Mera Pind
Mani Maan
ਹੋ ਹੋ ਹੋ ਹੋ ਹੋ ਹੋ ਹੋ ਜਿਥੇ ਆਕੇ ਵੱਸ ਗਏ ਓ ਜਿਥੇ ਆਕੇ ਵੱਸ ਗਏ ਓ ਸਾਡੀ ਜਿੰਦ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਐ ਮੇਰੇ ਪਿੰਡ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਐ ਮੇਰੇ ਪਿੰਡ ਵਰਗਾ ਨਹੀਂ ਮੇਰੇ ਪਿੰਡ ਵਰਗਾ ਨਹੀਂ ਭੁੱਲੇ ਨਾ ਉਹ ਸੱਜਣ ਜੇਹੜੇ ਨਾਲ ਖੇਡ ਦੇ ਪੜ ਦੇ ਸੀ ਭੁੱਲੇ ਨਾ ਉਹ ਸੱਜਣ ਜੇਹੜੇ ਨਾਲ ਖੇਡ ਦੇ ਪੜ ਦੇ ਸੀ ਪੜ ਦੇ ਸੀ ਯਾਰ ਭਰਾਵਾਂ ਵਰਗੇ ਜੇਹੜੇ ਦੁੱਖ ਸੁਖ ਵੇਲੇ ਖੜ ਦੇ ਸੀ ਖੜ ਦੇ ਸੀ ਪੈਸਾ ਤਾਂ ਮਿਲ ਗਿਆ ਐ ਪੈਸਾ ਤਾਂ ਮਿਲ ਗਿਆ ਐ ਪਰ ਯਾਰਾਂ ਬਿਨ ਸਰਦਾ ਨਹੀਂ ਇਹ ਮੁਲਕ ਤਾਂ ਸੋਹਣਾ ਐ ਮੇਰੇ ਪਿੰਡ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਐ ਮੇਰੇ ਪਿੰਡ ਵਰਗਾ ਨਹੀਂ ਮੇਰੇ ਪਿੰਡ ਵਰਗਾ ਨਹੀਂ ਏ ਵੀ ਧਰਤੀ ਰੱਬ ਵਰਗੀ ਐ ਇਹਨੂੰ ਵੀ ਸੱਜਦਾ ਕਰਦੇ ਆ (ਕਰਦੇ ਆ ) ਜਿਹਦੀ ਬੁੱਕਲ ਵਿਚ ਬਹਿ ਕੇ ਯਾਰੋ ਢਿੱਡ ਅਪਣੇ ਭਰਦੇ ਆ (ਭਰਦੇ ਆ ) ਪਾਨੀ ਵੀ filtered ਐ ਪਾਨੀ ਵੀ filtered ਐ ਖੂਹ ਦੀ ਟਿੰਡ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਐ ਮੇਰੇ ਪਿੰਡ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਐ ਮੇਰੇ ਪਿੰਡ ਵਰਗਾ ਨਹੀਂ ਮੇਰੇ ਪਿੰਡ ਵਰਗਾ ਨਹੀਂ ਕੱਚੀਆਂ ਕੰਧਾਂ ਘਰ ਦੀਆ ਸੌਂ ਸੌਂ ਸੋਚਾਂ ਦੇ ਵਿਚ ਪਾ ਗਈਆਂ ਕੱਚੀਆਂ ਕੰਧਾਂ ਘਰ ਦੀਆ ਸੌਂ ਸੌਂ ਸੋਚਾਂ ਦੇ ਵਿਚ ਪਾ ਗਈਆਂ (ਪਾ ਗਈਆਂ) ਸੱਥਾਂ ਵਾਲੇ ਨੇਕ ਬੇਰੰਗ ਦਿਨ ਐਥੇ shift ਆ ਖਾ ਗਈਆਂ (ਖਾ ਗਈਆਂ) ਮਜਬੂਰੀ ਬਣ ਗਈ ਐ ਮਜਬੂਰੀ ਬਣ ਗਈ ਐ ਉਂਜ ਦਿਲ ਖੜ ਦਾ ਨਹੀਂ ਇਹ ਮੁਲਕ ਤਾਂ ਸੋਹਣਾ ਐ ਮੇਰੇ ਪਿੰਡ ਵਰਗਾ ਨਹੀਂ ਇਹ ਮੁਲਕ ਤਾਂ ਸੋਹਣਾ ਐ ਮੇਰੇ ਪਿੰਡ ਵਰਗਾ ਨਹੀਂ ਮੇਰੇ ਪਿੰਡ ਵਰਗਾ ਨਹੀਂ