Sanu Yaad Ne
Manmohan Waris
4:41ਤੇਰੀ ਮੇਰੀ ਅੱਖ ਲੜ ਦੀ ਨੂ ਦੇਖ ਗਈ ਦੁਨੀਆਂ ਸਾਰੀ ਤੇਰੀ ਮੇਰੀ ਅੱਖ ਲੜ ਦੀ ਨੂ ਦੇਖ ਗਈ ਦੁਨੀਆਂ ਸਾਰੀ ਨੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਨੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਨੀ ਹੁਣ ਰੱਬ ਹੀ ਜਾਣਦਾ ਕੀ ਸਮਾਂ ਰਫਤਾਰ ਫੜੂਗਾ ਮਹਿੰਦੀ ਜਾ ਫਿਰ ਖੂਨ ਚੜੂਗਾ ਕੀ ਸਮਾਂ ਰਫਤਾਰ ਫੜੂਗਾ ਮਹਿੰਦੀ ਜਾ ਫਿਰ ਖੂਨ ਚੜੂਗਾ ਜੇ ਨਾ ਗੂੰਜੇ ਗੀਤ ਸ਼ਗਨ ਦੇ ਚੁਕਣੀ ਪਊ ਕਟਾਰੀ ਨੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਨੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਨੀ ਹੁਣ ਰੱਬ ਹੀ ਜਾਣਦਾ ਕਿੱਥੋਂ ਰਿਸ਼ਤੇ ਤੋੜਣੇ ਪੈਣੇ ਕਿੱਥੇ ਰਿਸ਼ਤੇ ਜੋੜਣੇ ਪੈਣੇ ਕਿੱਥੋਂ ਰਿਸ਼ਤੇ ਤੋੜਣੇ ਪੈਣੇ ਕਿੱਥੇ ਰਿਸ਼ਤੇ ਜੋੜਣੇ ਪੈਣੇ ਪੰਡਤ ਕਾਜੀ ਨੂੰ ਲੰਬੀਏ ਜਾਂ ਲੰਬੀਏ ਦਰ ਸਰਕਾਰ ਨੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਨੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਨੀ ਹੁਣ ਰੱਬ ਹੀ ਜਾਣਦਾ ਜਾ ਤਾ ਅੱਖਾਂ ਲਾ ਪਛਤਾਈਏ ਜਾ ਖੁਸ਼ੀਆਂ ਦੀ ਸੇਜ ਹੰਡਾਈਏ ਜਾ ਤਾ ਅੱਖਾਂ ਲਾ ਪਛਤਾਈਏ ਜਾ ਖੁਸ਼ੀਆਂ ਦੀ ਸੇਜ ਹੰਡਾਈਏ ਖ਼ਬਰੇ ਖਿੜ ਜਾਏ ਯਾ ਫਿਰ ਉਜੜੇ ਏ ਆਸਾ ਦੀ ਕਿਆਰੀ ਨੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਨੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਨੀ ਹੁਣ ਰੱਬ ਹੀ ਜਾਣਦਾ ਕਦੇ ਮੰਗਲ ਨੂੰ ਦਿਲੋਂ ਨਾ ਕੱਡੀ ਖੜਕ ਦੀਆਂ ਵਿਚ ਹੱਥ ਨਾ ਛੱਡੀ ਕਦੇ ਮੰਗਲ ਨੂੰ ਦਿਲੋਂ ਨਾ ਕੱਡੀ ਖੜਕ ਦੀਆਂ ਵਿਚ ਹੱਥ ਨਾ ਛੱਡੀ ਜੇ ਮੁਕਰ ਜਾ ਡੋਲੇ ਆਪਣੇ ਰੁਲ ਜੁ ਉਮਰ ਕੁੰਵਾਰੀ ਨੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਨੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਣੀ ਯਾਰੀ ਨੀ ਹੁਣ ਰੱਬ ਹੀ ਜਾਣਦਾ