Maahi Mera
Sippy Gill
5:11ਨੀ ਓ ਚੌਥੀ ਦੀ ਜਮਾਤ ਨੀ ਓਹ ਫੱਟੀਆਂ ਦੀ ਚਾਕ ਬੀਬਾ ਆਨੇ ਦੀ ਦਵਾਤ , ਓਹ ਜਵਾਨੀ ਵਾਲੀ ਬਾਤ ਓਏ ਹੋਏ ਓਏ ਹੋਏ ਓਏ ਹੋਏ ਹੋਈ ਪੰਜਾਬਣ ਜਵਾਨ ਓਏ ਹੋਏ ਖ਼ਰਾ ਮੌਤ ਦਾ ਸਮਾਨ ਓਏ ਹੋਏ ਓਏ ਹੋਏ ਜੱਟ ਮੌਤ ਦਾ ਸ਼ਿਕਾਰੀ ਇਹ ਗੱਲ ਜਾਣ ਦਾ ਜਹਾਨ ਨੀ ਤੂੰ ਮੇਰੀ ਬਸ ਮੇਰੀ ਇਹੀ ਵੱਜੂਗਾ ਨਗਾਰਾ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਓਏ ਹੋਏ ਓਏ ਹੋਏ ਸਾਨੂੰ ਭੁੱਲੇ ਨਾ ਕਮਾਦ ਤੇ ਤਾਈ ਭਾਨੋ ਦਾ ਚੁਬਾਰਾ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਓਏ ਹੋਏ ਓਏ ਹੋਏ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਦਿਲ ਤੋਹਫੇ ਖਤ ਲੈਕੇ ਹੋਏ ਓਏ ਹੋਈ ਪੰਜਾਬ ਤੋਂ ਫਰਾਰ ਹੋਏ ਓਏ ਨੀ ਤੂੰ ਬਣੀ angelina ਤੇ ਅਸੀ ਦਿਲ ਦੇ ਬਿਮਾਰ ਦਿਲ ਤੋਹਫੇ ਖਤ ਲੈਕੇ ਹੋਈ ਪੰਜਾਬ ਤੋਂ ਫਰਾਰ ਨੀ ਤੂੰ ਬਣੀ angelina ਤੇ ਅਸੀ ਦਿਲ ਦੇ ਬਿਮਾਰ ਖਾਕੇ ਤਲੀਆਂ ਤੇ ਚੋਗਾ ਮੈਥੋਂ ਕਰ ਗਈ ਕਿਨਾਰਾ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਜੇ ਤੂੰ ਅਰਸ਼ਾ ਦੀ ਹੂਰ ਤੇ ਮੈਂ ਵੀ ਅੰਬਰਾਂ ਦਾ ਤਾਰਾ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਹੋਏ ਓਏ ਹੋਏ ਓਏ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਹੋਈ ਬਿਟਣੀ ਦੀ fan ਹੋਏ ਓਏ ਮੈਂ ਸੁਣਾ ਓਹੀ ਚਮਕੀਲਾ ਹੋਏ ਓਏ ਉਥੋਂ ਲੰਘਦਾ ਨਾ ਕੋਈ ਨੀ ਜਿੱਥੇ ਗੱਡ ਦਈਏ ਕੀਲਾਂ ਹੋਈ ਬਿਟਣੀ ਦੀ fan ਮੈਂ ਸੁਣਾ ਓਹੀ ਚਮਕੀਲਾ ਉਥੋਂ ਲੰਘਦਾ ਨਾ ਕੋਈ ਨੀ ਜਿੱਥੇ ਗੱਡ ਦਈਏ ਕੀਲਾਂ ਨੀ ਤੂੰ ਟੱਪ ਗਈ ਹੱਦਾਂ ਬੰਨੇ ਸਾਡਾ ਲੈਕੇ ਸਹਾਰਾ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਓਏ ਹੋਏ ਓਏ ਹੋਏ ਓਏ ਹੋਏ ਹੁੰਦਾ ਸਵਰਗਾਂ ਦਾ ਝੂਟਾ ਸੱਜਣਾ ਦਾ ਕੱਚਾ ਟਾਹਰਾਂ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਓਏ ਹੋਏ ਓਏ ਹੋਏ ਓਏ ਹੋਏ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਤੂੰ ਕੈਨੇਡਾ ਦੀ ਕਬੂਤਰੀ ਓਏ ਹੋਏ ਸਿੱਪੀ ਪੇਂਡੂ ਜੱਟ ਦੇਸੀ ਓਏ ਹੋਏ ਪਾਵੇ Gucci ਦੀਆ ਜੀਨਾ ਨੀ ਸਾਡੇ ਉਤੇ ਕਾਲੀ ਖੇਸੀ ਨੀ ਤੂੰ ਕੈਨੇਡਾ ਦੀ ਕਬੂਤਰੀ ਤੇ ਮੈਂ ਪੇਂਡੂ ਜੱਟ ਦੇਸੀ ਪਾਵੇ gucci ਦੀਆ ਜੀਨਾ ਨੀ ਸਾਡੇ ਉਤੇ ਕਾਲੀ ਖੇਸੀ ਨੀ ਤੇਰਾ ਸਵਾ ਗਿੱਠ ਦਾ top, tattoo ਲੱਕ ਤੇ ਪਿਆਰਾ ਨੀ ਤੇਰੇ ਪਿੱਛੇ ਰਹਿਣਾ ਜੱਟ ਸਾਰੀ ਉਮਰ ਕਵਾਰਾ ਮੈਂ ਮੁਰੱਬਿਆਂ ਦਾ ਮਾਲਿਕ ਨੀ ਤੇਰੇ ਬਿਨਾਂ ਨਾ ਗੁਜ਼ਾਰਾ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਓਏ ਹੋਏ ਓਏ ਹੋਏ ਓਏ ਹੋਏ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ ਹੋਏ ਓਏ ਹੋਏ ਤੇਰੇ ਪਿੱਛੇ ਰਹੂ ਜੱਟ ਸਾਰੀ ਉਮਰ ਕੁਵਾਰਾ