Rabb Jane

Rabb Jane

Garry Sandhu

Альбом: Rabb Jane
Длительность: 3:28
Год: 2017
Скачать MP3

Текст песни

ਤੂ ਨਾ ਜਾਣੇ ਤੇਰੇ ਲਯੀ ਤੜਪੇ ਦੁਆਵਾਂ ਮੰਗੀਯਾ ਉਠ ਉਠ ਤੜਕੇ
ਤੂ ਨਾ ਜਾਣੇ ਤੇਰੇ ਲਯੀ ਤੜਪੇ ਦੁਆਵਾਂ ਮੰਗੀਯਾ ਉਠ ਉਠ ਤੜਕੇ
ਵੇ ਚੰਗੀਯਾ ਹੋਈਆ ਨਾ ਤੇਥੋ
ਵੇ ਚੰਗੀਯਾ ਹੋਈਆ ਨਾ ਤੇਥੋ
ਮੈਂ ਰਖਣਾ ਨੀ ਤੇਰੇ ਨਾਲ ਨਾਤਾ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ

ਕ੍ਯੋਂ ਤੋੜ ਗਯਾ ਵੇ ਤੂ ਮੇਰੀਯਾ ਆਸਾ
ਦੁਖ ਦੇਕੇ ਸਾਨੂ ਤੂ ਨਾਲੇ ਲੈ ਗਯਾ ਹਾਸਾ
ਨਾਲੇ ਲੈ ਗਯਾ ਹਾਸਾ
ਤੂ ਓਹਦੋ ਬੜਾ ਜਤੌਂਦਾ ਸੀ
ਤੂ ਓਹਡੋ ਬੜਾ ਜਤੌਂਦਾ ਸੀ
ਜਦੋਂ ਸੀ ਇਸ਼੍ਕ਼ ਦਿਯਾ ਸ਼ੁਰੂਵਾਤਾ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ

ਸ਼ਾਹ ਅਲੀ ਸਮਝ ਜੇ ਲੈਂਦਾ ਮੈਨੂ
ਹਥ ਕਦੇ ਨਾ ਛਡਦਾ ਵੇ
ਜੇ ਪੈਂਦਾ ਫਰਕ ਤੈਨੂ
ਜੇ ਪੈਂਦਾ ਫਰਕ ਤੈਨੂ
ਵੇ ਤੂ ਤਾਂ ਉਪਰੋਂ ਉਪਰੋਂ ਸੀ
ਵੇ ਤੂ ਤਾਂ ਉਪਰੋਂ ਉਪਰੋਂ ਸੀ
ਜੁੜੇ ਸਾਹ ਅਸੀ ਨਾਲ ਜ਼ਜਬਾਤਾ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ

ਤੈਨੂੰ ਪਾਕੇ ਲਗੇਯਾ ਮੰਜ਼ਿਲ ਹਾਸਿਲ ਹੋਯੀ
ਪਰ ਤੈਨੂ ਬੇਕੱਦਰਾ ਸਾਡੀ ਨਾ ਕਦਰ ਕੋਯੀ
ਸਾਡੀ ਨਾ ਕਦਰ ਕੋਯੀ
ਵੇ ਹੁਣ ਰੋਯੀ ਜਾ ਕੱਲਾਂ
ਵੇ ਹੁਣ ਰੋਯੀ ਜਾ ਕੱਲਾਂ
ਮਿਲੇ ਤਾਂ ਸ਼ਾਯਦ ਕਰਨਗੇ ਬਾਤਾ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ
ਰੱਬ ਜਾਣੇ ਮੈਂ ਨਾ ਜਾਣਾ
ਫੇਰ ਕਦੋਂ ਹੋਣ ਗੀਆ ਮੁਲਾਕਾਤਾਂ