Gallan Gallan
Kabir
2:45ਓ ਚਿੱਤ ਕਰੇ ਬੈਠਾ ਤੇਰੇ ਕੋਲ ਗੱਲਾਂ ਕਰੀ ਜਾਵਾਂ ਕਦੇ ਤੂੰ ਬੋਲੇ ਮੈਂ ਵੀ ਹੁੰਗਾਰੇ ਭਰੀ ਜਾਵਾਂ ਖੁੱਲੇ ਅੰਬਰਾਂ ਤੇ ਤਾਰਿਆਂ ਨੇ ਕੀਤੀ ਹੋਵੇ ਲੋ ਨੀ ਚੰਦ ਵੇਖੇ ਸਾਨੂੰ ਓਹਲੇ ਬਦਲਾ ਦੇ ਹੋ ਨੀ ਮੁਕਣ ਚ ਆਵੇ ਨਾ ਇਹ ਰਾਤ ਨੀ ਬਿੱਲੋ ਹੋਵੇ ਏਹੋ ਜਿਹੀ ਸਾਡੀ ਮੁਲਾਕਾਤ ਨੀ ਬਿੱਲੋ ਹੋਵੇ ਏਹੋ ਜਿਹੀ ਸਾਡੀ ਮੁਲਾਕਾਤ ਏਹੋ ਜਿਹੀ ਸਾਡੀ ਮੁਲਾਕਾਤ ਓ ਸੰਗਾ ਸ਼ਰਮਾ ਦੀ ਹੱਦ ਲੰਗੀ ਹੋਵੇ ਨੀ ਓ ਰੂਹ ਸਾਡੀ ਇਸ਼ਕ 'ਚ ਰੰਗੀ ਹੋਵੇ ਨੀ ਹੋਈ ਕਣਿਆਂ ਦੀ ਹੋਵੇ ਸ਼ੁਰੂਆਤ ਨੀ ਬਿੱਲੋ ਹੋਵੇ ਏਹੋ ਜਿਹੀ ਸਾਡੀ ਮੁਲਾਕਾਤ ਏਹੋ ਜਿਹੀ ਸਾਡੀ ਮੁਲਾਕਾਤ ਨੀ ਬਿੱਲੋ ਹੋਵੇ ਏਹੋ ਜਿਹੀ ਸਾਡੀ ਮੁਲਾਕਾਤ ਨੀ ਬਿੱਲੋ ਹੋਵੇ ਏਹੋ ਜਿਹੀ ਸਾਡੀ ਮੁਲਾਕਾਤ ਏਹੋ ਜਿਹੀ ਸਾਡੀ ਮੁਲਾਕਾਤ ਦੁਨੀਆ ਦੀ ਦੱਸ ਫਿਰ ਕੀ ਪਰਵਾਹ ਹੋਊ ਤੇਰੇ ਸਿਰ ਥੱਲੇ ਜਦੋਂ ਬਿੱਲੋ ਮੇਰੀ ਬਾਂਹ ਹੋਊ ਬਾਰ ਬਾਰ ਵੇਖਾਂ ਤੇਰੀ ਫੋਟੋ ਮੈਂ ਸਨੈਪ 'ਤੇ ਆਪੇ ਸੋਚ ਕਿੰਨਾ ਤੈਨੂੰ ਮਿਲਨੇ ਦੀ ਚਾਹ ਓ ਸੋਹਣੇ ਮੁੱਖੜੇ ਤੋਂ ਤੇਰੀਆਂ ਮੈਂ ਤੇਰੀ ਜੁਲਫਾਂ ਸਵਾਰਾ ਤੈਨੂੰ ਬਾਹਾਂ ਵਿਚ ਲੈਕੇ ਸਾਰਾ ਦਿਨ ਮੈਂ ਗੁਜ਼ਾਰਾ ਕੋਲ ਬੈਠੀ ਹੋਈ ਤਾਂ ਮੈਂ ਜਦੋਂ ਹੱਥ ਤੇਰਾ ਫੜ ਲਵਾ ਰੱਬ ਜਾਣੇ ਕਿਵੇਂ ਬਿੱਲੋ ਨਸ਼ਾ ਮੈਨੂੰ ਚੜੂ ਸੋਹ ਲੱਗੇ ਆ ਜਾਊਗਾ ਸੁਆਦ ਨੀ ਬਿੱਲੋ ਹੋਵੇ ਏਹੋ ਜਿਹੀ ਸਾਡੀ ਮੁਲਾਕਾਤ ਨੀ ਬਿੱਲੋ ਹੋਵੇ ਏਹੋ ਜਿਹੀ ਸਾਡੀ ਮੁਲਾਕਾਤ ਏਹੋ ਜਿਹੀ ਸਾਡੀ ਮੁਲਾਕਾਤ ਹੋ ਜੀ ਮੈਂ ਸ਼ਾਮ ਢਲੀ ਪਿੱਛੋਂ ਇਕ ਜੋੜਾ ਨੀ ਪਰਿੰਦਿਆਂ ਦਾ ਬੈਠਾ ਟਾਣੀ ਉੱਤੇ ਆ ਕਲੋਲਾ ਕਰਦਾ ਓ ਮੈਂ ਤੇਰੀ ਅੱਖਾਂ ਵਿਚ ਪਾ ਕੇ ਬਿੱਲੋ ਅੱਖਾਂ ਮੈਨੂੰ ਕਿੰਨਾ ਏ ਪਿਆਰ ਇਜ਼ਹਾਰ ਕਰਨਾ ਪਤਾ ਮੈਨੂੰ ਕੱਠੇ ਸਾਨੂੰ ਦੇਖ ਕੇ ਦੋਹਾਂ ਨੂੰ ਹੱਲੇ ਬੜਿਆਂ ਦਾ ਸੋਣੀਏ ਨੀ ਸੀਨਾ ਸੜਦਾ ਪਰ ਤੂੰ ਹੀ ਜਦੋਂ ਮੇਰੇ ਨਾਲ ਖੜੀ ਸੋਹਣੀਏ ਤਾਂ ਹੁਣ ਬੜਾ ਸੋਚ ਕੇ ਕੀ ਕਰਨਾ ਓਹੋ ਪਲ ਜ਼ਿੰਦਗੀ ਬੜਾ ਹੋਊਗਾ ਹਸੀਨ ਜਦੋਂ ਅਸੀਂ ਦੋਵੇਂ ਹੋਣਾ ਇੱਕ ਦੂਜੇ ਦੇ ਕਰੀਬ ਸੀਨੇ ਵਿਚ ਦੱਬੇ ਅਰਮਾਨ ਜਾਨੇ ਖੁਲ ਤੇਰੀ ਅੱਖਾਂ ਵਿਚ ਖੋਣਾ ਇਸ ਦੁਨੀਆ ਨੂੰ ਭੁੱਲ ਰੱਬ ਵੀ ਨੀ ਰਹਿਣਾ ਓਦੋਂ ਯਾਦ ਨੀ ਬਿੱਲੋ ਹੋਣੀ ਏਹੋ ਜਿਹੀ ਸਾਡੀ ਮੁਲਾਕਾਤ ਨੀ ਬਿੱਲੋ ਹੋਣੀ ਏਹੋ ਜਿਹੀ ਸਾਡੀ ਮੁਲਾਕਾਤ ਏਹੋ ਜਿਹੀ ਸਾਡੀ ਮੁਲਾਕਾਤ ਓ ਸੰਗਾ ਸ਼ਰਮਾ ਦੀ ਹੱਦ ਲੰਘੀ ਹੋਵੇ ਨੀ ਓ ਰੂਹ ਸਾਡੀ ਇਸ਼ਕ 'ਚ ਰੰਗੀ ਹੋਵੇ ਨੀ ਹੋਈ ਕਣਿਆਂ ਦੀ ਹੋਵੇ ਸ਼ੁਰੂਆਤ ਨੀ ਬਿੱਲੋ ਹੋਵੇ ਏਹੋ ਜਿਹੀ ਸਾਡੀ ਮੁਲਾਕਾਤ ਏਹੋ ਜਿਹੀ ਸਾਡੀ ਮੁਲਾਕਾਤ ਨੀ ਬਿੱਲੋ ਹੋਵੇ ਏਹੋ ਜਿਹੀ ਸਾਡੀ ਮੁਲਾਕਾਤ ਨੀ ਬਿੱਲੋ ਹੋਵੇ ਏਹੋ ਜਿਹੀ ਸਾਡੀ ਮੁਲਾਕਾਤ ਏਹੋ ਜਿਹੀ ਸਾਡੀ ਮੁਲਾਕਾਤ