12 Mahine

12 Mahine

Kulwinder Billa

Альбом: 12 Mahine
Длительность: 3:30
Год: 2016
Скачать MP3

Текст песни

ਕੱਢ ਤੇ ਮਹੀਨੇ 12 ਸੰਗ ਸੰਗ ਕੇ ਪੱਟੀ ਨਹੀਂ ਜਾਨੀ ਕੁੜੀ ਖੰਘ ਖੰਘ ਕੇ

ਦਸਣੀ ਦੀ ਪੈਂਦੀ ਏ ਵੇ ਗੱਲ ਦਿਲ ਦੀ ਰਾਖੀ ਕਿੱਥੋਂ ਜਿੰਦ ਮੇਰੀ ਸੂਲੀ ਟੰਗ ਕੇ
ਕੱਢ ਤੇ ਮਹੀਨੇ 12 ਸੰਗ ਸੰਗ ਕੇ ਪੱਟੀ ਨਹੀਂ ਜਾਨੀ ਕੁੜੀ ਖੰਘ ਖੰਘ ਕੇ
ਕੱਢ ਤੇ ਮਹੀਨੇ 12 ਸੰਗ ਸੰਗ ਕੇ ਪੱਟੀ ਨਹੀਂ ਜਾਨੀ ਕੁੜੀ ਖੰਘ ਖੰਘ ਕੇ

ਲੱਭ ਕੋਈ ਮਸਲੇ ਦਾ ਹੱਲ ਚੰਨ ਵੇ ਹੋ ਨਾ ਜਾਵੇ ਕਿਤੇ ਓਹੀ ਗੱਲ ਚੰਨ ਵੇ

ਰਾਂਝੇ ਹੋਰੀ ਮੱਜੀਆਂ ਚਰਾਉਂਦੇ ਰਹਿ ਗਏ ਸਾਈਡੇ ਹੋਰੀ ਡਾਕਾ ਮਾਰ ਗਏ ਸੀ ਝੰਗ 'ਤੇ
ਕੱਢ ਤੇ ਮਹੀਨੇ 12 ਸੰਗ ਸੰਗ ਕੇ ਪੱਟੀ ਨਹੀਂ ਜਾਨੀ ਕੁੜੀ ਖੰਘ ਖੰਘ ਕੇ
ਕੱਢ ਤੇ ਮਹੀਨੇ 12 ਸੰਗ ਸੰਗ ਕੇ ਪੱਟੀ ਨਹੀਂ ਜਾਨੀ ਕੁੜੀ ਖੰਘ ਖੰਘ ਕੇ

ਹੌਂਸਲਾ ਵਿਖਾ ਤੂੰ ਇਕ ਵਾਰ ਤਾ ਸਹੀ ਇਸ਼ਕ਼ ਦਾ ਕਰ ਇਜ਼ਹਾਰ ਤਾ ਸਹੀ

ਮੋੜਦੀ ਨਾ ਤੈਨੂੰ ਇਕ ਵਾਰ ਸੋਹਣਿਆ ਵੇਖ ਤਾ ਸਹੀ ਤੂੰ ਮੇਰਾ ਦਿਲ ਮੰਗ ਕੇ
ਕੱਢ ਤੇ ਮਹੀਨੇ 12 ਸੰਗ ਸੰਗ ਕੇ ਪੱਟੀ ਨਹੀਂ ਜਾਨੀ ਕੁੜੀ ਖੰਘ ਖੰਘ ਕੇ
ਕੱਢ ਤੇ ਮਹੀਨੇ 12 ਸੰਗ ਸੰਗ ਕੇ ਪੱਟੀ ਨਹੀਂ ਜਾਨੀ ਕੁੜੀ ਖੰਘ ਖੰਘ ਕੇ

ਵਰ ਜਾਵੇ ਕਦੇ ਸਾਵਣ ਦੇ ਮਹੀਨੇਯਾਂ ਕਰ ਲਾ ਫਿਕਰ ਮੇਰੀ ਬਿੱਟੂ ਚੀਮਿਆਂ

ਬੁੱਲੀਆਂ ਪੜ੍ਹਾਈਆਂ ਤੈਨੂੰ ਕੀ ਮਿਲਿਆ ਚੌਦਵੀਂ 'ਚ ਪੜ੍ਹਦੀ ਦਾ ਦਿਲ ਡੰਗ ਕੇ