Mi Amor

Mi Amor

40K

Альбом: Mi Amor
Длительность: 4:37
Год: 2022
Скачать MP3

Текст песни

ਹਾਏ ਸਚੀ ਕੁੜੇ ਦੱਸਾਂ ਤੇਰੇ ਨਖਰੇ ਦਾ ਤੋੜ ਨੀਂ
ਤੂੰ ਆਸ਼ਿਕ਼ ਬਣਾਇਆ ਸਾਨੂ ਲਈ ਕੜੀ ਲੋੜ
ਬੁੱਲੀਆਂ ਤੇ ਹਾਸਾ ਤੇਰਾ ਕੁੜੇ ਮਾਰ ਜਾਂਦਾ ਐ
ਨੀਂ ਸਾਨੂ ਦੱਸ ਜਾਂਦਾ ਗੱਲ ਲੰਬੀ ਚਾਲੂ ਹੋਰ
ਓਹ ਗੱਬਰੂ ਨੂ ਬਿੱਲੋ ਕਿਹੜੇ ਚੱਕਰਾਂ ਚ ਪਾਇਆ
ਹਾਏ ਸਚੀ ਤੈਨੂੰ ਸਮਾ ਲਾਕੇ ਰੱਬ ਨੇ ਬਣਾਇਆ
ਨੀਂ ਕਾਦਾ ਸਾਨੂ ਇਸ਼ਕ ਚ ਆਪਣੇ ਤੂੰ ਲਾਇਆ
ਓਹ ਨੈਣਾ ਨਾਲ ਸੂਲੀ ਉੱਤੇ ਚੜ ਗੋਰੀਏ
ਮੇਰੀ ਦੁਆ ਸਾਡਾ ਵੇ ਜ਼ਿੰਦਗਾ ਨਾ ਤੇਰੇ
ਵਈ ਜਾ ਜਾ ਕੇ ਲੈ ਲੈ ਲੈਣੇ ਨੇ ਜਿਹਦੇ ਨਾਲ ਤੂੰ ਫੇਰੇ
ਖ਼ਫ਼ਾ ਨੀ ਮੈਂ ਕਿਸੇ ਨੂ ਸਤ੍ਆ ਕੇ ਕੜੀ ਖੁਸ਼
ਹੋਇਆ ਨੀ ਤੇ ਕਿਸੇ ਨੂ ਹਸਾ ਕੇ ਖੁਸ਼
ਰੋਇਆ ਨੀ ਮੈਂ , ਰਾਤੀ flight ਮੈਂ ਸੋਯਾ ਨੀ ਮੈਂ
ਸਾਡਾ ਤੇਰੀ ਯਾਦਾਂ ਚ ਖੋਇਆ ਜਿਵੇਂ
ਅਜ੍ਹੇ ਵੀ ਤੇਰੀ ਯਾਦਾਂ ਦੀ ਹਵਾਵਾਂ ਚ
ਉਡ ’ਦਾ ਮੇਰਾ ਜਹਾਜ਼ , ਲੈਂਡ ਹੋਇਆ ਜਿਵੇਂ
ਦੇਸੀਆਂ ਦੀ ਜ਼ਿੰਦਗੀ ਪਰ ਦੇਸੀ ਹਰ ਸਾਲ
ਮੇਰੀ court ਚ ਪੇਸ਼ੀਆਂ ਤੂੰ ਕਰੇ ਪਰੇਸ਼ਾਨ
ਲਿਖੇ ਮੇਰੀ ਸਜ਼ਾ ਮੇਰਾ ਰੰਗ ਦੇਖ ਜੰਜ
ਪੁਗਤਾ ਸਜ਼ਾਵਾਂ ਮੈਂ ਕਾਨੂੰਨ ਤੋਂ ਪੱਜ
ਪਿਆਰ ਕੀ ਚੀਜ਼ ਤੇਰੀ ਅੱਖਾਂ ਚ ਸ਼ਾਬਾਬ
ਦਿੰਨੇ ਵੇਖਣ ਤੈਨੂੰ ਰਾਤੀ ਤੇਰੇ ਦੇਖ ਮੈਂ ਖਵਾਬ
ਤੇਰੀ ਸਾਰੀ ਅੜਾਵਨ ਦਾ ਮੈਂ ਰੱਖਦਾ ਹਿਸਾਬ
ਤੇਰੀ ਗੱਲਾਂ ਨਾਲ ਪਰੀ ਮੇਰੀ ਦਿਲ ਦੀ ਕਿਤਾਬ
ਹੋ ਪਿੱਛੇ ਪਿੱਛੇ ਆਵਾ ਤੇਰੇ ਨਿੱਤ ਨੀਂ ਹਾਏ ਪੈਰੀ ਤੇਰੇ
ਚੇਂਜਰਾਂ ਵੀ ਪਾਉਣ ਸਾਨੂ ਖਿੱਚ ਨੀਂ ਹਾਏ ਖਿੱਚ
ਜੋ ਤੂੰ ਪਾਉਣੀ ਐ ਨੀਂ ਪਿਆਰ ਚ ਫ਼ਸਉਣੀ ਐ ਨੀਂ ਕਿੰਜ ਲਾਵਾ
ਨੈਣਾ ਦੇ ਇਸ਼ਾਰੇਏ ਤੋਂ ਜਿੱਤ ਨੀਂ
ਹਾਏ ਬਿੱਲੋ ਤੇਰੇ ਕਰਕੇ , ਮਾੜੇ ਕੰਮ ਸੀ ਮੈਂ ਸ਼ਡਤੇ
ਨੀਂ ਜਿਹੜਾ ਕਰਦਾ ਸੀ ਉਂਗਲਾਂ ਤੇ town ਰਨ ਤੱਕਿਆ
ਜੋ ਤੈਨੂੰ ਫਿਰ ਭੁਲੇ ਕੰਮ ਸਾਰੇ ਗੋਰੀਏ
ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫਿਰੇ ਖੇਡ ’ਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ

