Feels Like
Mickey Singh
2:56ਜਿਦਣ ਦਾ ਦੇਖਿਆ ਤੈਨੂੰ ਦਿਲ ਵਸੋਂ ਬਾਰ ਹੋ ਗਿਆ ਤੇਰੇ ਨਾਲ ਮਿਲ ਜੋ ਹੋਇਆ ਪਹਿਲਾ ਪਹਿਲਾ ਪਿਆਰ ਹੋ ਗਿਆ ਜਿਦਣ ਦਾ ਦੇਖਿਆ ਤੈਨੂੰ ਦਿਲ ਵਸੋਂ ਬਾਰ ਹੋ ਗਿਆ ਤੇਰੇ ਨਾਲ ਮੇਲ ਜੋ ਹੋਇਆ ਪਹਿਲਾ ਪਹਿਲਾ ਪਿਆਰ ਹੋ ਗਿਆ ਓਹ ਯਾਦ ਮੈਨੂੰ ਪਹਿਲੀ ਮੁਲਾਕਾਤ ਤੇਰੇ ਨਾਲ ਸੁਬਾਹ ਤੇਰੇ ਨਾਲ ਮੇਰੀ, ਸ਼ਾਮ ਤੇਰੇ ਨਾਲ ਜਿਹੜੇ ਜਿਹੜੇ ਰਾਹ ਤੇਰੇ ਪੈਰ ਚੁੰਮਦੇ ਪਿੱਛੇ ਤੇਰੇ ਉਹਨਾਂ ਹੀ ਰਾਹਾਂ ਤੇ ਘੁੰਮਦੇ ਹੱਥਾਂ ਵਿੱਚ ਲੀਕ ਤੇਰੇ ਨਾ ਦੀ ਟੋਲਦਾ ਪਾਣੀ ਜਿਹਾ ਰੱਖਿਆ ਏ ਦਿਲ ਤੇਰੇ ਲਈ ਜਿੰਦ ਜਾਨ ਤੇਰੇ ਲੇਖੇ ਲਾ ਹੀ ਦੇਣੀ ਮੈਂ ਜੇ ਤੂੰ ਵੀ ਕਰ ਲਏਗੀ ਉਡੀਕ ਮੇਰੇ ਲਈ ਲਾਏ ਅੱਖਾਂ ਨਾਲ ਨਿਸ਼ਾਨੇ ਸੋਹਣੀਏ ਸਿੱਧਾ ਦਿਲ ਉੱਤੇ ਵਾਰ ਹੋ ਗਿਆ ਜਿਦਣ ਦਾ ਦੇਖਿਆ ਤੈਨੂੰ ਦਿਲ ਵਸੋਂ ਬਾਰ ਹੋ ਗਿਆ ਤੇਰੇ ਨਾਲ ਮੇਲ ਜੋ ਹੋਇਆ ਪਹਿਲਾ ਪਹਿਲਾ ਪਿਆਰ ਹੋ ਗਿਆ ਜਿਦਣ ਦਾ ਦੇਖਿਆ ਤੈਨੂੰ ਦਿਲ ਵਸੋਂ ਬਾਰ ਹੋ ਗਿਆ ਤੇਰੇ ਨਾਲ ਮੇਲ ਜੋ ਹੋਇਆ ਪਹਿਲਾ ਪਹਿਲਾ ਪਿਆਰ ਹੋ ਗਿਆ ਤੁਰਦੀ ਏ ਮੋਹਰਾ ਵਾਲੀ ਚਾਲ ਕੁੜੀਏ ਇੱਕੋ ਆ ਖ਼ਵਾਬ ਤੇਰੇ ਨਾਲ ਬੁਨੀਏ ਹੋ ਤੁਰਦੀ ਏ ਮੋਹਰਾ ਵਾਲੀ ਚਾਲ ਕੁੜੀਏ ਇੱਕੋ ਆ ਖ਼ਵਾਬ ਤੇਰੇ ਨਾਲ ਬੁਨੀਏ ਜਿੱਤਣਾ ਜੇ ਹੁੰਦਾ ਤੈਨੂੰ ਜਿੱਤ ਲੈਂਦਾ ਮੈਂ ਸਾਰੀ ਇਸ ਦੁਨੀਆ ਤੋਂ ਜਿੱਤ ਲੈਂਦਾ ਮੈਂ ਲਿਖੀ ਜਾਵਾਂ ਗੱਲਾਂ ਤੇਰੇ ਬਾਰੇ ਸੋਚਦਾ ਲਿਖਦਾ ਹੀ ਰਹਾਂ ਨਾ ਮੈਂ ਤੈਨੂੰ ਬੋਲਦਾ Saving ਵੀ ਕੀਤੀ ਆ ਮੈਂ ਸ਼ੁਰੂ ਕਰਣੀ ਸੁਪਨਿਆਂ ਵਾਲਾ ਤੇਰਾ ਘਰ ਢੋਲ ਦਾ ਜੋ ਵੀ ਆ ਪਸੰਦ ਤੈਨੂੰ ਨੀ ਮੈਨੂੰ ਵੀ ਪਸੰਦ ਹੋ ਗਿਆ ਜਿਦਣ ਦਾ ਵੇਖਿਆ ਤੈਨੂੰ ਦਿਲ ਵਸੋਂ ਬਾਰ ਹੋ ਗਿਆ ਤੇਰੇ ਨਾਲ ਮੇਲ ਜੋ ਹੋਇਆ ਪਹਿਲਾ ਪਹਿਲਾ ਪਿਆਰ ਹੋ ਗਿਆ ਜਿਦਣ ਦਾ ਵੇਖਿਆ ਤੈਨੂੰ ਦਿਲ ਵਸੋਂ ਬਾਰ ਹੋ ਗਿਆ ਤੇਰੇ ਨਾਲ ਮੇਲ ਜੋ ਹੋਇਆ ਪਹਿਲਾ ਪਹਿਲਾ ਪਿਆਰ ਹੋ ਗਿਆ Are you that somebody? (Are you?) Got me falling at the first sight (the first sight) When I'm with you, it's the best high (best high) Are you that somebody? (Somebody, baby) Got me falling at the first sight (yeah, yeah) When I'm with you, it's the best high (best high, best high, best high, yeah) (Woo, that shit knock, 40)