Notice: file_put_contents(): Write of 614 bytes failed with errno=28 No space left on device in /www/wwwroot/muzbon.net/system/url_helper.php on line 265
Kptaan - Kikli | Скачать MP3 бесплатно
Kikli

Kikli

Kptaan

Альбом: Kikli (Original)
Длительность: 2:55
Год: 2021
Скачать MP3

Текст песни

With i given call to 911 the police know exactly

Kptaan!
Ghost!
Tru g!

ਬੀਬਾ ਲੱਗੇ ਨਾ ਲਗਾਮ ਜਦੋਂ ਗੋਲੀ ਨਿਕਲੀ
Fire ਗਿੱਟੇਯਾ ਚ ਮਾਰਾ ਵੈਰੀ ਪੋਣ ਕੀਕਲੀ
ਜੱਟ hater ਆ  ਦੇ ਮੁਹ ਤੇ ਲਾਕੇ ਰਖੇ ਸ਼ਿਕਲੀ
Fire ਗਿੱਟੇਯਾ ਚ ਮਾਰਾ ਵੈਰੀ
ਬਣੇ ਰਾਹ ਦੇ ਜੋ ਕੰਡੇ ਸਬ ਪੱਤੇ ਕੱਟ ਤੇ
ਪੂਰਾ ਬੋਲੇ ਸਿੱਕਾ ਬਾਬੇ ਦੀ ਆ ਮਿਹਰ ਜੱਟ ਤੇ
ਪੰਗਾ ਪੈ ਜੇ ਫੇਰ ਨਾਲ ਦੇ ਨੀ ਪਿਛੇ ਹੱਟ ਦੇ
ਨਾਲੇ ਡੱਟ ਪੱਟ ਦੇ ਤੇ ਨਾਲੇ ਵੈਲ ਖੱਟ ਦੇ
ਘੋਡੇ ਲੱਗੇ ਰਿਹਿੰਦੇ ਮਿੱਤਰਾਂ ਦੇ ਡੱਬਾ ਨਾਲ ਨੀ
Life ਭਰੀ ਰਿਹੰਦੀ ਜੱਟਾਂ ਦੀ ਆ ਯੱਬਾ ਨਾਲ ਨੀ
Desi touch ਮੇਰੀ ਮੱਤ ਕਰਾਂ ਮੰਨ ਮਰਜ਼ੀ
ਜਿਹਦੇ ਮਖ ਲੜਦੀ ਓ ਆਜਾਓ ਜਿਥੇ ਮਰਜ਼ੀ
ਤੇਰੇ ਯਾਰ ਦੀ ਆ ਤੌਰ ਜਿਵੇਈਂ ਬੱਤੀ ਸਰਕਾਰੀ
ਦੱਸ ਕਾਹਤੋਂ ਘਬਰਾਵੇ ਲਾਕੇ ਜੱਟ ਨਾਲ ਯਾਰੀ
ਮੁੰਡਾ ਚੋਟੀ ਦਾ ਖਿਡਾਰੀ ਤੇ ਪੌਂਡਾ ਫਿਰੇ ਗਾਹ
ਕੱਮ ਪਲਾ ਚ ਕਢਾਵਾਂ ਨੀ ਘਡਿਚ ਗੁੱਲਾ ਡਾਹ
ਲੌਂਦੀ ਹਥ ਨਾ ਮੰਡੀਰ ਜੱਟ ਪਾ ਦਿੰਦਾ ਬਾਹਵਾਂ
Kptaan ਕਿ ਆ ਚੀਜ਼ ਬੰਦਾ ਜਾਣੇ ਤਾਵਾਂ ਤਾਵਾਂ
ਮੇਰੇ ਗਿਣ'ਨੇ ਜੇ ਯਾਰ ਤੇ ਗਿਣਵਿਆ  ਸਾਹਵਾਂ
Photo ਫੋਨ ਉੱਤੇ ਭੇਜਾਂ ਬੰਦਾ ਘਰੋਂ ਚੱਕਵਾਵਾਂ
ਤਾਂ ਹੀ ਕਿਹਦਾ ਕਿਹਦਾ ਲੰਘ ਜੁ ਗਾ ਤੈਨੂ ਟਾਡ ਕੇ
ਕੌਣ ਜੀਣਾ ਚਾਹੁੰਦਾ ਦਸ ਜ਼ਿੰਦਗੀ ਉਜਾੜ ਕੇ
ਵੈਰੀ ਰਖੀ ਦੇ ਆ ਬਿੱਲੋ ਆਪਾਂ ਸਾਡ ਸਾਡ ਕੇ
ਖੁਡਾਂ ਵਿਚ ਵਾੜ ਕੇ ਤੇ ਜਮਾ ਚਿੱਬੇ  ਪਾੜ  ਕੇ

Oh no!

