Ek Meri Akh Kashni Punjabi Geet
Surinder Kaur
3:27ਨੀ ਏਕ ਮੇਰੀ ਅੱਖ ਕਾਸ਼ਨੀ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ ਸ਼ੀਸ਼ੇ ਨੂੰ ਤਰੇਰ ਪੈ ਗਈ ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ ਨੀ ਏਕ ਮੇਰੀ ਅੱਖ ਕਾਸ਼ਨੀ ਇਕ ਮੇਰੀ ਸੱਸ ਨੀ ਬੁਰੀ ਭੇੜੀ ਰੋਈ ਦੇ ਕਿੱਕੜ ਤੋ ਕਾਲੀ ਗੱਲੇ ਕਥੇ ਵੀਰ ਭੁਨ੍ਨ੍ਦਿ ਨਿਤ ਦੇਵੇ ਮੇਰੇ ਮਾਪੇਆ ਨੂ ਗਾਲੀ ਨੀ ਕਿਹ੍ੜਾ ਓਸ ਚੰਦਰੀ ਦਾ ਨੀ ਕਿਹ੍ੜਾ ਓਸ ਚੰਦਰੀ ਦਾ ਨੀ ਮੈਂ ਲਾਚਿਆ ਦਾ ਬਾਗ ਉਜਾਡੇਯਾ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ ਏਕ ਮੇਰੀ ਅੱਖ ਕਾਸ਼ਨੀ ਦੂਜਾ ਮੇਰਾ ਦੇਓਰ ਨਿਕ੍ਡਾ ਦੂਜਾ ਮੇਰਾ ਦੇਓਰ ਨਿਕ੍ਡਾ ਭੈਡਾ ਗੋਰਿਯਾ ਰੰਣਾ ਦਾ ਸ਼ੌਂਕੀ.. ਢੂਕ ਢੂਕ ਨੇਡੇ ਬੈਠਦਾ ਰਖ ਸਾਹਮਣੇ ਰੰਗੀਨੀ ਚੌਂਕੀ.. ਨੀ ਏਸੇ ਗੱਲ ਤੋ ਡਰਦੀ... ਨੀ ਏਸੀ ਗੱਲ ਤੋ ਡਰਦੀ ਅਜੇ ਤੀਕ ਵੀ ਨਾ ਘੁੰਡ ਨੂ ਉਤਾਰੇਯਾ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ ਏਕ ਮੇਰੀ ਅੱਖ ਕਾਸ਼ਨੀ ਤੀਜਾ ਮੇਰਾ ਕੰਠ ਨੀ ਜੀਵੇ ਤੀਜਾ ਮੇਰਾ ਕਨ੍ਥ ਨੀ ਜੀਵੇ ਰਾਤ ਚਾਂਦਨੀ ਤਿਹ ਦੂਧ ਦਾ ਕਟੋਰਾ ਫਿੱਕਦੇ ਸੰਧੂਰੀ ਰੰਗ ਦਾ ਓਹਦੇ ਨੈਨਾ ਚ ਗੁਲਾਬੀ ਡੋਰਾ... ਨੀ ਇਕੋ ਗਲ ਮਾਡੀ ਓਸਦੀ... ਨੀ ਇਕੋ ਗਲ ਮਾਡੀ ਓਸਦੀ... ਲਾਯੀ ਲੱਗ ਨੂ ਹੈ ਮਾ ਨੇ ਵਿਗਾਡੇਯਾ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਡੇਯੋ ਨੀਂਦ ਰੇ ਨੇ ਮਾਰਿਯਾ ਸ਼ੀਸ਼ੇ 'ਚ ਤਰੇਰ ਪੈ ਗਈ ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ ਨੀ ਏਕ ਮੇਰੀ ਅੱਖ ਕਾਸ਼ਨੀ