Do Aar Diyan Do Paar Diyan

Do Aar Diyan Do Paar Diyan

Shelly Gill

Длительность: 5:39
Год: 2005
Скачать MP3

Текст песни

ਆ ਆ ਆ ਆ

ਦੋ ਆਰ ਦਿਆਂ ਦੋ ਪਾਰ ਦਿਆਂ
ਕੁਝ ਗੱਲਾਂ ਸਾਡੇ ਪਿਆਰ ਦਿਆਂ

ਆ ਆ ਆ ਆ

ਦੋ ਆਰ ਦਿਆਂ ਦੋ ਪਾਰ ਦਿਆਂ
ਕੁਝ ਗੱਲਾਂ ਸਾਡੇ ਪਿਆਰ ਦਿਆਂ
ਲੋਕਾਂ ਦੀ ਜੁਬਾਨੀ ਚੜ ਗਈਆਂ
ਬਦਨਾਮ ਅਸਾਂ ਨੂ ਕਰ ਗਈਆਂ
ਤੇਰੇ ਮੇਰੇ ਵਿਚਕਾਰ ਦਿਆਂ

ਆ ਆ ਆ ਆ

ਦੋ ਆਰ ਦਿਆਂ ਦੋ ਪਾਰ ਦਿਆਂ
ਕੁਝ ਗੱਲਾਂ ਸਾਡੇ ਪਿਆਰ ਦਿਆਂ (ਆ ਆ ਆ ਆ)
ਦੋ ਆਰ ਦਿਆਂ ਦੋ ਪਾਰ ਦਿਆਂ (ਆ ਆ ਆ ਆ)
ਕੁਝ ਗੱਲਾਂ ਸਾਡੇ ਪਿਆਰ ਦਿਆਂ (ਆ ਆ ਆ ਆ)

ਇਕ ਚਿਹਰਾ ਜਿਸਨੂੰ ਹੁਣ ਤਾਹੀ ਨਾ ਭੁਲ ਸਕੇ
ਦੁਨੀਆਂ ਦੇ ਵਿਚ ਹੋਰ ਕਿਤੇ ਨ ਡੁੱਲ ਸਕੇ
ਇਕ ਚਿਹਰਾ ਜਿਸਨੂੰ ਹੁਣ ਤਾਹੀ ਨਾ ਭੁਲ ਸਕੇ
ਦੁਨੀਆਂ ਦੇ ਵਿਚ ਹੋਰ ਕਿਤੇ ਨ ਡੁੱਲ ਸਕੇ (ਆ ਆ ਆ ਆ)
ਮੈਂ ਦਿਲ ਤੇ ਸਬ ਸਹਾਰ ਗਿਆ
ਤੂੰ ਪਲ ਵਿਚ ਮੈਨੂ ਵਿਸਾਰ ਗਿਆ
ਗੱਲਾਂ ਕਰਕੇ ਕੋਲ ਕਰਾਰ ਦਿਆਂ

ਆ ਆ ਆ ਆ

ਦੋ ਆਰ ਦਿਆਂ ਦੋ ਪਾਰ ਦਿਆਂ
ਕੁਝ ਗੱਲਾਂ ਸਾਡੇ ਪਿਆਰ ਦਿਆਂ (ਆ ਆ ਆ ਆ)
ਦੋ ਆਰ ਦਿਆਂ ਦੋ ਪਾਰ ਦਿਆਂ (ਆ ਆ ਆ ਆ)
ਕੁਝ ਗੱਲਾਂ ਸਾਡੇ ਪਿਆਰ ਦਿਆਂ (ਆ ਆ ਆ ਆ)

