Don’T Worry

Don’T Worry

Karan Aujla

Альбом: Don’T Worry
Длительность: 3:00
Год: 2018
Скачать MP3

Текст песни

Karan Aujla!
Rihaan Records!
Deep Jandu!

ਹੋ ਕਰ ਦਈਏ ਹੱਲ ਦੱਸ ਕਿਹੜਿ ਮਸਲਾ
ਨਿੱਕੀ ਆ ਜੇ ਗੱਲ ਚਕਣਾ ਨੀ ਅਸਲ੍ਹਾ
ਪਹਿਲ ਨਾ ਕਰਾਂ ਮੈਂ ਨਾਹੀ ਰਾਜੀ ਲੜ ਕੇ
ਕਰਦਾ scan ਨੀ ਨਬਜ਼ ਫੜ ਕੇ
ਅੱਖ ਜੇ ਰੱਖੂ ਮੇਰੀ ਜਾਨ ਦੇ ਉੱਤੇ
ਅੱਖ ਦੇ ਇਸ਼ਾਰੇ ਨਾਲ ਮੋੜ ਦੇਣੇ ਆ
ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ
ਤੋੜ ਦੇਣੇ ਆ ਤੋੜ ਦੇਣੇ ਆ
ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ
ਤੋੜ ਦੇਣੇ ਆ ਤੋੜ ਦੇਣੇ ਆ
ਤੋੜ ਦੇਣੇ ਆ
ਤੋੜ ਦੇਣੇ ਆ
ਤੋੜ ਦੇਣੇ ਆ
ਤੋੜ ਦੇਣੇ ਆ

ਵੇ ਇਹੀ ਗੱਲਾਂ ਦੀ ਤਾਂ ਮੈਂਨੂੰ ਰਹਿੰਦੀ stress ਵੇ
ਲੋਕਾਂ ਦਾ ਕੀ ਏ ਮਚਦੇ ਨੇ ਵੇਖ success ਵੇ
ਹਾਂ ਨਿੱਤ ਦੇ ਨੇ ਲਫੜੇ ਮੈਂ ਅੱਕੀ ਪਈ ਆਂ
ਤੈਨੂੰ ਸਮਝਾਕੇ ਜੱਟਾਂ ਥੱਕੀ ਪਈ ਆਂ
ਅੱਧਿਆਂ ਬਾਰੇ ਤਾਂ ਡਰਦੀ ਨੀ ਦੱਸ ਦੀ
ਨਿੱਬੂ ਵਾਂਗੂੰ ਸਾਰੇ ਤੇਂ ਨਿਚੋੜ ਦੇਣੇ ਆਂ
ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ
ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ
ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ
ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ

ਹੋ ਗੋਰੀ ਆ skin golden ਵਾਲੀਆਂ
ਗੇੜੀ ਲਾਉਣ ਲੈ ਜਾਈਂ ਗੱਡੀਆਂ ਨੇ ਕਾਲੀਆਂ
ਘਰੇ ਆ ਜਾਈਂ ਕਲੀਆਂ ਪਵਾ ਦਊ ਗੋਰੀਏ
ਪੈਣਗੇ ਪਟਾਕੇ ਅੱਗ ਲਾ ਦਊ ਗੋਰੀਏ
ਜਿੱਥੇ ਤੈਨੂੰ ਲੋੜ ਪੈਣੀ ਲੱਖ ਲੱਖ ਦੀ
ਲੱਖ ਨਹੀਓਂ ਮਿੱਠੀਏ ਕਰੋੜ ਦੇਣੇ ਆ
ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ
ਤੋੜ ਦੇਣੇ ਆ ਤੋੜ ਦੇਣੇ ਆ
ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ
ਤੋੜ ਦੇਣੇ ਆ ਤੋੜ ਦੇਣੇ ਆ
ਤੋੜ ਦੇਣੇ ਆ
ਤੋੜ ਦੇਣੇ ਆ
ਤੋੜ ਦੇਣੇ ਆ
ਤੋੜ ਦੇਣੇ ਆ

ਹਾਂ ਇੱਕੋ ਏ demand ਵੇਲ ਪੁਣਾ ਛੱਡ ਦੇ
ਦੇਖ ਲੈ ਨਹੀਂ ਤਾਂ ਜੱਟੀ ਹੋ ਜਊ ਅੱਡ ਵੇ
ਤੇਰਿਆਂ promise ਆਂ ਨੇ ਕੀਤਾ ਖੂਨ ਵੇ
ਗੱਲਾਂ ਨਾਲ ਦਿਨ ਚ ਦਿਖਾਵੇ moon ਵੇ
ਘਰਾਲੇ ਦੇ Karan ਘਰੇ ਰਿਹਾ ਕਰ ਵੇ
ਨਹੀਂ ਤਾਂ ਮੈਂ ਬੰਦ ਕਰ door ਦੇਣੇ ਆ
ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ
ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ
ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ
ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ

ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ
ਤੋੜ ਦੇਣੇ ਆ ਤੋੜ ਦੇਣੇ ਆ
ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ
ਤੋੜ ਦੇਣੇ ਆ ਤੋੜ ਦੇਣੇ ਆ

Sukh Sanghera