Chadar

Chadar

Kuldip Manak

Длительность: 6:00
Год: 1986
Скачать MP3

Текст песни

ਬੂਰ ਪਿਆ ਕਣਕਾਂ ਨੂੰ ਮਾਏ ਵਿੱਚ ਬਾਗ਼ੀ  ਅੰਬੀਆਂ ਪੱਕੀਆਂ
ਅੱਗ ਦੇ ਭਾਬੜ ਵਰਗੀਆਂ ਧੀਆਂ ਨੀ  ਤੂੰ ਸੰਭ ਬੁੱਕਲ ਵਿੱਚ ਰੱਖੀਆਂ
ਗਿਣਵੇ ਦਿਨਾਂ ਦੀਆਂ ਸਾਂਝਾਂ ਵੇ ਬਾਬੁਲ ਅਸੀਂ ਸਿੱਧਕਾਂ ਨਾਲ ਨਿਭਾਈਆਂ
ਕੂੰਜਾਂ ਵਾਂਗ ਪਰਉਣੀਆਂ ਧੀਆਂ ਵੇ ਤੇਰੇ ਵੇਹੜੇ ਦੋ ਦਿਨ ਆਈਆਂ
ਮੈਂ ਚਾਦਰ ਕੱਢ ਦੀ ਨੀ, ਗਿਣ ਤੋਪੇ ਪਾਵਾਂ ਮੈਂ ਚਾਦਰ ਕੱਢ ਦੀ ਨੀ, ਗਿਣ ਤੋਪੇ ਪਾਵਾਂ
ਜਮਣ ਦੀ ਚਾਹ ਹੇਠਾਂ, ਣੀ ਮੈਂ ਪੀੜਾਂ ਦਾਵਾਂ, ਚਿੜੀਆ ਦੀ ਚੀ-ਚੀ ਨੀ, ਤੋਤਿਆਂ ਦੀ ਟੁੱਕਣੀ
ਦਿਲ ਫੱਡ ਕੇ ਸੋਚਾ ਨੀ ਨਾਲੇ ਸ਼ਰਮਾਵਾਂ  ਦਿਲ ਫੱਡ ਕੇ ਸੋਚਾ ਨੀ ਨਾਲੇ ਸ਼ਰਮਾਵਾਂ

ਮੈਂ ਚਾਦਰ ਕੱਢ ਦੀ ਨੀ ਉੱਤੇ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ ਤੋਤੇ ਪਾਵਾਂ
ਮੈਂ ਚਾਦਰ ਕੱਢ ਦੀ ਨੀ ਉੱਤੇ ਤੋਤੇ ਪਾਵਾਂ
ਤੰਨ ਹੁਸਨ ਜਵਾਨੀ ਨੀ, ਮਾਵਾਂ ਠੰਢੀਆਂ ਛਾਵਾਂ, ਫਿਕਰਾਂ ਵਿੱਚ ਡੁੱਬਿਆ ਨੀ, ਮੇਰਾ ਬਾਬਲ ਭੋਲਾ
ਓਹਦੀ ਚਿੱਟੀ ਪੱਗੜੀ ਨੂੰ,ਕਦੇ ਦਾਗ਼ ਨਾ ਲਾਵਾਂ ਓਹਦੀ ਚਿੱਟੀ ਪੱਗੜੀ ਨੂੰ,ਕਦੇ ਦਾਗ਼ ਨਾ ਲਾਵਾਂ

ਮੈਂ ਚਾਦਰ ਕੱਢ ਦੀ ਨੀ, ਉੱਤੇ ਪਾਵਾਂ ਵੇਲਾਂ  ਪਾਵਾਂ ਵੇਲਾਂ  ਪਾਵਾਂ ਵੇਲਾਂ  ਪਾਵਾਂ ਵੇਲਾਂ  ਪਾਵਾਂ ਵੇਲਾਂ  ਪਾਵਾਂ ਵੇਲਾਂ
ਮੈਂ ਚਾਦਰ ਕੱਢ ਦੀ ਨੀ, ਉੱਤੇ ਪਾਵਾਂ ਵੇਲਾਂ
ਸਾਡੇ ਪਿੰਡ ਦੇ ਸਟੇਸ਼ਨ 'ਤੇ, ਨਾ ਰੁਕਦੀਆਂ ਰੇਲਾਂ, ਮੇਰਾ ਧਰਮੀ ਬਾਬਲ ਨੀ
ਦੇਸ਼ਾਂ ਦਾ ਰਾਜਾ, ਮੈਂ ਆਖ ਕੇ ਬਾਪੂ ਨੂੰ, ਰੇਲਾਂ ਰੁਕਵਾਵਾਂ
ਮੈਂ ਆਖ ਕੇ ਬਾਪੂ ਨੂੰ, ਰੇਲਾਂ ਰੁਕਵਾਵਾਂ

