Assi Kehrha Tere Bina

Assi Kehrha Tere Bina

Kanth Kaler

Длительность: 5:17
Год: 2020
Скачать MP3

Текст песни

ਤੇਰੇ ਸੱਜਰੇ ਸਹੇਰਿਯਾ ਦੀ ਹੋਵੇ ਸਦਾ ਖੈਰ
ਤੇਰੇ ਸ਼ਹਿਰ ਨੂ ਸਲਾਮ ਅੱਸੀ ਕਰ ਚਲੇ ਆ
ਜੇ ਤੂ ਜ਼ਿੰਦਗੀ ਗੁਜ਼ਾਰ ਲਏਂਗੀ ਸਾਡੇ ਤੋਂ ਬਗੈਰ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ

ਸਚੇ ਦਿਲ ਵਾਲਿਆਂ ਦੀ ਭਲਾ ਤੈਨੂੰ ਨਈ ਜੇ ਲੋੜ
ਦਸ ਤੇਰੇ ਜਿਹੀਆਂ ਝੂਠੀਆਂ ਦੀ ਸਾਨੂ ਕਿ ਐ ਤੋੜ
ਸਚੇ ਦਿਲ ਵਾਲਿਆਂ ਦੀ ਭਲਾ ਤੈਨੂੰ ਨਈ ਜੇ ਲੋੜ
ਦਸ ਤੇਰੇ ਜਿਹੀਆਂ ਝੂਠੀਆਂ ਦੀ ਸਾਨੂ ਕਿ ਐ ਤੋੜ
ਤੈਨੂੰ ਤੇਰੇਆਂ ਖਿਆਲਾ ਦੇ ਨਿਹਾਰੀ ਮਿਲ ਜਾਣ
ਅੱਸੀ ਆਪਣੀਆਂ ਸੋਚਾਂ ਸਬੇ ਹਰ ਚਲੇ ਆ
ਜੇ ਤੂ ਜ਼ਿੰਦਗੀ ਗੁਜ਼ਾਰ ਲਏਂਗੀ ਸਾਡੇ ਤੋਂ ਬਗੈਰ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ

ਅੱਸੀ ਮਾੜਿਆਂ ਨੇ ਰਿਹਨਾ ਸਾਰੀ ਜ਼ਿੰਦਗੀ ਹੀ ਮਾੜੇ
ਪਰ ਫੇਰ ਵੀ ਜੇ ਕਦੇ ਸਾਡੀ ਯਾਦ ਤੈਨੂੰ ਸਾਡੇ
ਅੱਸੀ ਮਾੜਿਆਂ ਨੇ ਰਿਹਨਾ ਸਾਰੀ ਜ਼ਿੰਦਗੀ ਹੀ ਮਾੜੇ
ਪਰ ਫੇਰ ਵੀ ਜੇ ਕਦੇ ਸਾਡੀ ਯਾਦ ਤੈਨੂੰ ਸਾਡੇ
ਅੱਸੀ ਮਾੜੇ ਨਹੀ ਸੀ ਜਦੋ ਕਦੇ ਵਹਿਮ ਤੇਰਾ ਟੂਟੇ
ਦਰ ਖੁਲਿਆ ਦੀ ਹਾਮੀ ਅੱਜ ਭਰ ਚਲੇ ਆ
ਜੇ ਤੂ ਜ਼ਿੰਦਗੀ ਗੁਜ਼ਾਰ ਲਏਂਗੀ ਸਾਡੇ ਤੋਂ ਬਗੈਰ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ

ਏਸ ਮਾੜੀ ਤਕਦੀਰ ਦਾ ਕਿ ਕਿਸੇ ਨੂ ਉਲਾਮਾ
ਸੈਯਾ ਬਾਦੀਏ ਜਿੰਦੀ ਦਾ ਬਸ ਰਾਬ ਨੂ ਏ ਤਾਣਾ
ਏਸ ਮਾੜੀ ਤਕਦੀਰ ਦਾ ਕਿ ਕਿਸੇ ਨੂ ਉਲਾਮਾ
ਸੈਯਾ ਬਾਦੀਏ ਜਿੰਦੀ ਦਾ ਬਸ ਰਾਬ ਨੂ ਏ ਤਾਣਾ
ਸਾਡੇ ਸੀਨੇ ਜਯਾ ਦਿੰਦਾ ਤੇਰੇ ਸੀਨੇ ਨੂੰ ਵੀ ਦਿਲ
ਜਿਹੜੇ ਦਿਲ ਪਿਛੇ ਸਬ ਕੁਜ ਹਰ ਚਲੇ ਆ
ਜੇ ਤੂ ਜ਼ਿੰਦਗੀ ਗੁਜ਼ਾਰ ਲਏਂਗੀ ਸਾਡੇ ਤੋਂ ਬਗੈਰ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ
ਦਸ ਅੱਸੀ ਕਿਹ੍ੜਾ ਤੇਰੇ ਬਿਨਾ ਮਰ ਚਲੇ ਆ