Oh Kyu Ni Jaan Ske

Oh Kyu Ni Jaan Ske

Megha Megzz

Длительность: 2:27
Год: 2024
Скачать MP3

Текст песни

ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ
ਰਾਹਾਂ ਦੇ ਵਿਚ ਕੱਲੇਆਂ ਨੂ
ਆਸ਼ਿਕ਼ ਪਾਗਲ ਝਲੇਯਾ ਨੂ
ਰਾਹਾਂ ਦੇ ਵਿਚ ਕੱਲੇਆਂ ਨੂ
ਆਸ਼ਿਕ਼ ਪਾਗਲ ਝਲੇਯਾ ਨੂ
ਨਾ ਪਿਹਿਚਾਣ ਸ੍ਕੇ..
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ

ਆ ਆ ਆ

ਹਸਦੇ ਹਸਦੇ ਕ੍ਯੋਂ ਰੋ ਪਏ ਦੋ ਨੈਨਾ ਦੇ ਜੋੜੇ
ਵਾਦਿਆਂ ਤੋਂ ਓ ਮਾਫੀ ਲੈ ਗਏ ਛੱਲੇ ਮੁੰਦੀਆਂ ਮੋੜ ਗਏ
ਹਸਦੇ ਹਸਦੇ ਕ੍ਯੋਂ ਰੋ ਪਏ ਦੋ ਨੈਨਾ ਦੇ ਜੋੜੇ
ਵਾਦਿਆਂ ਤੋਂ ਓ ਮਾਫੀ ਲੈ ਗਏ ਛੱਲੇ ਮੁੰਦੀਆਂ ਮੋੜ ਗਏ
ਹਂਜੁਆਂ ਦੇ ਵਿਚ ਰੁੜੇਆਂ ਦੀ
ਨਾਲ ਜੁਦਾਈਆਂ ਜੁੜਿਆ ਦੀ
ਹਂਜੁਆਂ ਦੇ ਵਿਚ ਰੁੜੇਆਂ ਦੀ
ਨਾਲ ਜੁਦਾਈਆਂ ਜੁੜਿਆ ਦੀ
ਅੱਲਾਹ ਹੀ ਬਸ ਖੈਰ ਕਰੇ..
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ

ਆ ਆ ਆ