Kali Kite Mil
Kulwinder Dhillon
3:45ਨੀ ਪਾਇਆ ਲੈਂਘਾ ਸ਼ਿਸ਼ੀਆਂ ਵਾਲਾ ਤੂੰ ਸਾਰਾ ਪੱਟ ਸੁੱਟਿਆ ਪਟਿਆਲਾ, (ਸੱਚੀ) ਨੀ ਮੁੰਡਾ ਮਰਜੂ ਮੁਰੱਬੀਆ ਵਾਲਾ ਹਾਏ ਮੁੰਡਾ ਮਰਜੂ ਮੁਰੱਬੀ ਆ ਵਾਲਾ ਦੇਜਾ ਝਾਕੇ ਨੀ ਕੁੜੀਏ ਖੱਬੀ ਅੱਖ ਦੇ ਥੱਲੇ ਤਿਲ ਕਾਲਾ ਕਰਦਾ ਬਾਕੇ ਨੀ ਕੁੜੀਏ ਖੱਬੀ ਅੱਖ ਦੇ ਥੱਲੇ ਤਿਲ ਕਾਲਾ ਕਰਦਾ ਬਾਕੇ ਨੀ ਕੁੜੀਏ ਨੀ ਜਿਹਦੀ ਗੁੱਟ ਤੇ ਮੋਰਣੀ ਪਾਈ ਓਹ ਵੀ ਮਿੱਤਰਾਂ ਨੇ ਖੰਡਵਾਈ, (ਚਲ ਝੂਠਾ) ਨੀ ਖਾਦੀ ਕਠਿਆ ਨੇ ਮਿੱਠਾਈ ਨੀ ਖਾਦੀ ਕਠਿਆ ਨੇ ਮਿੱਠਾਈ ਕੇਬਿਨ ਓਲੇ ਨੀ ਕੁੜੀਏ ਟਾਹਣੀ ਮੁੰਡਿਆਂ ਦੀ ਵਿਚ ਨਾ ਤੇਰਾ ਨਿਤ ਬੋਲੇ ਨੀ ਕੁੜੀਏ ਟਾਹਣੀ ਮੁੰਡਿਆਂ ਦੀ ਵਿਚ ਨਾ ਤੇਰਾ ਨਿਤ ਬੋਲੇ ਨੀ ਕੁੜੀਏ ਨੀ ਜਦ ਲਾਈਨੇ ਜੱਟ ਓਵਾਸੀ ਖੜਕੇ ਥੇਕੇ ਉੱਤੇ ਗਲਾਸੀ ਨੀ ਪਿੰਡ ਵਿੱਚ ਚਲ ਪਈ ਕਲ ਗੰਡਾਸੀ (ਅੱਜ ਵੀ ਚਲੂ ਬਾਈ) ਨੀ ਪਿੰਡ ਵਿੱਚ ਚਲ ਪਈ ਕਲ ਗੰਡਾਸੀ ਨੀ ਚਰਚੇ ਤੇਰੀਆਂ ਤੌਰਾਂ ਦੇ ਧਰਮ ਨਾਲ ਧੌਂ ਝੁੱਕਕੇ ਲੰਗਦੇ ਝੁੰਡ ਕਲਿਹੇਰੀ ਮੋਰਾਂ ਦੇ ਧਰਮ ਨਾਲ ਧੌਂ ਝੁੱਕਕੇ ਲੰਗਦੇ ਝੁੰਡ ਕਲਿਹੇਰੀ ਮੋਰਾਂ ਦੇ ਪਤਲਾ ਲੱਕ ਤੇ ਗਰਦਨ ਗੋਰੀ ਨੀ ਮਿਲਿਆ ਪਿੰਡ ਪੰਡੋਰੀ ਤੂੰ ਜਾਕੇ ਮਿਲਿਆ ਪਿੰਡ ਪੰਡੋਰੀ ਤੂੰ ਜਾਕੇ ਮਿਲਿਆ ਪਿੰਡ ਪੰਡੋਰੀ ਨੀ ਪੁੱਛਲਾ ਹਾਲ ਨਿਮਾਣੇ ਦੇ ਤੇਰਾ ਕੀ ਜਾਂਦਾ ਮੁਟਿਆਰੇ ਨੀ ਲੱਗ ਜੂ ਦਿਲ ਮਰਜਾਣੇ ਦਾ ਤੇਰਾ ਕੀ ਜਾਂਦਾ ਮੁਟਿਆਰੇ ਨੀ ਲੱਗ ਜੂ ਦਿਲ ਮਰਜਾਣੇ ਦਾ ਮੈਂ ਤੈਨੂੰ ਝੂਠ ਰਤਾ ਨੀ ਕਹਿੰਦਾ ਬਹੁਤ ਬਖਰਾ ਪੈਨਦਾ ਮਹਿੰਗਾ ਨੀ ਤੈਨੂੰ ਫਰਕ ਭਲਾ ਕਿ ਪੈਂਦਾ ਨੀ ਤੈਨੂੰ ਫਰਕ ਭਲਾ ਕਿ ਪੈਂਦਾ ਤੂੰ ਬੂਹੇ ਖੋਲ ਬਹਾਰਾ ਦੇ ਲਿਖਦਾ ਦੂਰ ਕੋਟਿਆ ਰਹਿੰਦਾ ਸਾਡਾ ਗੀਤ ਪਿਆਰਾ ਦੇ ਲਿਖਦਾ ਦੂਰ ਕੋਟਿਆ ਰਹਿੰਦਾ ਸਾਡਾ ਗੀਤ ਪਿਆਰਾ ਦੇ ਲਿਖਦਾ ਦੂਰ ਕੋਟਿਆ ਰਹਿੰਦਾ ਸਾਡਾ ਗੀਤ ਪਿਆਰਾ ਦੇ ਲਿਖਦਾ ਦੂਰ ਕੋਟਿਆ ਰਹਿੰਦਾ ਸਾਡਾ ਗੀਤ ਪਿਆਰਾ ਦੇ