ਆਪਾ ਗੱਲਾਂ ਗੱਲਾਂ ਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ
ਤੂੰ ਆਖੇ ਮੈਨੂੰ ਰਾਜੇ , ਮੈਂ ਅੱਖਾ ਤੈਨੂੰ ਰਾਣੀ
ਕਿਦੇ ਸੁਣਾਵਾਂ ਮੈਂ ਤੈਨੂੰ ਮੇਰੀ ਬੀਤੀ ਕਹਾਣੀ
ਓਏ ਦਰਦ ਮੀਨੁ ਅੱਖਾਂ ਵਿੱਚੋ ਤੇਰੇ ਵੈਸੇਹ ਪਾਣੀ
ਜਵਾਨੀ ਚ ਮੈਂ ਪ੍ਰਦੇਸ ਚ ਮੈਂ ਆ ਕੇ ਚੱਕਰ ਪਹਾਠੇ
ਪ੍ਰਦੇਸ ਚ ਮੈਂ ਦਿਨ ਗਿਣ ਦਿਨ ਗਿਣ ਕਦੇ
ਮੈਂ ਚੜ ਦੋ ਗਾ ਪਹੰਗ ਪੀਣੀ ਤੇਰੇ ਵਾਸਤੇ
ਜਦੋਂ ਚੜੇ ਤੂੰ ਮੀਨੁ ਪਹੰਗ ਮੇਰਾ ਸਾਥ ਦੇਵੇ

ਜਿਨ੍ਹਾਂ ਲਿਖੇ ਤੇਰੇ ਬਾਰੇ ਚੱਲੇ ਪੁਰਾਣੇ  ਹੋ ਗਏ
ਤੂੰ ਸੁਣੇ ਨੀਂ ਸੁਣੇ ਲੋਕੀ ਮੇਰੇ ਦੀਵਾਨੇ ਹੋ ਗਏ
Video ਚ ਤੇਰੀ story ਚ ਤੇਰੀ ਨੈਣ ਦੇਖੇਂ
ਸੋਚਣਾ ਤੂੰ ਵੀ ਕੜੀ ਵੇਖੀ ਬੱਸ fans ਦੇਖੇਂ
ਸਾਡੀ ਟੌਰ ਸੀ ਪੂਰੀ , ਮਸ਼ਹੂਰ ਸੀ ਜੋੜੀ
ਤੇਰੇ ਘਰ ਸੀ ਰੌਲਾ , ਸਾਡੀ ਦੋਸਤੀ ਪੂਰੀ
ਮੇਰੀ ਗੱਲਾਂ ਜ਼ਰੁਰੀ ਨੀ ਤੇਰੀ ਗੱਲਾਂ ਹੋਈ ਪੂਰੀ ਨੀ
ਤੇਰੇ ਮੇਰੇ ਚ ਹੋਰ ਕੌਈ ਦੂਰੀ ਨੀ ਸੀ ਪਰ
ਓਹ ਖਿਚੜੀ ਐ ਫੋਟੋਵਾ ਤੇ ਪਾਵੇ ਜੋ ਸਟੋਰੀਆਂ
ਹਾਏ ਦਿਲ ਕਰੇ ਤੈਨੂੰ ਬਾਰ ਬਾਰ ਤੱਕ ’ਲਾਂ
ਕੀਤੇ ਹੋ ਨਾ ਜਾਵਾ ਦੂਰ ਇਸ ਗੱਲ ਤੋਂ ਡਰਾ ਨੀਂ
ਤੈਨੂੰ ਸੋਹਣੀਆਂ ਮੈਂ ਦਿਲ ਚ ਲੂਕਾ ਕੇ ਰੱਖ ’ਲਾ
ਮੀਤ ਦੀਆਂ ਲਿਖਤਾਂ ਚ ਤੇਰਾ ਹੀ ਜ਼ਿਕਰ
ਸਚੀ ਖੁਦ ਨਾਲੋਂ ਜ਼ਿਆਂਦਾ ਕਰੇ ਤੇਰਾ ਹੀ ਫਿਕਰ
ਜਿਹੜਾ ਬਚਦਾ ਸੀ ਬਿੱਲੋ ਏਨਾ ਕੰਮਾਂ ਤੋਂ ਨੀਂ ਬੱਸ
ਤੇਰੀ ਸੰਗ ਕੋਲੋਂ ਹਾਰੇ ਗੋਰੀਏ
ਸੱਜਣਾ ਯੂ ਮਾਰ ਗਿਆ , ਗਵਾਂਢੀਆਂ ਨੂ ਸਾਰ ਗਿਆ
ਸ਼ੇਰੀਆਂ ਤੋਂ ਜਿੱਤ ਗਿਆ ਪਰ ਤੇਰੇ ਅੱਗੇ ਹਾਰ ਗਿਆ
ਅੱਖੀਆਂ ਤੇ ਤੇਰੀਆਂ ਤੇ ਸਬ ਕੁਝ ਵਾਰ ਗਿਆ
ਰੱਬ ਤੇ ਛੱਡਿਆਂ ਹੁਣ ਆਰ ਗਿਆ ਯਾ ਪਾਰ ਗਿਆ
ਜਹਾੜੋਂ ਦਾ ਤੇਰਾ ਨਾਮ ਲਿਆ , ਓਦੋ ਦਾ ਨੀ ਮੈਂ ਸਾਬ ਲਿਆ
ਲੋਕੀ ਮੈਨੂੰ ਕਹਿੰਦੇ ਦੇਖੋ ਏਨੇ ਕੁਝ ਖਾ ਲਿਆ
ਰਾਹਵਾਂ ਚ ਮੈਂ ਤੇਰੀਏ ਸਬ ਕੁਛ ਵਚਨ ਦਿੱਤਾ
ਮੰਨ ਜਾ ਸੋਣੀਏ ਸਾਰਾ ਜਾਗ ਮੈਂ ਮਨਾ ਲਿਆ ਪਰ ਤੂੰ ਨੀਂ ਮੰਨੀ
ਵਾਲੇ ਦੀ ਆਸ ਸਾਡਾ ਸੱਜਣਾ ਦਾ ਬਾਫ਼
ਜਿਸ ਦਿਲ ਤੂੰ ਨੀ ਦੱਸੇ , ਸਾਡੇ ਦਿੱਲੇ ਬਰਸਾਤ
ਨਾ ਸਮਜੇ ਨਾ ਬੋਲੇ ਮੇਰੀ ਬੋਲੀ ਮੇਰਾ ਮੀਤ
ਤੇਰੇ ਲੀਯੇ ਲਿਖਾ ਮੈਂ ਸੁਣਾਵਾਂ ਤੈਨੂੰ ਗੀਤ
ਦੇਸੀਆਂ ਦੀ ਰੀਤ , ਰਘਵੀਰ ਰਘਵੀਰ ਚ ਪੈਰਾਂ
ਤੇਰੇ ਪਿੱਛੇ ਸਖ਼ਤ ਸਮਾਨਦਾਰੋਂ ਪਾਰ
ਸ਼ੁਰੂ ਹੋਈ ਐ ਕਹਾਣੀ , ਮੈਂ ਰਾਜਾ ਤੂੰ ਰਾਣੀ
ਮਿਲੀ ਤੂੰ ਜਿਵੇ ਮਿਲੀ ਮੀਨੁ ਨਵੀ ਜ਼ਿੰਦਗਾਨੀ
ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹੋ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ
ਆਪਾਂ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹਾ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