Na Na

Na Na

Mickey Singh

Альбом: Na Na
Длительность: 3:56
Год: 2021
Скачать MP3

Текст песни

LA ਤੋਂ ਹੈ ਆਯੀ ਤੂ
ਉੱਤੋਂ ਲਂਡਨ ਲਾਹੋਰ ਮਰਦਾ
ਨਖਰਾ ਏ ਹਾਇ ਕ੍ਯੂਂ
ਤੈਨੂ ਪੁਛਣੇ ਤੋਂ ਦਿਲ ਡਰਦਾ
ਨੀ ਤੂ ਨਚ ਨਚ ਬਲਦੀ flame ਨੀ
ਮੁੰਡੇ ਪਟਨਾ ਏ ਬਿੱਲੋ ਤੇਰੀ game ਨੀ
ਅੱਜ ਡਾਲਰਾ  ਦੀ ਕਰ ਡੁੰਗਾ rain ਨੀ
ਆਜੂ ਨਾ flood ਬਲੀਏ
ਆ ਗਈਏ ਪਸੰਦ ਸੋਹਣੀਏ
ਵਖਰਾ ਏ ਰੰਗ ਸੋਹਣੀਏ
ਐਵੇ ਨਾ ਤੂ ਸੰਗ ਸੋਹਣੀਏ
ਦਿਲ ਮੇਰਾ ਮੰਗ ਸੋਹਣੀਏ
ਓ ਜੇ ਤੂ ਚਕਮੀ ਤੇ ਮੁੰਡਾ
ਨੀਰਾ ਕੇਹਰ ਨੀ, ਨਾ ਨਾ ਨਾ ਨਾ
ਓ ਨਿੱਤ ਅੱਲ੍ਹੁਡਂ ਦੇ ਸੀਨੇ
ਕਰੇ fire ਨੀ, ਨਾ ਨਾ ਨਾ ਨਾ
ਓ ਨਖਰਾ  ਵੀ ਘਟ ਨੀ
ਚੱਕਰਾਂ ਚ ਪਾਇਆ ਏ ਤੂ ਜੱਟ ਨੀ
ਤੇਰੇ ਪਿਛੇ ਪੱਟ ਲੇਯਾ ਸਾਰਾ ਸ਼ਿਅਰ ਨੀ
ਨਾ ਨਾ ਨਾ ਨਾ

ਹਾਏ ਵੇ ਡੰਗ ਮਾਰਕੇ
ਦਿਲ ਸੂਲੀ ਉੱਤੇ ਤੰਗ ਰਖੇਯਾ
ਮੰਨ ਹਾਰ ਵੇ
ਓ ਮੈਂ ਤਾਂ ਕੁੜੀ ਤੇਰੀ ਲੇਵੇਲ ਦੀ ਨਾ
ਹਾਏ ਵੇ ਡੰਗ ਮਾਰਕੇ
ਓ ਦਿਲ ਸੂਲੀ ਉੱਤੇ ਤੰਗ ਰਖੇਯਾ
ਮੰਨ ਹਾਰ ਵੇ
ਓ ਮੈਂ ਤਾਂ ਕੁੜੀ ਤੇਰੀ ਲੇਵੇਲ ਦੀ ਨਾ

ਨੀ ਯਾਰੀ ਸਾਡੀ ਕਾਇਮ ਨੀ ਸ੍ਟਾਰ ਤੋਂ
ਦੇਸੀ ਮੁੰਡੇਯਾ ਤੋਂ ਖਾਯੀ ਜਾਵੇ ਖਾਰ ਕ੍ਯੂਂ
ਜਿੰਨਾ ਜੇਬ ਵਿਚ ਤੇਰੇ ਉੱਤੇ ਵਾਰ ਡੂਨ
ਦੇਸੀ ਦਾਰੂ ਵਾਲੀ ਬਣੀ ਫਿਰੇ ਬਾਰ ਤੂ

ਵੇ ਮੈਂ ਕਰਡਿਯਾਂ dance ਦੇਕੇ ਬਿਨਾ chance
ਲੱਕ ਨੂ ਹਿਲਾਵਾਂ ਵੇ ਤੂ ਪੂਛੇ ਮੇਰੇ ਪ੍ਲੈਨ੍ਸ
ਓ ਚੇਕ ਔਟ ਨਾ ਕਰ ਮੈਨੂ ਸੋਹਣੇਯਾ
ਜੇ ਤੂ ਬਾਣਾ ਨਈ ਅੱਜ ਮੇਰਾ man