ਬੀਬਾ ਲੱਗੇ ਨਾ ਲਗਾਮ ਜਦੋਂ ਗੋਲੀ ਨਿਕਲੀ
Fire ਗਿੱਟੇਯਾ ਚ ਮਾਰਾ ਵੈਰੀ ਪੋਣ ਕੀਕਲੀ
ਜੱਟ hater ਆ  ਦੇ ਮੁਹ ਤੇ ਲਾਕੇ ਰਖੇ ਸ਼ਿਕਲੀ
Fire ਗਿੱਟੇਯਾ ਚ ਮਾਰਾ ਵੈਰੀ

ਲਗਦਾ ਪਿਛਲੀ ਵਾਰ ਕੁਛ ਕਸਰ ਰਿਹ ਗਯੀ

ਆਇਆ bail ਉੱਤੇ ਬਾਹਰ ਸ਼ਿਅਰ ਫੈਲਗੀ ਖਬਰ
ਵੈਰ ਆਏ ਦਿਨ ਪੈਂਦੇ ਯਾਰ ਪੱਟ ਦੇ ਕਬਰ
ਬਨੂੰ ਹੀਟ ਦਾ ਮਾਹੌਲ ਥੋਡਾ ਰਖ ਤੂ ਸਬਰ
ਸੰਜੈ ਦੱਤ ਵਾਂਗੂ ਟੀਵੀ ਉੱਤੇ ਚਲਦੀ ਖਬਰ
ਇੱਕ ਮੁਲ੍ਕ ਬੇਗਾਨਾ ਉੱਤੋਂ ਲੋਕਾਂ ਨਾਲ ਵੈਰ
ਤਾਂ ਤਾਂ ਲਹੂ ਡੁੱਲੇ ਜਿਥੇ Surrey ਓਵਰ ਸ਼ਿਅਰ
ਗੱਡੀ ਕੱਲੀ ਕੱਲੀ ਚੇਸ ਰਿਹਿੰਦੇ cop ਕਰਦੇ
ਦੇਣਾ ਪੌਂਦੇ ਗਲ ਵੇ ਨੂ ਹਥ ਸਾਲੇ ਰਿਹਾਨ ਡਰ੍ਦੇ
ਵੈਰੀ ਪੌਣ ਕੀਕਲੀ ਗ੍ਲੋਕ 40 ਦਾ ਖੜ੍ਹਾਕਾ
ਔਂਦੇ slow ਲਿਆ  ਚ gun down  ਕਰ ਜਾਂਦੇ ਕਾਕਾ
ਵੈਲਪੁਨੇ ਦੇ ਵਿਚ ਬੱਦਾ 10 ਮੁੰਡਾ ਘੈਂਟ
ਹੱਜੇ ਆਸ਼ਿਕੀ ਦੇ ਫਿੱਕਰਾਂ ਚ ਹਥ ਚੱਲੇ ਤੰਗ
ਲਾ ਕੇ ਸੀਨ extender ਕ੍ਲਿਪ ਰਖਦਾ
ਮੁੰਡਾ ਥੱਲੇ ਇਕ ਮਿਹਂਗੀ ਜਿਹੀ ਵਿਪ ਰਖਦਾ
Hit ਓਹ੍ਨਾ ਦੀ ਹੀ ਚੱਕਾਂ ਬੰਦੇ ਜੋ hit ਮਾਨ
ਸਿਰੇ ਦਿਯਾਂ ਨਾਰਾਂ ਦੇ ਕਾਰਾਂ ਦਿਲਆ  ਉੱਤੇ ਸਾਇਨ
Romi ਨਾਲ ਦੇ ਆ ਸਾਰੇ ਗਰਮ ਬ੍ਲਡ ਦੇ
ਜਮਾ ਰਿਹਾਂ ਨਈ ਕਸਾਯੀ ਵਾਂਗੂ ਬੰਦਾ ਵੱਡ ਦੇ
ਬੇਖੌਫ ਘੂਮਾ ਸ਼ਿਅਰ ਵਿਚ ਕਰਦਾ ਨੀ hide
ਮੇਰੇ ਯਾਰ sharp shooter ਉੱਤੋਂ  streets very fly
ਬੀਬਾ ਲੱਗੇ ਨਾ ਲਗਾਮ ਜਦੋਂ ਗੋਲੀ ਨਿਕਲੀ
Fire ਗਿੱਟੇਯਾ ਚ ਮਾਰਾ ਵੈਰੀ ਪੋਣ ਕੀਕਲੀ
ਜੱਟ hater ਆ  ਦੇ ਮੁਹ ਤੇ ਲਾਕੇ ਰਖੇ ਸ਼ਿਕਲੀ
Fire ਗਿੱਟੇਯਾ ਚ ਮਾਰਾ ਵੈਰੀ

Fire ਗਿੱਟੇਯਾ ਚ ਮਾਰਾ ਵੈਰੀ
Fire ਗਿੱਟੇਯਾ ਚ ਮਾਰਾ ਵੈਰੀ
ਕ੍ਯੋਂ ਪੈਂਦੀ ਆ ਕਿਕਲੀ

Tru g!