Dhan Jigra Kalgiyan Wale Da (Feat. Kulwinder Singh Bhinder)
Kam Lohgarh
3:47ਦੋਹੇ ਪਾਸਿਓਂ ਹੋ ਗਈਆਂ ਤਿਆਰੀਆਂ ਛੋਟਾ ਪਾਉਂਸੇਆ ਤੇ ਕੱਢ ਕੱਢ ਮਾਰੀਆਂ ਪੰਥ ਖਾਲਸੇ ਨੇ ਕਰ ਹੁਸ਼ਿਆਰੀਆਂ ਵਿੱਚ ਤੀਰ ਤਲਵਾਰਾਂ ਵੈਰੀ ਨੂੰ ਪਿਰੋਦਿਆ ਜੰਗ ਪਿਪਲੀ ਸਾਹਿਬ ਵਿੱਚ ਸ਼ੁਰੂ ਹੋ ਗਿਆ ਜੱਸਾ ਸਿੰਘ ਤੇ ਚੜਤ ਸਿੰਘ ਸੂਰਮੇ ਕਹਿੰਦੇ ਵੈਰੀ ਦੇ ਬਣਾਓ ਕੁੱਟ ਚੂਰਮੇ ਜਿਹੜੇ ਫਿਰਦੇ ਨੇ ਕਾਬੁਲੀ ਕਲੂਰਮੇ ਲੇਖਾ ਜੋਖਾ ਹੋਣਾ ਹੋ ਜਾਵੇ ਹਿਸਾਬ ਸਾਰੇ ਦਾ ਲਿਆ ਬਦਲਾ ਸਿੰਘਾਂ ਰਣ ਘਲੂਘਾਰੇ ਦਾ ਓਹ ਵੱਦ ਵੱਦ ਸਿੰਘ ਕਰਦੇ ਨੇ ਵਾਰ ਨੂੰ ਵਦ ਵਦ ਸਿੰਘ ਕਰਦੇ ਨੇ ਵਾਰ ਨੂੰ ਕਹਿੰਦੇ ਦੱਸਣਾ ਹੈ ਅੱਜ ਸੰਸਾਰ ਨੂੰ ਜਿਹੜੇ ਜੰਗ 'ਚ ਚਲਾਉਣ ਤਲਵਾਰ ਨੂੰ ਟੋਟੇ ਟੋਟੇ ਹੋ ਕੇ ਡਿੱਗਾ ਜੋ ਵੀ ਨਾਲ ਛੋਅ ਗਿਆ ਜੰਗ ਪਿਪਲੀ ਸਾਹਿਬ ਵਿੱਚ ਇੰਜ ਹੋ ਗਿਆ ਚਾਰ ਕੰਡੀ ਉੱਤੇ ਤੀਰ ਕੋਈ ਛੱਡਦਾ ਕੰਡੀ ਉੱਤੇ ਤੀਰ ਕੋਈ ਛੱਡਦਾ ਸੁੱਕੇ ਸੈਂਕੜੇ ਸ਼ਰੀਰਾਂ ਵਿੱਚੋਂ ਕੱਢਦਾ ਕੋਈ ਨੇਜਾ ਵਿੱਚ ਛਾਤੀਆਂ ਦੇ ਗੱਡਦਾ ਬਣ ਚਲੂ ਦਰਿਆ ਲਹੂ ਨਿੱਜ ਗਰੇ ਦਾ ਲਿਆ ਬਦਲਾ ਸਿੰਘਾਂ ਨੇ ਰਣ ਕੱਲੂ ਕਾਰੇ ਦਾ ਓ ਵਿੱਚ ਰੁਲਦੇ ਸਿੰਘ ਛੱਡ ਦੇ ਜੈਕਾਰੇ ਸੀ ਵਿੱਚ ਰੁਲਦੇ ਸਿੰਘ ਛੱਡ ਦੇ ਜੈਕਾਰੇ ਸੀ ਦਲ ਜ਼ਾਲਿਮਾਂ ਦੇ ਕੰਬ ਉੱਠੇ ਸਾਰੇ ਸੀ ਬੱਝੇ ਜਾਂਦੇ ਨਾਲ ਖੰਡਿਆਂ ਦੇ ਮਾਰੇ ਸੀ ਲੋਹੇ ਮੜ੍ਹਿਆ ਸੇਜੋਆ ਕੱਟ ਕੇ ਖਲੋ ਗਿਆ ਜੰਗ ਪਿਪਲੀ ਸਾਹਿਬ ਵਿੱਚ ਇੰਜ ਹੋ ਗਿਆ ਸਿੰਘ ਸੋਧਣ ਲੁਟੇਰਿਆਂ ਨੂੰ ਜੜਦੇ ਨੇ ਮਾਰ ਧਰਤੀ ਨੂੰ ਸੁੱਟੇ ਜੋ ਵੀ ਅੜੇ ਨੇ ਵਿੱਚ ਪਾਲਾ ਦੇ ਲੁੱਤਰ ਦਿੱਤੇ ਬੜੇ ਨੇ ਮਾਣ ਤੋੜ ਦਿੱਤਾ ਸਿੰਘਾਂ ਪਾਪੀ ਹਥਿਆਰੇ ਦਾ ਲਿਆ ਬਦਲਾ ਸਿੰਘਾਂ ਨੇ ਰਣ ਕੱਲੂ ਕਾਰੇ ਦਾ ਜਿਹੜੇ ਅਹਿਮਦ ਨੂੰ ਬਹੁਤ ਵੱਡਾ ਕਹਿੰਦੇ ਸੀ ਆਗੇ ਖਾਲਸੇ ਦੇ ਫਿਰਦੇ ਤਰੇਂਦੇ ਸੀ ਇੱਕ ਵਾਰ ਨਾਲ 20-20 ਡਿੱਗ ਪੈਂਦੇ ਸੀ ਢਾਲਾ ਜ਼ਾਲਮਾਂ ਦਾ ਹੱਥ ਜ਼ਿੰਦਗੀ ਤੋਂ ਧੋ ਗਿਆ ਜੰਗ ਪਿਪਲੀ ਸਾਹਿਬ ਵਿੱਚ ਇੰਜ ਹੋ ਗਿਆ ਲੈ ਕੇ ਸੁਬਾਹ ਤੋਂ ਸੀ ਸ਼ਾਮਾਂ ਇੰਜ ਪੈ ਗਈਆਂ ਪੈ ਗਈਆਂ ਪੈ ਗਈਆਂ ਸੁਬਾਹ ਤੋਂ ਸੀ ਸ਼ਾਮਾਂ ਇੰਜ ਪੈ ਗਈਆਂ ਦਾਲ ਖੂਨ ਦੀਆਂ ਨਦੀਆਂ ਸੀ ਵਹਿ ਗਈਆਂ ਜਾਣਾਂ ਕੀਮਤੀ ਕਿਲੋਖਾ ਵਾਂਗ ਢਹਿ ਗਈਆਂ ਉੱਚਾ ਸੁੱਚਾ ਕਰਬਾਰਾ ਹੈਸੀ ਦਸਤਾਰੇ ਦਾ ਲਿਆ ਬਦਲਾ ਸਿੰਘਾਂ ਨੇ ਰਣ ਕੱਲੂ ਕਾਰੇ ਦਾ ਓਹ ਹਿੰਦਜੇਤੂ ਜਿਹੜਾ ਦੱਸਦਾ ਸੀ ਆਪ ਨੂੰ ਮਾਣ ਖਾਲਸੇ ਦੀ ਦੱਸੇਗਾ ਓ ਬਾਪ ਨੂੰ ਓਹ ਪੰਥ ਖਾਲਸੇ ਦੇ ਬੱਡੇ ਪ੍ਰਤਾਪ ਨੂੰ ਜਿੰਦਾ ਜੰਗ ਵਿੱਚ ਸਾਰਾ ਮਾਰਿਆ ਗਰੋਹ ਗਯਾ ਜੰਗ ਪਿਪਲੀ ਸਾਹਿਬ ਵਿੱਚ ਇੰਜ ਹੋ ਗਿਆ ਚਾਰੇ ਪਾਸੇ ਸੀ ਹਨੇਰ ਪਾਵੇ ਛਾ ਗਿਆ ਰੋਅਬ ਖਾਲਸੇ ਦਾ ਤਾਂ ਵੀ ਬਹੁਤ ਜੱਗਿਆ ਰਣ ਛੱਡ ਅਬਦਾਲੀ ਉੱਥੋਂ ਭਾਗੀਆਂ ਡਰ ਮੰਨ ਦਲਬੀਰ ਸਿੰਘਾ ਪੰਥ ਭਾਰੇ ਦਾ ਲਿਆ ਬਦਲਾ ਸਿੰਘਾਂ ਨੇ ਰਣ ਘਲੂਕਾਰੇ ਦਾ