ਆ ਗਈ ਏ ਪਸੰਦ ਸੋਹਣੀਏ
ਵਖਰਾ ਏ ਰੰਗ ਸੋਹਣੀਏ
ਐਵੇ ਨਾ ਤੂ ਸੰਗ ਸੋਹਣੀਏ
ਦਿਲ ਮੇਰਾ ਮੰਗ ਸੋਨਿਏ
ਓ ਜੇ ਤੂ ਚਕਮੀ ਤੇ ਮੁੰਡਾ
ਨੀਰਾ ਕੇਹਰ ਨੀ, ਨਾ ਨਾ ਨਾ ਨਾ
ਓ ਨਿੱਤ ਅੱਲ੍ਹੁਡਂ ਦੇ ਸੀਨੇ
ਕਰੇ fire ਨੀ, ਨਾ ਨਾ ਨਾ ਨਾ
ਓ ਨਖਰਾ  ਵੀ ਘਟ ਨੀ
ਚੱਕਰਾਂ ਚ ਪਾਇਆ ਏ ਤੂ ਜੱਟ ਨੀ
ਤੇਰੇ ਪਿਛੇ ਪੱਟ ਲੇਯਾ ਸਾਰਾ ਸ਼ਿਅਰ ਨੀ
ਨਾ ਨਾ ਨਾ ਨਾ

ਹਾਏ ਵੇ ਡੰਗ ਮਾਰਕੇ
ਦਿਲ ਸੂਲੀ ਉੱਤੇ ਤੰਗ ਰਖੇਯਾ
ਮੰਨ ਹਾਰ ਵੇ
ਓ ਮੈਂ ਤਾਂ ਕੁੜੀ ਤੇਰੀ ਲੇਵੇਲ ਦੀ ਨਾ
ਹਾਏ ਵੇ ਡੰਗ ਮਾਰਕੇ
ਓ ਦਿਲ ਸੂਲੀ ਉੱਤੇ ਤੰਗ ਰਖੇਯਾ
ਮੰਨ ਹਾਰ ਵੇ
ਓ ਮੈਂ ਤਾਂ ਕੁੜੀ ਤੇਰੀ ਲੇਵੇਲ ਦੀ ਨਾ

Girl you the only diamond I see
Everything about you pricey
ਚੰਨਾ ਮੇਰੀ ਵਖੜੀ ਏ ਤੌਰ
They don't make em like me no more
ਐਨਾ ਨਾ ਤੂ ਬੰਨ ਬਿੱਲੋ fiesty
Never find another one like me
ਕਿੰਨੇਯਾ ਨੂ ਚਢੇਯਾ ਨਸ਼ਾ
ਦਾਰੂ ਦੀ ਮੈਂ ਬੰਦ ਬਾਟਲ'ਆਂ

ਜੇ ਆ ਗਯੀ ਮੈਂ ਪਸੰਦ ਸੋਹਣੀਯਾ
ਕਰਦਾ ਕ੍ਯੂਂ ਤੰਗ ਸੋਹਿਯਾ
ਐਵੇਈਂ ਨਾ ਤੂ ਸੰਗ ਸੋਹਣੀਏ
ਦਿਲ ਮੇਰਾ ਮੰਗ ਸੋਨਿਏ

ਓ ਜੇ ਤੂ ਚਕਮੀ ਤੇ ਮੁੰਡਾ
ਨੀਰਾ ਕੇਹਰ ਨੀ, ਨਾ ਨਾ ਨਾ ਨਾ
ਓ ਨਿੱਤ ਅੱਲ੍ਹੁਡਂ ਦੇ ਸੀਨੇ
ਕਰੇ fire ਨੀ, ਨਾ ਨਾ ਨਾ ਨਾ

ਓ ਨਖੜਾ ਵੀ ਘਟ ਨੀ
ਚੱਕਰਾਂ ਚ ਪਾਇਆ ਏ ਤੂ ਜੱਟ ਨੀ
ਤੇਰੇ ਪਿਛੇ ਪੱਟ ਲੇਯਾ ਸਾਰਾ ਸ਼ਿਅਰ ਨੀ
ਨਾ ਨਾ ਨਾ ਨਾ

ਹੁਏ ਓ, ਓ, ਆਏ ਹਾਏ
ਓਏ ਹੋਏ

Treehouse baby!
Mickey Singh!
Jonita Jonita ਬੁਰਾਹ