Chandigarh Walian

Chandigarh Walian

Sharan Deol

Альбом: Chandigarh Walian
Длительность: 4:10
Год: 2019
Скачать MP3

Текст песни

Desi Crew

ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ
ਐਂਵੇਂ cash ਬਾਪੂ ਦਾ ਨੀ ਉਡ ਦਾ
Cash ਬਾਪੂ ਦਾ ਨੀ ਐਂਵੇ ਉਡ ਦਾ
ਖਾਤੇ ਐਨਾਂ ਲਯੀ ਵਖਰੇ ਬਣਾਏ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ

ਉਂਜ ਕਹੇਂ ਉੱਥੇ ਹਰਯਾਲੀ ਹੈ ਬੜੀ
ਜਿੰਦਗੀ ਵੀ ਇੱਥੋਂ ਦੀ ਨਿਰਾਲੀ ਹੈ ਬੜੀ
ਉਂਜ ਕਹੇਂ ਉੱਥੇ ਹਰਯਾਲੀ ਹੈ ਬੜੀ
ਜਿੰਦਗੀ ਵੀ ਇੱਥੋਂ ਦੀ ਨਿਰਾਲੀ ਹੈ ਬੜੀ
ਪਿੰਡ ਮੂਡ ਕੇ ਕੀ ਹੁਣ ਕਰਨਾ
ਰਿਹੰਦਾ ਖਿਲਰਾਯਾ ਤਖਤ ਬਾਰਲੀ ਹੈ ਬਡੀ
ਫੁਲ ਬੂਟੇ ਭਾਵੇ ਜਿੰਨੇ ਮਰਜ਼ੀ
ਟੌਰ park ਦੇ ਐਨਾ ਹੀ ਬਣਾਏ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ

ਹੋ ਲਗੀ ਇਸ਼੍ਕ਼ ਦੀ ਜਦੋ ਬਾਹਰ ਔਂਦੀ ਆ
ਮੁੰਡੇਯਾ ਦੇ ਦਿਲਾ ਉੱਤੇ ਕੇਹਰ ਢਾਉਂਦੀ ਆ
ਹੋ ਲਗੀ ਇਸ਼੍ਕ਼ ਦੀ ਜਦੋ ਬਾਹਰ ਔਂਦੀ ਆ
ਮੁੰਡੇਯਾ ਦੇ ਦਿਲਾ ਉੱਤੇ ਕੇਹਰ ਢਾਉਂਦੀ ਆ
ਹੋ weekend ਇੰਨਾ ਲਯੀ ਹੁੰਦਾ ਨੀ ਕੋਯੀ
ਰੋਜ਼ ਮਿਲਦੀਆਂ disc ਚ ਸ਼ਾਟ ਲੌਂਦੀਯਾ
ਇੱਥੇ ਸੂਟ ਵਾਲੀ ਕੋਈ ਕੋਈ ਲਬਦੀ
Top ਸਾਰੀਆਂ branded ਪਾਯੀ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ

ਚੰਡੀਗੜ੍ਹ ਔਣ ਦੇ ਬਹਾਨੇ ਨੇ ਬੜੇ
ਪੁੱਤ ਮਾਂ ਪਿਆ ਦੇ ਨਾਲ ਰਿਹੰਦਾ ਨੇ ਲੜੇ
ਚੰਡੀਗੜ੍ਹ ਔਣ ਦੇ ਬਹਾਨੇ ਨੇ ਬੜੇ
ਪੁੱਤ ਮਾਂ ਪਿਆ ਦੇ ਨਾਲ ਰਿਹੰਦਾ ਨੇ ਲੜੇ
ਕਿਹੰਦਾ ਹੁਣ ਅੱਗੇ ਚੰਡੀਗੜ੍ਹ ਪੜ੍ਹਨਾ
ਭਾਵੇ ਹੁਣ ਕਯੀ ਹਜੇ ਪੇਪਰ ਅੱਡੇ
ਓ ਵੀ ਕਿਹੰਦਾ ਕਰੂ ਹੁਣ IPS
ਜਿਦੇ ਪਾਸ ਹੋਣ ਜੋਗੇ ਮਸਾ ਆਏ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ

ਪਿਹਲਾ ਪਿਹਲਾ ਬੰਦੇ ਕਸੋਲੀ ਵਾਲੇ tour
ਫਿਰ ਕਿਹੰਦੀਆਂ ਨੇ ਮੇਨੂ ਲੇ ਜਾ ਕਿਦੇ ਦੂਰ
ਪਿਹਲਾ ਪਿਹਲਾ ਬੰਦੇ ਕਸੋਲੀ ਵਾਲੇ tour
ਫਿਰ ਕਿਹੰਦੀਆਂ ਨੇ ਮੇਨੂ ਲੇ ਜਾ ਕਿਦੇ ਦੂਰ
ਗੱਲਾਂ ਨਾਲ ਕਰ ਦੇਂਦੀਆਂ ਨੇ ਦਿਲ ਖੁਸ਼
ਇੰਜ ਲਗੇ ਮੇਨੂ ਮੇਰੀ ਮਿਲ ਗਯੀ ਏ ਹੂਰ
ਗੱਲਾਂ ਐਂਵੇਂ ਨੀ ਦੇਓਲ ਨੇ ਲਿਖਿਯਾ
ਤੌਰ ਸ਼ਿਮਲੇ ਦੇ ਓਹਨੇ ਬੜੇ ਲਾਏ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ
ਐਂਵੇਂ ਜੀਅ ਨੀ ਚੰਡੀਗੜ੍ਹ ਲਗਦਾ
ਦਿੱਲ ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