Don'T Look
Karan Aujla
3:07ਆ Jay Trak Karan Aujla Rehaan Records Baby Sandeep Rehaan ਭ੍ਰਰੂਆਹ ਓ ਪਹਿਲੇ week ਹੋਗੀ ਗੁੱਸੇ ਦੂਜੇ week ਬੁੱਲ ਰੁੱਸੇ ਓ ਪਹਿਲੇ week ਹੋਗੀ ਗੁੱਸੇ ਦੂਜੇ week ਬੁੱਲ ਰੁੱਸੇ ਤੀਜੇ week ਨਜ਼ਰਾਂ ਚੋ ਫਰਕ ਪੀਯਾ ਜੀਂਦੇ ਜਾਗਦੇ ਦੀ ਜੂਨ ਅਣਖਾਂ ਨੇ ਵਿਗਾੜੀ ਪਈ ਆ ਮਾਰਿਆਂ ਦਾ ਦੇਖਣੇ ਨੂੰ ਨਰਕ ਪੀਯਾ ਬੈਠ ਕੇ ਪਿਆਕੇ ਚਾਹਵਾਨ ਫੇਰ ਤੋਰਿਆ ਤੂੰ ਕੁੜੇ ਅੱਸੀ ਤੇਰੇ ਦਿਲ ਵਿਚੋਂ ਖੇਡ ਹੀ ਗਏ ਥੋੜੇ-ਥੋੜੇ hint ਤਾ ਦਿੱਤੇ ਸੀ ਅਣਖਾਂ ਨੇ ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ ਛੱਡਣ ਦੇ hint ਤਾ ਦਿੱਤੇ ਸੀ ਅਣਖਾਂ ਨੇ ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ ਹੋ change ਹੋਗੇ ਕੱਪੜੇ ਸੀ Change ਹੋਇਆ ਗੱਲਾਂ ਕੁੜੇ ਹੌਲੀ-ਹੌਲੀ change ਹੋਗੀ ਵਾਸ਼ਨਾ ਤੇਰੀ ਸਾਰਿਆਂ ਦੇ ਹੱਥਾਂ ਵਿਚ ਘੁੱਮੀ ਜਾਵੇ ਬੇਗੀਏ ਨੀ ਮਿਲਦੀ image ਸਚੀ ਤਾਸ਼ ਨਾਲ ਤੇਰੀ ਹੋ change ਹੋਗੇ ਕੱਪੜੇ ਸੀ Change ਹੋਇਆ ਗੱਲਾਂ ਕੁੜੇ ਹੌਲੀ-ਹੌਲੀ change ਹੋਗੀ ਵਾਸ਼ਨਾ ਤੇਰੀ ਸਾਰਿਆਂ ਦੇ ਹੱਥਾਂ ਵਿਚ ਘੁੱਮੀ ਜਾਵੇ ਬੇਗੀਏ ਨੀ ਮਿਲਦੀ image ਸਚੀ ਤਾਸ਼ ਨਾਲ ਤੇਰੀ ਚੁੱਪ-ਛਾਪ ਪੈਗੇ ਅੱਸੀ ਆਪਣੇ ਰਾਹ ਨੂੰ ਕੁੜੇ ਸ਼ੁਕਰ ਮਨਾ ਤੂੰ ਅੱਸੀ ਲੜੇ ਨੀ ਗਏ ਥੋੜੇ-ਥੋੜੇ hint ਤਾ ਦਿੱਤੇ ਸੀ ਅਣਖਾਂ ਨੇ ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ ਛੱਡਣ ਦੇ hint ਤਾ ਦਿੱਤੇ ਸੀ ਅਣਖਾਂ ਨੇ ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ ਓ ਸਿਰਰੋ ਲੈਕੇ ਪੈਰਾਂ ਤਕ ਕੰਬ ਗਯਾ ਖੜਾ ਜਦੋਂ ਮੇਰੀਆਂ ਯਾਰ ਚ ਤੇਰੀ ਗੱਲ ਤੁਰੀ ਸੀ ਇਕ ਕਹਿੰਦਾ ਦੂਜੇ ਨੂੰ ਦਿਖਾ ਕੇ photo ਓਥੇ ਤੇਰੀ ਕਲ ਮੇਰੇ ਨਾਲ ਵੀ ਹੈ ਆ ਹੀ ਕੁੜੀ ਸੀ ਓ ਸਿਰਰੋ ਲੈਕੇ ਪੈਰਾਂ ਤਕ ਕੰਬ ਗਯਾ ਖੜਾ ਜਦੋਂ ਮੇਰੀਆਂ ਯਾਰ ਚ ਤੇਰੀ ਗੱਲ ਤੁਰੀ ਸੀ ਇਕ ਕਹਿੰਦਾ ਦੂਜੇ ਨੂੰ ਦਿਖਾ ਕੇ photo ਓਥੇ ਤੇਰੀ ਕਲ ਮੇਰੇ ਨਾਲ ਵੀ ਹੈ ਆ ਹੀ ਕੁੜੀ ਸੀ ਹੱਥਾਂ ਵਿੱਚੋ ਲੰਘੀ ਹੱਥੋਂ ਹੋਰ ਨਾਲ ਜੁੜੇ ਸਾਨੂੰ ਪਤਾ ਹੀ ਨੀ ਲੱਗਾ ਕਦੋਂ ਪਹਾੜੇ ਨੀ ਗਏ ਥੋੜੇ-ਥੋੜੇ hint ਤਾ ਦਿੱਤੇ ਸੀ ਅਣਖਾਂ ਨੇ ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ ਛੱਡਣ ਦੇ hint ਤਾ ਦਿੱਤੇ ਸੀ ਅਣਖਾਂ ਨੇ ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ ਹੋ ਆਉਂਦੀਆਂ ਤਰੇਲੀਆਂ ਨੂੰ ਸੋਚ-ਸੋਚ ਤੇਰੇ ਬਾਰੇ ਕਾਹਦਾ ਵੈਰ ਕੱਦ ਗਈ ਨੀ ਜਾਂਦੀ ਦੱਸ ਜਾ ਸੋਨੇ ਜੇਹਾ ਸੋਨੇ ਜੇਹਾ ਸੋਹਣਾ ਸੋਹਣਾ ਅੱਖ ਕੁੜੇ ਕਿਹੜੀ ਹੁਣ ਬਣ ਗਈ ਤੂੰ ਚਾਂਦੀ ਦੱਸ ਜਾ ਆਉਂਦੀਆਂ ਤਰੇਲੀਆਂ ਨੂੰ ਸੋਚ ਸੋਚ ਤੇਰੇ ਬਾਰੇ ਕਾਹਦਾ ਵੈਰ ਕੱਦ ਗਈ ਨੀ ਜਾਂਦੀ ਦੱਸ ਜਾ ਸੋਨੇ ਜੇਹਾ ਸੋਨੇ ਜੇਹਾ ਸੋਹਣਾ ਸੋਹਣਾ ਅੱਖ ਕੁੜੇ ਕਿਹੜੀ ਹੁਣ ਬਣ ਗਈ ਤੂੰ ਚਾਂਦੀ ਦੱਸ ਜਾ Aujle ਨੂੰ care ਹੈ ਨੀ ਅੱਸੀ ਤੇਰੇ ਬਾਰੇ ਮਾਂਹਢਾ ਬੋਲਣੇ ਰਕਾਨੇ ਉਰੇ ਪੜ੍ਹੇ ਨੀ ਗਏ ਥੋੜੇ-ਥੋੜੇ hint ਤਾ ਦਿੱਤੇ ਸੀ ਅਣਖਾਂ ਨੇ ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ ਛੱਡਣ ਦੇ hint ਤਾ ਦਿੱਤੇ ਸੀ ਅਣਖਾਂ ਨੇ ਸਾਥੋਂ ਹੋਗੀ ਗ਼ਲਤੀ ਨੀ ਪੜ੍ਹੇ ਨੀ ਗਏ ਗੀਤਾ ਦੀ ਮਸ਼ੀਨ Jay Trak Rehaan Records Sandeep Rehaan