Gaira De
Manjit Sahota & Bablu Sodhi
3:32Desi Crew Desi Crew Desi Crew Desi Crew ਹੋ ਦਿਲ ਜ਼ੋਰ ਜ਼ੋਰ ਨਾਲ ਧੜਕ ਰਿਹਾ ਮੰਨ ਮੇਰਾ ਭਰਿਆ ਹੋ ਦਿਲ ਜ਼ੋਰ ਜ਼ੋਰ ਨਾਲ ਧੜਕ ਰਿਹਾ ਮੰਨ ਮੇਰਾ ਭਰਿਆ ਅੱਜ ਲਗਦਾ ਐ ਜੱਟ ਨੂੰ ਸੋਹਣੀਏ ਤੂੰ ਚੇਤੇ ਕਰਿਆ ਅੱਜ ਲਗਦਾ ਐ ਜੱਟ ਨੂੰ ਸੋਹਣੀਏ ਤੂੰ ਚੇਤੇ ਕਰਿਆ ਓ ਡੇਅਰੀ ਵਲ ਨੂੰ ਤੁਰਿਆ ਸੀ ਚੱਕ ਦੁੱਧ ਦੀ ਕੈਨੀ ਹੋ ਮੈਨੂੰ ਤੜਕੇ ਤੋਂ ਹੀ ਹੋ ਰਹੀਂ ਮਹਿਸੂਸ ਬੇਚੈਨੀ ਓ ਡੇਅਰੀ ਵਲ ਨੂੰ ਤੁਰਿਆ ਸੀ ਚੱਕ ਦੁੱਧ ਦੀ ਕੈਨੀ ਹੋ ਮੈਨੂੰ ਤੜਕੇ ਤੋਂ ਹੀ ਹੋ ਰਹੀਂ ਮਹਿਸੂਸ ਬੇਚੈਨੀ ਸੱਪ ਯਾਦ ਤੇਰੀ ਦਾ ਕਾਲਜੇ ਯਾਦ ਤੇਰੀ ਦਾ ਕਾਲਜੇ ਮੇਰੇ ਤੇ ਲੜਿਆ ਅੱਜ ਲਗਦਾ ਐ ਜੱਟ ਨੂੰ ਸੋਹਣੀਏ ਤੂੰ ਚੇਤੇ ਕਰਿਆ ਅੱਜ ਲਗਦਾ ਐ ਜੱਟ ਨੂੰ ਸੋਹਣੀਏ ਤੂੰ ਚੇਤੇ ਕਰਿਆ ਨਿਆਈ ਵਾਲੇ ਖੇਤ ਸੀ ਪਿਆ ਕਰਦਾ ਰੌਣੀ ਬਣਕੇ ਬਹਿ ਗਈ ਰਾਤ ਨੂੰ ਨੀ ਤੇਰੀ ਯਾਦ ਪਰਾਉਣੀ ਨਿਆਈ ਵਾਲੇ ਖੇਤ ਸੀ ਪਿਆ ਕਰਦਾ ਰੌਣੀ ਬਣਕੇ ਬਹਿ ਗਈ ਰਾਤ ਨੂੰ ਨੀ ਤੇਰੀ ਯਾਦ ਪਰਾਉਣੀ ਮੈਂ ਚੱਕ ਕੇ ਮੰਜਾ ਮੋਟਰ ਦੇ ਕੋਠੇ ਤੇ ਧਰਿਆ ਅੱਜ ਲਗਦਾ ਐ ਜੱਟ ਨੂੰ ਸੋਹਣੀਏ ਤੂੰ ਚੇਤੇ ਕਰਿਆ ਅੱਜ ਲਗਦਾ ਐ ਜੱਟ ਨੂੰ ਸੋਹਣੀਏ ਤੂੰ ਚੇਤੇ ਕਰਿਆ ਹੋਏ ਪੀੜ ਜਹੀ ਇਕ ਲੰਘਦੀ ਹੱਡਾਂ ਦੇ ਥਾਣੀ ਹਾਏ ਵਿਛੜੀ ਸੀ ਜਦ ਮੇਰੇ ਤੋਂ ਨੀ ਤੂੰ ਮਰਜਾਣੀ ਹੋਏ ਪੀੜ ਜਹੀ ਇਕ ਲੰਘਦੀ ਹੱਡਾਂ ਦੇ ਥਾਣੀ ਹਾਏ ਵਿਛੜੀ ਸੀ ਜਦ ਮੇਰੇ ਤੋਂ ਨੀ ਤੂੰ ਮਰਜਾਣੀ ਹਾਏ ਬੈਂਸ ਬੈਂਸ ਸੀ ਕਹਿਕੇ ਕਾਲਜਾਂ ਘੁੱਟ ਕੇ ਫੜਿਆ ਅੱਜ ਲਗਦਾ ਐ ਜੱਟ ਨੂੰ ਸੋਹਣੀਏ ਤੂੰ ਚੇਤੇ ਕਰਿਆ ਨੀ ਅੱਜ ਲਗਦਾ ਐ ਜੱਟ ਨੂੰ ਸੋਹਣੀਏ ਤੂੰ ਚੇਤੇ ਕਰਿਆ