ਬਸ ਇੱਕੋ ਇੱਕ ਲੰਬਾ ਏ
ਪੌਣੇ ਲੱਖ ਦੀ ਖਾਂਦਾ 'ਤੇ
ਪੌਣੀ ਪੀ ਜਾਂਦਾ ਏ
ਹੋ ਸਿੰਗਲ ਤੂੰ ਜਿਸ ਨਾਲ
ਓਪਨ ਦਿਲ ਗੱਬਰੂ ਦਾ
ਦੋ ਤਿੰਨ ਯਾਰ ਰਕਾਨੇ
ਜਿਨ੍ਹਾਂ ਨਾਲ ਪੈਗ ਸਾਂਝਾ ਏ

ਓ ਰੇਹੜ ਦੇ ਆ ਜੀਪਾਂ, ਬੈੱਡ ਦੇ ਆ ਬੀਫ਼ਾਂ
ਤੇ ਕਰਦੇ ਆ hustle-ਆਂ ਨੀ, ਕਰਦੇ ਨਾ ਰੀਸਾਂ
ਨੱਕ ‘ਚ clove ਤੇਰਾ ਲੱਕ ਜਿਉਂ globe
ਸੀਨੇ ਅੱਗ ਲਾਉਂਦੇ ਬਿਲੋ, ਤੇਰੇ ਅੱਗ ਲਾਉਣੇ pose
ਗੇੜਾ ਇੰਡੀਆ ਲਾ ਕੇ ਗਈ ਐ ਮਹੀਨੇ ਪਹਿਲੇ ‘ਚ
ਤੈਨੂੰ ਕਾਜੂ ਕਟਲੀ ਕਹਿੰਦੇ ਸਾਰੇ LA ‘ਚ
ਹੋ ਚਲਦੀ ਰੋਡ ‘ਤੇ ਲੋਡ ਯਾਰਾਂ ਨਾਲ ਗੱਡੀ ਕਾਲੀ ਨੀ
ਜਿੱਥੇ back mirror ‘ਤੇ ਲਿਖਿਆ “ਕਰਮਾਵਾਲੀ” ਨੀ
ਜੱਟ ਦੀ ਚਾਲ ਦੀ ਤੇਰੀ ਤੋਰ ਦੀ ਧਰਤੀ ਫੈਨ ਕੁੜੇ
ਤੇਰੇ sea green suit-ਆਂ ਤੇ ਪੱਕਾ ban ਕੁੜੇ
ਮਾਝਾ, ਮਾਲਵਾ, ਨਾਲੇ ਦੁਆਬਾ ਤੈਨੂੰ ਕਹਿੰਦਾ ਏ
ਕਿ ਤੂੰ ਲੱਗਦੀ ਐ ਜਮਾ ਪਦੁਕੋਣ ਦੀ ਭੈਣ ਕੁੜੇ
ਅੱਡਾ ਥੱਪੀ ਦੇ ਕੇ ਤੌਰਿਆ, ਬੰਦਾ ਬੰਬ ਬਣੇ
ਉੱਤੋਂ ਬੰਬ ਬਲਾਕੇ ਰੱਖੀ ਦੇ ਆ ਤੌਰਾਂ ਦੇ

Gur Sidhu music