ਮੈਂ ਚਾਦਰ ਕੱਢ ਦੀ ਨੀ, ਉੱਤੇ ਪਾਵਾਂ ਚਿੜੀਆਂ  ਪਾਵਾਂ ਚਿੜੀਆਂ  ਪਾਵਾਂ ਚਿੜੀਆਂ  ਪਾਵਾਂ ਚਿੜੀਆਂ  ਪਾਵਾਂ ਚਿੜੀਆਂ
ਮੈਂ ਚਾਦਰ ਕੱਢ ਦੀ ਨੀ, ਉੱਤੇ ਪਾਵਾਂ ਚਿੜੀਆਂ
ਮੇਰੇ ਤੁੜ ਜਾਂਦੀਆਂ, ਨੀ ਘਰ ਗੱਲਾਂ ਚਿੜੀਆਂ, ਬਾਬੁਲ ਪਿਆ ਸੋਚੀ ਨੀ, ਤੇ ਵਗਦੀਆਂ ਅੱਖੀਆਂ
ਅੰਮਰੀ ਵੀ ਲੁਕੋਵੇ ਨੀ, ਮੈਥੋਂ ਹੋ ਕੇ ਹਾਵਾਂ ਅੰਮਰੀ ਵੀ ਲੁਕੋਵੇ ਨੀ, ਮੈਥੋਂ ਹੋ ਕੇ ਹਾਵਾਂ

ਤੱਕ ਹਾਰ ਸਿਆਲੇ ਨੀ, ਮੈਂ ਚਾਦਰ ਲਾਹੀ  ਮੈਂ ਚਾਦਰ ਲਾਹੀ  ਮੈਂ ਚਾਦਰ ਲਾਹੀ  ਮੈਂ ਚਾਦਰ ਲਾਹੀ  ਮੈਂ ਚਾਦਰ ਲਾਹੀ
ਤੱਕ ਹਾਰ ਸਿਆਲੇ ਨੀ, ਮੈਂ ਚਾਦਰ ਲਾਹੀ
ਉੱਡਦੀਆਂ ਜੁਲਫਾਂ ਨੀ, ਏਹ ਦਿੰਨ ਦਹਾਈ, ਓਹ ਵੰਜਾਰਾ ਗੀਤਾਂ ਦਾ, ਮੈਂ ਰਚਨਾ ਓਸ ਦੀ
ਤੂੰ ਪਰੀਤ ਨਗਰ ਆਰੀਓ,ਓਸ ਦਾ ਸਿਰਨਾਵਾਂ ਤੂੰ ਪਰੀਤ ਨਗਰ ਆਰੀਓ,ਓਸ ਦਾ ਸਿਰਨਾਵਾਂ

ਏਹ ਚਾਰੇ ਬੂਟਾਂ ਨੀ, ਏਹਦੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ ਪੱਲੇ ਚਾਰੇ
ਏਹ ਚਾਰੇ ਬੂਟਾਂ ਨੀ, ਏਹਦੇ ਪੱਲੇ ਚਾਰੇ  ਏਹ ਚਾਰੇ ਬੂਟਾਂ ਨੀ, ਏਹਦੇ ਪੱਲੇ ਚਾਰੇ
ਏਹ ਹਿੰਦੂ ਮੁਸਲਮਾਨ ਸਿੱਖ ਇਸਾਈ, ਚਾਰੇ ਵੀਰੇ
ਏਹ ਹਿੰਦ ਦੀ ਚਾਦਰ ਨੂੰ,ਨੀ ਮੈਂ ਸੀਸ ਝੁਕਾਵਾਂ ਏਹ ਹਿੰਦ ਦੀ ਚਾਦਰ ਨੂੰ,ਨੀ ਮੈਂ ਸੀਸ ਝੁਕਾਵਾਂ
ਏਹ ਹਿੰਦ ਦੀ ਚਾਦਰ ਨੂੰ,ਨੀ ਮੈਂ ਸੀਸ ਝੁਕਾਵਾਂ ਏਹ ਹਿੰਦ ਦੀ ਚਾਦਰ ਨੂੰ,ਨੀ ਮੈਂ ਸੀਸ ਝੁਕਾਵਾਂ