ਆ ਆ ਆ ਆ

ਜਿੰਦਗੀ ਭਰ ਤੇਰਾ ਸਾਡੇ ਤੇ ਅਹਿਸਾਨ ਰਹੇ
ਤੇਰੇ ਹੋਠਾਂ ਤੇ ਬਸ ਹਰ ਵੇਲੇ ਮੁਸਕਾਨ ਰਹੇ
ਜਿੰਦਗੀ ਭਰ ਤੇਰਾ ਸਾਡੇ ਤੇ ਅਹਿਸਾਨ ਰਹੇ
ਤੇਰੇ ਹੋਠਾਂ ਤੇ ਬਸ ਹਰ ਵੇਲੇ ਮੁਸਕਾਨ ਰਹੇ (ਆ ਆ ਆ ਆ)
ਤੈਨੂੰ ਚਾਹ ਕੇ ਵੀ ਨਹੀਂ ਭੁਲਾ ਸਕਦੇ
ਦੁੱਖ ਤੇਰਾ ਸੀਨੇ ਲਾ ਸਕਦੇ
ਸਭ ਖੁਸ਼ੀਆਂ ਤੇਥੋਂ ਵਾਰ ਤਿਆਂ

ਆ ਆ ਆ ਆ

ਦੋ ਆਰ ਦਿਆਂ ਦੋ ਪਾਰ ਦਿਆਂ
ਕੁਝ ਗੱਲਾਂ ਸਾਡੇ ਪਿਆਰ ਦਿਆਂ (ਆ ਆ ਆ ਆ)
ਦੋ ਆਰ ਦਿਆਂ ਦੋ ਪਾਰ ਦਿਆਂ (ਆ ਆ ਆ ਆ)
ਕੁਝ ਗੱਲਾਂ ਸਾਡੇ ਪਿਆਰ ਦਿਆਂ (ਆ ਆ ਆ ਆ)

ਆਖਰੀ ਸਾਹ ਤਕ ਤੈਨੂੰ ਹੀ ਸਜਦਾ ਕਰਨਾ ਹੈ
"ਗੁਰਜਿੰਦਰ" ਨੇ ਤੇਰੇ ਲਈ ਹੀ ਮਰਨਾ ਹੈ
ਆਖਰੀ ਸਾਹ ਤਕ ਤੈਨੂੰ ਹੀ ਸਜਦਾ ਕਰਨਾ ਹੈ
"ਗੁਰਜਿੰਦਰ" ਨੇ ਤੇਰੇ ਲਈ ਹੀ ਮਰਨਾ ਹੈ (ਆ ਆ ਆ ਆ)
ਦਿੱਤਾ ਦਿਲ ਨੂ ਗਮਾਂ ਦਾ ਬੀੜਾ ਤੈ
ਤੇਰੇ ਜੁਦਾ ਹੋਣ ਦਿਆਂ ਪੀੜਾਂ ਮੈਂ
ਇਸ ਦਿਲ ਦੇ ਵਿਚ ਉਤਾਰ ਲਿਆ

ਆ ਆ ਆ ਆ

ਦੋ ਆਰ ਦਿਆਂ ਦੋ ਪਾਰ ਦਿਆਂ
ਕੁਝ ਗੱਲਾਂ ਸਾਡੇ ਪਿਆਰ ਦਿਆਂ (ਆ ਆ ਆ ਆ)
ਦੋ ਆਰ ਦਿਆਂ ਦੋ ਪਾਰ ਦਿਆਂ (ਆ ਆ ਆ ਆ)
ਕੁਝ ਗੱਲਾਂ ਸਾਡੇ ਪਿਆਰ ਦਿਆਂ (ਆ ਆ ਆ ਆ)
ਦੋ ਆਰ ਦਿਆਂ ਦੋ ਪਾਰ ਦਿਆਂ (ਆ ਆ ਆ ਆ)
ਕੁਝ ਗੱਲਾਂ ਸਾਡੇ ਪਿਆਰ ਦਿਆਂ (ਆ ਆ ਆ ਆ)
ਦੋ ਆਰ ਦਿਆਂ ਦੋ ਪਾਰ ਦਿਆਂ (ਆ ਆ ਆ ਆ)
ਕੁਝ ਗੱਲਾਂ ਸਾਡੇ ਪਿਆਰ ਦਿਆਂ (ਆ ਆ ਆ ਆ)