Kaali Raat
Karan Randhawa
3:16It's Geet ਜਦੋਂ ਮੈਨੂੰ ਤੱਕ ਤੱਕ ਮਿੱਠਾ ਜਿਹਾ ਹੱਸਦੇ ਜਦੋਂ ਮੈਨੂੰ ਤੱਕ ਤੱਕ ਮਿੱਠਾ ਜਿਹਾ ਹੱਸਦੇ ਸੋਣੇ ਜਿਹੀ ਸੂਲੀ ਟੰਗ ਜਾਣਨੇ ਮੇਰੀ ਜਾਨ ਨੂੰ ਤੇਰੀ obsession ਵੇ ਹੋਈ ਪਈ ਰਕਾਨ ਨੂੰ ਤੇਰੀ obsession ਵੇ ਹੋਈ ਪਈ ਰਕਾਨ ਨੂੰ Eye liner ਬਣਾ ਲਾ ਤੈਨੂੰ ਅੱਖ ਦਾ ਯਾ ਫੇਰ pin ਮੈਂ ਬਣਾ ਲਾ ਤੈਨੂੰ ਨੱਕ ਦਾ ਯਾ ਫੇਰ ਕੁੰਡਲ ਬਣਾ ਲਾ ਤੈਨੂੰ ਲੱਤ ਦਾ ਯਾ ਫੇਰ ਕੰਗਣ ਬਣਾ ਲਾ ਤੈਨੂੰ ਹੱਥ ਦਾ ਕਿਹੜਾ ਗਹਿਣਾ ਦੱਸ ਵੇ ਬਣਾਵਾਂ ਕਪਤਾਨ ਨੂੰ ਤੇਰੀ obsession ਵੇ ਹੋਈ ਪਈ ਰਕਾਨ ਨੂੰ ਤੇਰੀ obsession ਵੇ ਹੋਈ ਪਈ ਰਕਾਨ ਨੂੰ ਦੀਵੇ ਦੀਵੇ ਬੱਤੀ ਤੇ ਤੂੰ ਦਿਵਾ ਮੇਰਾ ਸੱਜਣਾ ਤੇਰੇ ਜਿਹਾ ਮੈਨੂੰ ਦਿਵਾ ਲੈਕੇ ਵੀ ਨਹੀਂ ਲੱਭਣਾ ਮੇਰੇ ਲਈ ਤਾਂ ਦੋਵੇਂ ਚੀਜ਼ਾਂ ਇੱਕੋ ਜਿਹੀਆਂ ਆ ਸੋਹਣਿਆ ਵੇ ਵੇਖਣਾ ਤੈਨੂੰ ਜਾਂ ਗੇੜਾ ਸੁਰਗਾਂ ਦਾ ਕੱਢਣਾ ਮੈਨੂੰ ਝੱਲੀ ਕਹਿੰਦੇ ਕਿੱਤਾ ਤੇਰੇ ਪਿਆਰ ਨੇ ਤੂੰ ਵੀ ਹੱਟੇ ਨਾ repeat ਗੇੜੇ ਮਾਰਨੇ ਕੱਲ ਆਉਣਾ ਨਹੀਂ ਸਕੀਨਾ ਤੇਰੀ car ਨੇ ਕੁੜੀ ਸੁੱਕਣੇ ਪਈ ਆ ਐਤਵਾਰ ਨੇ ਤੇਰਾ ਹਾਂ ਚਾਹੀਦਾ ਏ ਚੰਨਾ ਮੇਰੇ ਹਾਂ ਨੂੰ ਤੇਰੀ obsession ਵੇ ਹੋਈ ਪਈ ਰਕਾਨ ਨੂੰ ਤੇਰੀ obsession ਵੇ ਹੋਈ ਪਈ ਰਕਾਨ ਨੂੰ ਤੇਰੀ obsession ਵੇ ਤੈਨੂੰ ਤੱਕ ਮੋਟੀ ਹੋ ਗਈ ਪਤਲੇ ਜਿਹ ਲੱਕ ਦੀ ਸੋਹਣੀ ਜਿਹੀ ਸੋਹਣੇ ਸੋਹਣੇ ਸੂਟ ਆ ਵਿਚ ਜਚਦੀ ਸੱਜੀ ਭਾਵੇ ਹੋਵਣ ਮੈਨੂੰ ਤਾਵੀ ਡਰ ਲੱਗਦੇ ਸੌਣ ਲੱਗੇ ਤੇਰੀ ਤਾਂ ਮੈਂ ਸੌਣ ਵੀ ਨਹੀਂ ਚੱਕਦੀ ਤੇਰੀ ਦੀਦ ਜਿਵੇਂ ਸ੍ਹਾਂ ਦੀ ਏ ਜਾਨ ਨੂੰ ਤੈਨੂੰ ਸਾਂਭਾ ਜਿਵੇਂ ਸੋਨੇ ਦੇ ਸਮਾਨ ਨੂੰ ਤੂੰ ਜਦੋਂ ਜੀ ਭਰ ਵੇਖਿਆ ਰਕਾਨ ਨੂੰ ਵੇ ਮੈਂ ਹੱਥ ਲਾ ਕੇ ਮੋੜੀ ਆਸਮਾਨ ਨੂੰ ਤੇਰੇ ਨਾਮ ਵੇਖਲੇ ਖੋਲਾ ਵੇ ਮੈਂ ਜਿੰਦੇ ਜ਼ੁਬਾਨ ਨੂੰ ਤੇਰੀ obsession ਵੇ ਹੋਈ ਪਈ ਰਕਾਨ ਨੂੰ ਤੇਰੀ obsession ਵੇ ਹੋਈ ਪਈ ਰਕਾਨ ਨੂੰ