Jugaadi Jatt

Jugaadi Jatt

Mankirt Aulakh

Альбом: Jugaadi Jatt
Длительность: 3:06
Год: 2015
Скачать MP3

Текст песни

ਪੱਟ ਕੁੜੀਏ

ਗੱਲ ਸੁਣ ਯੇਂਕਣੇ ਨੀ audi ਵਾਲ਼ੀਏ
ਇਹਨਾਂ  ਉੱਤੇ ਕਰ ਨਾ ਤੂ ਹਵਾ ਬਾਲਿਏ
ਆਪਣੀ ਆਯੀ ਤੇ ਕਿੱਤੇ ਆ ਜਾਂ ਨੀ
ਮਾਰਦੇ ਕਸੂਤੀ ਬੜੀ  ਸੱਤ ਬੁਰੀ ਆਏ
ਹੁੰਦੇ ਨੇ ਜੁਗਾੜੀ ਬੜੇ  ਜੱਟ ਕੁੜੀਏ
ਲੇਂਦੇ ਨੇ ਜੁਗਾੜ  ਲਾਕੇ ਪੱਟ ਕੁੜੀਏ
ਬਚ ਕੁੜੀਏ .. ਬਚ ਕੁੜੀਏ

ਮਿਹੰਗੀਯਾ ਜ਼ਮੀਨਾ ਕੱਦ 6-6 ਫੁੱਟ ਨੀ
Chandigarh ਪੜ੍ਹਦੇ  ਜੱਟਾਂ ਦੇ ਪੁੱਤ ਨੀ
ਮਿਹੰਗੀਯਾ ਜ਼ਮੀਨਾ ਕੱਦ 6-6 ਫੁੱਟ ਨੀ
Chandigarh ਪੜ੍ਹਦੇ  ਜੱਟਾਂ ਦੇ ਪੁੱਤ ਨੀ
ਪੂ ਵਿਚ  ਇਹਨਾਂ  ਦੀ  ਚੜੈ ਬੜੀ  ਆ
ਕਰ ਦਿੰਦੇ ਵਾਰਦਾਤ ਝੱਟ ਕੁੜੀਏ
ਹੁੰਦੇ ਨੇ ਜੁਗਾੜੀ ਬੜੇ  ਜੱਟ ਕੁੜੀਏ
ਲੇਂਦੇ ਨੇ ਜੁਗਾੜ  ਲਾਕੇ ਪੱਟ ਕੁੜੀਏ
ਪਟ ਕੁੜੀਏ   ਬਚ ਕੁੜੀਏ

ਜੱਟਾਂ ਤੋ ਬਿਨਾ ਨਾ ਤੇਰਾ chandigarh ਚਲਣਾ
ਗੇੜੀ  route  ਹੋਜੂ ਸੁਣਾ ਨਹਿਯੋ ਕਿਸੇ ਮਾਲਣਾ
ਜੱਟਾਂ ਤੋ ਬਿਨਾ ਨਾ ਤੇਰਾ chandigarh ਚਲਣਾ
ਗੇੜੀ  route  ਹੋਜੂ ਸੁਣਾ ਨਹਿਯੋ ਕਿਸੇ ਮਾਲਣਾ
Ellante  ਚ ਰੋਣਕ ਨਾ ਕਦੇ ਵ ਲਗਨੀ
ਹੋ.. ਜਾਣੇ ਨੇ club ਸਾਰੇ  ਠੱਪ ਕੁੜੀਏ
ਹੁੰਦੇ ਨੇ ਜੁਗਾੜੀ ਬੜੇ  ਜੱਟ ਕੁੜੀਏ
ਲੇਂਦੇ ਨੇ ਜੁਗਾੜ  ਲਾਕੇ ਪੱਟ ਕੁੜੀਏ
ਬਚ ਕੁੜੀਏ

ਯਾਰੀ ਲਯੀ ਬਣੇ ਨੇ ਯਾਰਾਂ ਨਾਲ ਖੜ ਦੇ
ਮੌਤ ਦੀ ਨਾ ਸੰਧੂ ਪਰਵਾਹ ਕਰਦੇ
ਯਾਰੀ ਲਯੀ ਬਣੇ ਨੇ ਯਾਰਾਂ ਨਾਲ ਖੜ ਦੇ
ਮੌਤ ਦੀ ਨਾ ਸੰਧੂ ਪਰਵਾਹ ਕਰਦੇ
ਪਿੰਡ ਰਖਦੀ ਚ ਮਿਹਫਲਾਂ ਸਜੋਂਦੇ ਨੇ
ਨਿੱਤ ਬੋਤਲਾਂ ਦੇ ਪੱਟ ਦੇ ਨੇ ਦੱਤ ਕੁੜੀਏ
ਹੁੰਦੇ ਨੇ ਜੁਗਾੜੀ ਬੜੇ  ਜੱਟ ਕੁੜੀਏ
ਲੇਂਦੇ ਨੇ ਜੁਗਾੜ  ਲਾਕੇ ਪੱਟ ਕੁੜੀਏ
ਹੁੰਦੇ ਨੇ ਜੁਗਾੜੀ ਬੜੇ  ਜੱਟ ਕੁੜੀਏ
ਲੇਂਦੇ ਨੇ ਜੁਗਾੜ  ਲਾਕੇ ਪੱਟ ਕੁੜੀਏ
ਬਚ ਕੁੜੀਏ