Sazaa (Feat. Mumzy Stranger)
Nafees
5:10ਨੀ ਤੇਰੀ ਅੱਖੀਆਂ ਚ ਪ੍ਯਾਰ ਮੇਰਾ ਦਿਸੇ ਦਿਨ ਰਾਤ ਤਕਦਾ ਰਵਾਂ ਮੈਂ ਨੀ ਸੱਜਣਾ ਤੂ ਨੇੜੇ ਆ ਤੈਨੂ ਬਸ ਪ੍ਯਾਰ ਕਰਦਾ ਰਵਾਂ ਮੈਂ ਨੀ ਤੇਰੀ ਅੱਖੀਆਂ ਚ ਪ੍ਯਾਰ ਮੇਰਾ ਦਿਸੇ ਦਿਨ ਰਾਤ ਤਕਦਾ ਰਵਾਂ ਮੈਂ ਨੀ ਸੱਜਣਾ ਤੂ ਨੇੜੇ ਆ ਤੈਨੂ ਬਸ ਪ੍ਯਾਰ ਕਰਦਾ ਰਵਾਂ ਮੈਂ ਤੈਨੂ ਕਹਿਣ ਸਾਹਵਾਂ ਨੇ ਮੈਂ ਖੋਲ ਕੇ ਬਾਵਾਂ ਏ ਨੀ ਸੋਣੀਏ ਤੇਰੇ ਤੋ ਯਾਰ ਜਿੰਦੜੀ ਵਾਰਦਾ ਮੈਂ ਤੈਨੂ ਪ੍ਯਾਰ ਇੰਨਾਂ ਕਰਾਂ ਮੈਂ ਦਿੱਲ ਜਾਣੀਏ, ਪ੍ਯਾਰ ਇੰਨਾਂ ਕਰਾ ਮੈਂ ਮੈਂ ਤੈਨੂ ਪ੍ਯਾਰ ਇੰਨਾਂ ਕਰਾਂ ਮੈਂ ਦਿੱਲ ਜਾਣੀਏ, ਪ੍ਯਾਰ ਇੰਨਾਂ ਕਰਾ ਮੈਂ ਦਿੱਲ ਜਾਣੀਏ (ਓ ਓ ਓ ਓ) ਹੌਲੇ ਹੌਲੇ ਸਾਹਵਾਂ ਦੇ ਨਾਲ ਮੇਰਾ ਸਾਹ ਤੂ ਕੱਢਨੀ ਏ ਚੋਰੀ ਚੋਰੀ ਹਸਦੀ ਜਦੋਂ ਬਡੀ ਸੋਹਣੀ ਲਗਦੀ ਏ ਹੁਸਨ ਤੇਰੇ ਦਾ ਹੋਯਾ ਐਸਾ ਸੁਰੂਰ ਨੀ ਤੇਤੋ ਵਖ ਨਾ ਹੋਵੇ ਦਿਲ ਕਰੇ ਮਜਬੂਰ ਨੀ ਮੇਰੀਆਂ ਵਫ਼ਾਵਾਂ ਨੇ ਤੈਨੂ ਦੇਣ ਸਦਾਵਾਂ ਏ ਨੀ ਸੋਣੀਏ ਤੇਰੇ ਤੋ ਯਾਰ ਜਿੰਦੜੀ ਵਾਰਦਾ ਮੈਂ ਤੈਨੂ ਪ੍ਯਾਰ ਇੰਨਾਂ ਕਰਾਂ ਮੈਂ ਦਿੱਲ ਜਾਣੀਏ, ਪ੍ਯਾਰ ਇੰਨਾਂ ਕਰਾ ਮੈਂ ਮੈਂ ਤੈਨੂ ਪ੍ਯਾਰ ਇੰਨਾਂ ਕਰਾਂ ਮੈਂ ਦਿੱਲ ਜਾਣੀਏ, ਪ੍ਯਾਰ ਇੰਨਾਂ ਕਰਾ ਮੈਂ ਦਿੱਲ ਜਾਣੀਏ (ਓ ਓ ਓ ਓ) ਨੀ ਤੇਰੀ ਅੱਖੀਆਂ ਚ ਪ੍ਯਾਰ ਮੇਰਾ ਦਿਸੇ ਦਿਨ ਰਾਤ ਤਕਦਾ ਰਵਾਂ ਮੈਂ ਨੀ ਸੱਜਣਾ ਤੂ ਨੇੜੇ ਆ ਤੈਨੂ ਬਸ ਪ੍ਯਾਰ ਕਰਦਾ ਰਵਾਂ ਮੈਂ ਨੀ ਤੇਰੀ ਅੱਖੀਆਂ ਚ ਪ੍ਯਾਰ ਮੇਰਾ ਦਿਸੇ ਦਿਨ ਰਾਤ ਤਕਦਾ ਰਵਾਂ ਮੈਂ ਨੀ ਸੱਜਣਾ ਤੂ ਨੇੜੇ ਆ ਤੈਨੂ ਬਸ ਪ੍ਯਾਰ ਕਰਦਾ ਰਵਾਂ ਮੈਂ ਤੈਨੂ ਕਿਹਣ ਸਾਵਾਂ ਨੇ, ਮੈਂ ਖੋਲ ਕੇ ਬਾਵਾਂ ਏ ਤੂ ਮੇਰੀ ਰਾਣੀ ਰਿਹ ਗਯੀ ਮੈਂ ਤੇਰਾ ਰਾਂਝਾ ਵੇ ਦਿੱਲ ਜਾਣੀਏ (ਓ ਓ ਓ ਓ)