Main Teri Tu Meraa
Lal Chand Yamla Jatt
3:01ਹੋ ਹੋ ਚਿੱਟਾ ਹੂ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਚਿੱਟਾ ਹੂ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਗਰਜ ਬਿਨਾ ਨਾ ਕੋਈ ਰਿਸ਼ਤੇਦਾਰੀ ਨਾ ਕੋਈ ਖੋਟ ਕਬੀਲਾ ਅਣਖ ਜਿੰਦੇ ਵਿਚ ਰਹੀ ਕੋਈ ਨੀ ਬਣਿਆ ਫਿਰੇ ਰੰਗੀਲਾ ਬਿਨਾ ਗਰਜ ਤੋਂ ਕੌਣ ਕਿੱਸੇ ਦੀ ਝੂਠੀ ਤੌਮਤ ਸ਼ਹੁ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਦੇਵਤਿਆਂ ਤੋਂ ਦੈਂਤ ਬਣੇ ਤੇ , ਦੈਂਤ ਤੋਂ ਜਿਨ ਜਨਾਤ ਬੰਦੇ ਸੀ ਜੋ ਬਣੇ ਦਰਿੰਦੇ, ਨਾਰੀ ਬਣੀ ਆਬਾਦ ਭਲਾ ਕਿੱਸੇ ਦਾ ਲੱਖ ਕਰੋ ਚਾਹੇ, ਓਹੀ ਖਾਣ ਨੂ ਪਊ ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ ਖੌਫ ਖੁਦਾ ਦਾ ਕੋਈ ਨੇ ਕਰਦਾ, ਹਰ ਕੋਈ ਮੰਨ ਦਾ ਕਾਲਾ ਬਿਨਾ ਵੱਜਾ ਤੋਂ ਬਣਿਆ ਫਿਰਦਾ, ਰਾਣੀ ਖਾ ਦਾ ਸਾਲਾ ਇਕ ਦੂਜੇ ਤੋਂ ਕੋਈ ਨੀ ਡਰਦਾ ਕੌਣ ਕੀਸੇ ਨੂ ਕਹੁ ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ ਏਹੋ ਹਾਲ ਰਿਹਾ ਜੇ ਜੱਗੋਂ ਹੋ ਜਉ ਮੁਸ਼ਕਿਲ ਜੀਣਾ ਅਮ੍ਰਿਤ ਦੀ ਥਾਂ ਹਰ ਬੰਦੇ ਨੂ ਜਹਿਰ ਪਾਊਗਾ ਪੀਣਾ ਸੋਚਾ ਦੇ ਵਿਚ ਵਕਤ ਬੀਤ ਜਾਓ ਨੀਂਦ ਕਦੀ ਨਾ ਪਊ ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ ਅੱਜ ਕਾਲ ਦੇ ਹੀਰਾਂ ਤੇ ਰਾਂਝੇ , ਫਿਰਦੇ ਨੇ ਹਲਕਾਏ ਵਨ ਪਵਨੈ fashion ਤਕ ਕੇ ਕਯੋਂ ਨਾ ਜੀ ਲਾਲਚਾਹੇ ਗਂਡਾ ਗਾਰਡੀ ਤੇ ਬਦਕਾਰੀ ਲਾ ਲਾ ਸਟੇ ਆਉ ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ ਛੱਡ ਦਿਆਂ ਨੂ ਬੁੱਚੜ ਬਣ ਗਏ ਦੇਵਤਿਆਂ ਦੇ ਜਾਏ ਅਕਲ ਛੁਰੀ ਨਾਲ ਵੱਡ ਵੱਡ ਖਾਂਦੇ ਵੇਖੇ ਮਾਸ ਪਰਾਏ ਨਹੀ ਰਿਹਾ ਐਤਬਾਰ ਕਿੱਸੇ ਤੇ ਕੋਣ ਕਿੱਸੇ ਕੋਲ ਬਉ ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ ਚਿੱਟਾ ਹੋ ਗਿਆ ਲਹੂ ਵੀਰੋ ਚਿੱਟਾ ਹੋ ਗਿਆ ਲਹੂ