Chete Kareya
Manjit Sahota
3:14ਜੇ ਆਉਂਦਾ ਨੀ ਯਕੀਨ face book check ਕਰ ਲੈ ਪੰਜ ਸੱਤ ਦਿਨਾਂ ਲਈ ਤੂੰ phone ਮੇਰਾ ਫੜ ਲੈ ਆਉਂਦਾ ਨੀ ਯਕੀਨ face book check ਕਰ ਲੈ ਪੰਜ ਸੱਤ ਦਿਨਾਂ ਲਈ ਤੂੰ phone ਮੇਰਾ ਫੜ ਲੈ ਖਾਵਾਂ ਬੇਬੇ ਦੀ ਮੈਂ ਸੌਂਹ ਕਰਾਂ ਕਿਸੇ ਨਾ ਨਾ ਗੱਲ ਭੂਤ ਆਸ਼ਕੀ ਵਾਲਾ ਮੈਂ ਦਿਲੋਂ ਕੱਢਤਾ ਤੂੰ ਜਿਦਨ ਦੀ ਹੋਈਂ ਜੱਟ ਦੀ ਖਹਿੜਾ ਸਾਰੀਆਂ ਸਹੇਲੀਆਂ ਦਾ ਛੱਡ ਤਾਂ ਤੂੰ ਜਿਦਨ ਦੀ ਹੋਈਂ ਜੱਟ ਦੀ ਖਹਿੜਾ ਸਾਰੀਆਂ ਸਹੇਲੀਆਂ ਦਾ ਛੱਡ ਤਾਂ ਤੂੰ ਜਿਦਨ ਦੀ ਹੋਈਂ ਜੱਟ ਦੀ ਰੀਝ ਇੱਕੋ ਹੀ ਰੱਖੀ ਐ ਰੀਝ ਕਰਾਂ ਤੇਰੀ ਪੂਰੀ ਜੋ ਵੀਂ ਸੋਚੇ ਤੇਰੇ ਕਦਮਾਂ ਚ ਧਰ ਦਾ ਤੇਰੀ ਸੌਂਹ ਪਾ ਕੇ ਯਾਰ ਪੈਗ ਜੇ ਫੜ੍ਹਾਉਣ ਪੈਗ ਲਾ ਲਵਾਂ ਮੈਂ ਨਾਹ ਨਹੀਂਓ ਕਰ ਦਾ ਰੀਝ ਇੱਕੋ ਹੀ ਰੱਖੀ ਐ ਰੀਝ ਕਰਾਂ ਤੇਰੀ ਪੂਰੀ ਜੋ ਵੀਂ ਸੋਚੇ ਤੇਰੇ ਕਦਮਾਂ ਚ ਧਰ ਦਾ ਤੇਰੀ ਸੌਂਹ ਪਾ ਕੇ ਯਾਰ ਪੈਗ ਜੇ ਫੜ੍ਹਾਉਣ ਪੈਗ ਲਾ ਲਵਾਂ ਮੈਂ ਨਾਹ ਨਹੀਂਓ ਕਰ ਦਾ ਸਿੱਮੀ , ਪੂਜਾ , ਰੂਬੀ ਦੇ ਸੁਨੇਹੇ ਆਉਂਦੇ ਸੀ ਤੂੰ ਜਿੰਦ ਜਾਨ ਮੇਰੀ ਸਾਰੀਆਂ ਨੂੰ ਦੱਸ ਤਾਂ ਤੂੰ ਜਿਦਨ ਦੀ ਹੋਈਂ ਜੱਟ ਦੀ ਖਹਿੜਾ ਸਾਰੀਆਂ ਸਹੇਲੀਆਂ ਦਾ ਛੱਡ ਤਾਂ ਤੂੰ ਜਿਦਨ ਦੀ ਹੋਈਂ ਜੱਟ ਦੀ ਖਹਿੜਾ ਸਾਰੀਆਂ ਸਹੇਲੀਆਂ ਦਾ ਛੱਡ ਤਾਂ ਤੂੰ ਜਿਦਨ ਦੀ ਹੋਈਂ ਜੱਟ ਦੀ Antivirus ਦੇ ਵਾਗੂ ਮੇਰੀ ਜ਼ਿੰਦਗੀ ਚ ਆਈ ਮੇਰੇ ਦਿਲ ਨੂੰ clean ਜਿਹਾ ਕਰਤਾ ਰੱਖੀ insta ਨਾ web ਨਾ ਹੀ ਰੱਖੀ ਕੋਈ app Phone ਚੋਂ delete ਨੀ ਮੈਂ ਕਰਤਾ Antivirus ਦੇ ਵਾਗੂ ਮੇਰੀ ਜ਼ਿੰਦਗੀ ਚ ਆਈ ਮੇਰੇ ਦਿਲ ਨੂੰ clean ਜਿਹਾ ਕਰਤਾ ਰੱਖੀ insta ਨਾ web ਨਾ ਹੀ ਰੱਖੀ ਕੋਈ app ਸਬ phone ਚੋਂ delete ਨੀ ਮੈਂ ਕਰਤਾ ਜਿਹੜਾ ਥਾਂ ਥਾਂ ਤੇ ਬੰਨਿਆ ਸੀ ਲਿਖ ਲਿਖ ਕੇ ਨਵਾਂ ਲਾ ਲਿਆ ਪੁਰਾਣਾ sim ਚੱਬ ਤਾਂ ਤੂੰ ਜਿਦਨ ਦੀ ਹੋਈਂ ਜੱਟ ਦੀ ਖਹਿੜਾ ਸਾਰੀਆਂ ਸਹੇਲੀਆਂ ਦਾ ਛੱਡ ਤਾਂ ਤੂੰ ਜਿਦਨ ਦੀ ਹੋਈਂ ਜੱਟ ਦੀ ਖਹਿੜਾ ਸਾਰੀਆਂ ਸਹੇਲੀਆਂ ਦਾ ਛੱਡ ਤਾਂ ਤੂੰ ਜਿਦਨ ਦੀ ਹੋਈਂ ਜੱਟ ਦੀ ਬਹੁਤਾ ਵੇਖ ਕੇ ਹੁਸਨ ਹੁਣ ਹੁੰਦਾ ਨਹੀਓ hang ਬਿੱਲੋ ਤੇਰੇ ਜੱਸ ਪੀੜਨੀ ਦਾ ਦਿਲ ਨੀ ਵਿਲ ਜਹਾਂਗੀਰ ਦਾ ਤਾਂ ਚੈਨ ਵੈਨ ਲੁੱਟ ਗਿਆ ਖੱਬੇ ਪਾਸੇ ਜਿਹੜਾ ਥੋਡੀ ਵਾਲਾ ਤਿਲ ਨੀ ਬਹੁਤਾ ਵੇਖ ਕੇ ਹੁਸਨ ਹੁਣ ਹੁੰਦਾ ਨਹੀਓ hang ਬਿੱਲੋ ਤੇਰੇ ਜੱਸ ਪੀੜਨੀ ਦਾ ਦਿਲ ਨੀ ਵਿਲ ਜਹਾਂਗੀਰ ਦਾ ਤਾਂ ਚੈਨ ਵੈਨ ਲੁੱਟ ਗਿਆ ਖੱਬੇ ਪਾਸੇ ਜਿਹੜਾ ਥੋਡੀ ਵਾਲਾ ਤਿਲ ਨੀ ਮੇਰੇ ਵੇਹੜੇ ਵਿਚ ਤੂੰ ਛਣ ਛਣ ਕਰਦੀ ਸੱਚੇ ਪਾਤਸ਼ਾਹ ਨੇ ਖਵਾਬ ਪੂਰਾ ਕਰਤਾ ਤੂੰ ਜਿਦਨ ਦੀ ਹੋਈਂ ਜੱਟ ਦੀ ਖਹਿੜਾ ਸਾਰੀਆਂ ਸਹੇਲੀਆਂ ਦਾ ਛੱਡ ਤਾਂ ਤੂੰ ਜਿਦਨ ਦੀ ਹੋਈਂ ਜੱਟ ਦੀ ਖਹਿੜਾ ਸਾਰੀਆਂ ਸਹੇਲੀਆਂ ਦਾ ਛੱਡ ਤਾਂ ਤੂੰ ਜਿਦਨ ਦੀ ਹੋਈਂ ਜੱਟ ਦੀ