Pyar Karke
Labh Janjua
4:08ਹਿੱਕ ਨਾਲ ਲਾ ਕੇ ਜਿੰਦ ਤੇਰੇ ਉਤੇ ਵਾਰ ਤੀ ਨੈਣ ਆ ਦੁਨਾਲੀ ਤੇਰੇ ਠਾ ਗੋਲੀ ਮਾਰ ਤੀ ਹਿੱਕ ਨਾਲ ਲਾ ਕੇ ਜਿੰਦ ਤੇਰੇ ਉਤੇ ਵਾਰ ਤੀ ਨੈਣ ਆ ਦੁਨਾਲੀ ਤੇਰੇ ਠਾ ਗੋਲੀ ਮਾਰ ਤੀ ਮਿਲਿਆ ਮਲੂਕ ਜਿਹਾ , ਵੇਖਿਆ ਸਲੂਕ ਤੇਰਾ ਪਾ ਤਾ ਪੁਵਾੜਾ ਹੁਣ ਜਿਹੜਾ ਕੇ ਮੁਟਿਆਰਾਂ ਤੋ ਬੱਚਣਾ , ਏ ਹੁਸਨਾ ਦੇ ਨਾਗਾਂ ਨੇ ਡੱਸਣਾ ਕੇ ਮੁਟਿਆਰਾਂ ਤੋ ਬੱਚਣਾ , ਏ ਹੁਸਨਾ ਦੇ ਨਾਗਾਂ ਨੇ ਡੱਸਣਾ ਰੂਪ ਤੇਰਾ ਹਾਏ ਨੀ ਤੂੰ ਫਿਜ਼ਾ ਹੈ ਚੇਨਾਬ ਦੀ ਬੱਲੇ ਤੇਰੀ ਤੌਰ ਨੀ ਤੂੰ ਸ਼ਾਨ ਹੈ ਪੰਜਾਬ ਦੀ ਬੱਲੇ ਬੱਲੇ ਬੱਲੇ ਬੱਲੇ ਰੂਪ ਤੇਰਾ ਹਾਏ ਨੀ ਤੂੰ ਫਿਜ਼ਾ ਹੈ ਚੇਨਾਬ ਦੀ ਬੱਲੇ ਤੇਰੀ ਤੌਰ ਨੀ ਤੂੰ ਸ਼ਾਨ ਹੈ ਪੰਜਾਬ ਦੀ ਪਾ ਕੇ ਯਾਰਿਆ ਕਿੱਤਾ ਹਾਏ ਤੂੰ ਖਰਾਬ ਨੀ ਬੁੱਲੀਆਂ ਦੇ ਹਾਸੇ ਨੇ ਦਿੱਤਾ ਹਾਏ ਮਾਰ ਨੀ ਲੱਕ ਜਦ ਲੱਚਕੇ , ਝਾਂਜਰ ਛਣਕੇ ਪਾ ਤਾ ਪੁਵਾੜਾ ਨਵਾ ਕਿਹੜਾ ਕੇ ਮੁਟਿਆਰਾਂ ਤੋ ਬੱਚਣਾ , ਆਏ ਹੁਸਨਾ ਦੇ ਨਾਗਾਂ ਨੇ ਡੱਸਣਾ ਕੇ ਮੁਟਿਆਰਾਂ ਤੋ ਬੱਚਣਾ , ਆਏ ਹੁਸਨਾ ਦੇ ਨਾਗਾਂ ਨੇ ਡੱਸਣਾ ਹਾਏ ਤੇਰਾ ਜਲਵਾ ਤੇਰਾ ਹੈ ਸ਼ਬਾਬ ਨੀ ਅਸ਼ ਅਸ਼ ਆਸ਼ਕੇ ਕੁੜੀ ਲਾਜਵਾਬ ਨੀ ਹਾਏ ਤੇਰਾ ਜਲਵਾ ਤੇਰਾ ਹੈ ਸ਼ਬਾਬ ਨੀ ਅਸ਼ ਅਸ਼ ਆਸ਼ਕੇ ਕੁੜੀ ਲਾਜਵਾਬ ਨੀ ਤੇਰਾ ਨੀ ਕੁਮਾਰ ਦਿੱਤਾ ਘਰ ਦੀ ਸ਼ਰਾਬ ਨੀ ਪੱਟੇ ਗਾਏ ਮੁੰਡੇ ਪਿੰਡ ਦੇ ਬੇਹਿਸਾਬ ਨੀ ਹੀਰ ਸਾਨੂੰ ਲਗ ਦੀ, ਸੋਹਣੀਏ ਤੂੰ ਫੱਬ ਦੀ ਹਰ ਪਾਸੇ ਚਰਚਾ ਹੈ ਤੇਰਾ ਕੇ ਮੁਟਿਆਰਾਂ ਤੋ ਬੱਚਣਾ , ਏ ਹੁਸਨਾ ਦੇ ਨਾਗਾਂ ਨੇ ਡੱਸਣਾ ਕੇ ਮੁਟਿਆਰਾਂ ਤੋ ਬੱਚਣਾ , ਏ ਹੁਸਨਾ ਦੇ ਨਾਗਾਂ ਨੇ ਡੱਸਣਾ ਬੁਰਾਹ ਆਜਾ ਓ ਆਜਾ ਪੁੱਤ ਹਿੱਕ ਨਾਲ ਲਾ ਕੇ ਜਿੰਦ ਤੇਰੇ ਉਤੇ ਵਾਰ ਤੀ ਨੈਣ ਆ ਦੁਨਾਲੀ ਤੇਰੇ ਠਾ ਗੋਲੀ ਮਾਰ ਤੀ ਹਿੱਕ ਨਾਲ ਲਾ ਕੇ ਜਿੰਦ ਤੇਰੇ ਉਤੇ ਵਾਰ ਤੀ ਨੈਣ ਆ ਦੁਨਾਲੀ ਤੇਰੇ ਠਾ ਗੋਲੀ ਮਾਰ ਤੀ ਮਿਲਿਆ ਮਲੂਕ ਜਿਹਾ , ਵੇਖਿਆ ਸਲੂਕ ਤੇਰਾ ਪਾ ਤਾ ਪੁਵਾੜਾ ਹੁਣ ਜਿਹੜਾ ਕੇ ਮੁਟਿਆਰਾਂ ਤੋ ਬੱਚਣਾ , ਏ ਹੁਸਨਾ ਦੇ ਨਾਗਾਂ ਨੇ ਡੱਸਣਾ ਕੇ ਮੁਟਿਆਰਾਂ ਤੋ ਬੱਚਣਾ , ਏ ਹੁਸਨਾ ਦੇ ਨਾਗਾਂ ਨੇ ਡੱਸਣਾ ਕੇ ਮੁਟਿਆਰਾਂ ਤੋ ਬੱਚਣਾ , ਏ ਹੁਸਨਾ ਦੇ ਨਾਗਾਂ ਨੇ ਡੱਸਣਾ ਕੇ ਮੁਟਿਆਰਾਂ ਤੋ ਬੱਚਣਾ , ਏ ਹੁਸਨਾ ਦੇ ਨਾਗਾਂ ਨੇ ਡੱਸਣਾ