Udjoon Udjoon Karda
Manmohan Waris
7:37ਜੇ ਨਾ ਕੀਤੇ ਕੋਕੇ ਦੇ ਲਿਸ਼ਕਾਰੇ ਹੈ ਜਿਹੜੇ ਕੋਕੇ ਦੇ ਚਮਕਾਰੇ ਹੈ ਨਾ ਓਹਦੇ ਨਾਲ ਗਬਰੂ ਦੇ ਲਲਕਾਰੇ ਜੁੜ ਜਾਣ ਕਿਦੇ 100% ਪੰਗਾ ਪੇਆ ਹੀ ਪੇਆ ਇੱਕ special ਗੀਤ ਹੈ ਕੋਕੇ ਦੇ ਚਮਕਾਰੇ ਤੇ ਗਬਰੂ ਦੇ ਲਲਕਾਰੇ ਕਿ ਬਣਦਾ ਫ਼ੇਰ ਪੂਰੀ ਕਹਾਣੀ ਪੇਸ਼ ਕਰਦਾ ਹਾਂ ਜਿਵੇ ਕਟਿਆ ਪਤੰਗ ਪਤੰਗ ਤੁਹਾਡੇ ਵਿੱਚੋ ਬਹੁਤੇਆ ਨੇ ਚੜਾਇਆ ਹੋਣਾ ਪੇਚਾ ਕਿੰਨੇ ਕਿੰਨੇ ਲਾਇਆ ਲੱਗਦਾ ਵੇਖਿਆ ਹੀ ਹੋਣਾ ਓਥੋਂ imagine ਕਰਲੋ ਅੱਛਾ ਗੱਲ ਇਹ ਹੈ ਬਈ ਇੱਕ ਪੱਕੀ ਸਚਾਈ ਹੈ ਜਦੋ ਪੇਚ ਲੱਗਦਾ ਨਾ ਜਿਹੜਾ ਪਤੰਗ ਕਟ ਜਾਂਦਾ ਨਾ ਜਿਹਦੇ ਹੱਥ ਵਿੱਚ ਡੋਰ ਹੁੰਦੀ ਹੈ ਜਿਹਦਾ ਉਹ ਪਤੰਗ ਹੁੰਦਾ ਓਹਦੇ ਹੱਥ ਨੀ ਕਦੀ ਵੀ ਆਉਂਦਾ ਕੋਈ ਤੀਸਰਾ ਫੜਦਾ ਉਸੇ ਪਤੰਗ ਨੂੰ ਮੈ ਪੇਸ਼ ਕਰ ਰਿਹਾ ਹਾਂ ਧਿਆਨ ਦੇਣਾ ਜਿਵੇ ਕਟਿਆ ਪਤੰਗ ਚੜਾਉਣ ਵਾਲੇ ਦੇ ਹੱਥ ਨੀ ਆਉਂਦਾ ਓਵੇ ਹੀ ਇਹ ਦਿਲ ਲਾਉਣ ਵਾਲੇ ਦੇ ਹੱਥ ਨੀ ਆਉਂਦਾ ਕਿਥੋਂ ਕਿੱਥੇ ਬਚੇਗਾ ਮੰਗਲਾ ਹਠੂਰ ਦੇਆਂ ਸੁਪਨਾ ਜਾਗਣ ਵਾਲੇ ਦੇ ਹੱਥ ਨੀ ਆਉਂਦਾ ਤੇ ਸੱਜਣ ਸੌਣ ਵਾਲੇ ਦੇ ਹੱਥ ਨੀ ਆਉਂਦਾ ਆਹ ਸੁਣਿਓ ਜੀ ਗੱਲ ਧਿਆਨ ਨਾਲ ਪੰਛੀ ਤੇ ਆਸ਼ਿਕ਼ ਜਦ ਤਕ ਪਿੰਜਰੇ ਪੈਂਦੇ ਨਾ ਓਹਨਾ ਚਿਰ ਤੱਕ ਕਦੀ ਵੀ ਇੱਕ ਥਾਂ ਤੇ ਤੀਕ ਕੇ ਬਹਿੰਦੇ ਨੇ