Nee Put Jattan Da
Kuldeep Manak
2:59ਹੀਰੇ ਭੁੱਲ ਗਯੀ ਤੂੰ ਅੱਖੀਆਂ ਹੀਰੇ ਭੁੱਲ ਗਯੀ ਤੂੰ ਅੱਖੀਆਂ ਲਾਕੇ ਨੀ ਜੰਜ ਆਈ ਖੇੜਿਆਂ ਦੀ ਸਾਥੋਂ ਬਾਰਹ ਸਾਲ ਮਝੀਆਂ ਚਰਾ ਕੇ ਨੀ ਜੰਜ ਆਈ ਖੇੜਿਆਂ ਦੀ ਹੋ ਬਾਜੇ ਬੱਜਣ ਵਿਆਹ ਤੇਰੇ ਤੇ ਜਾਅਲੀ ਧੁਮਾ ਪਈਆਂ ਨੀ ਉਹ ਪਿਆਰ ਤੇਰੇ ਦੀ ਛੁਰੀਆਂ ਮੇਰੇ ਖੂਬ ਕਾਲਜੇ ਪਾਈਆਂ ਨੀ ਅੱਖਾਂ ਫੇਰ ਗਯੀ ਅੱਖਾਂ ਫੇਰ ਗਯੀ ਤੂੰ ਆਪਣਾ ਬਣਾ ਕੇ ਨੀ ਜੰਜ ਆਈ ਖੇੜਿਆਂ ਦੀ ਸਾਥੋਂ ਬਾਰਹ ਸਾਲ ਮਝੀਆਂ ਚਰਾ ਕੇ ਨੀ ਜੰਜ ਆਈ ਖੇੜਿਆਂ ਦੀ ਹੋ ਕਲੀਆਂ ਦੇ ਵਿਚ ਰੋਂਦਾ ਰਹਿ ਜਾਉ ਤੇਰਾ ਚੱਕ ਨਿਮਾਣਾ ਨੀ ਹੋ ਸਗਨਾਂ ਵਾਲੇ ਗਾਨੇ ਬੰਨੀ ਫਿਰਦਾ ਸੈਦਾ ਕਾਣਾ ਨੀ ਆਇਆ ਲਖ ਲਖ ਸਗਨ ਆਇਆ ਲਖ ਲਖ ਸਗਨ ਮਨਾਕੇ ਨੀ ਜੰਜ ਆਈ ਖੇੜਿਆਂ ਦੀ ਸਾਥੋਂ ਬਾਰਹ ਸਾਲ ਮਝੀਆਂ ਚਰਾ ਕੇ ਨੀ ਜੰਜ ਆਈ ਖੇੜਿਆਂ ਦੀ ਹੋ ਜਦ ਬੁਲਿਆਂ ਚੋ ਹੱਸ ਕੇ ਬੋਲੇ ਲਗਦੇ ਬੋਲ ਪਿਆਰੇ ਨੀ ਹੋ ਚਾਰ ਕੁ ਗੱਲਾਂ ਕਰ ਜਾ ਜਾਂਦੀ ਵਾਰੀ ਨੀ ਜਿਉਂਦੇ ਰਹੇ ਤਾਂ ਮਿਲਾਂਗੇ ਜਿਉਂਦੇ ਰਹੇ ਤਾਂ ਮਿਲਾਂਗੇ ਆਕੇ ਨੀ ਜੰਜ ਆਈ ਖੇੜਿਆਂ ਦੀ ਸਾਥੋਂ ਬਾਰਹ ਸਾਲ ਮਝੀਆਂ ਚਰਾ ਕੇ ਨੀ ਜੰਜ ਆਈ ਖੇੜਿਆਂ ਦੀ ਹੋ ਕਿਸੇ ਨਾਲ ਨਾ ਹੋਵੇ ਜਿਹੜੀ ਅੱਜ ਮੇਰੇ ਨਾਲ ਹੋਇ ਨੀ ਜਲਾਲ ਵਾਲਿਆਂ ਭਾਵੇ ਡੋਲੀ ਉਚਹਿ ਉੱਚੀ ਰੋਇ ਨੀ ਹੰਜੂ ਪੰਜਦੀ ਤੂੰ ਮਕਰ ਹੰਜੂ ਪੰਜਦੀ ਤੂੰ ਮਕਰ ਬਣਾਕੇ ਨੀ ਜੰਜ ਆਈ ਖੇੜਿਆਂ ਦੀ ਸਾਥੋਂ ਬਾਰਹ ਸਾਲ ਮਝੀਆਂ ਚਰਾ ਕੇ ਨੀ ਜੰਜ ਆਈ ਖੇੜਿਆਂ ਦੀ