Navior
Navaan Sandhu
3:46(Oh, oh-oh, oh) You know what! I-I can't (I can't), I can't I acted, he's like, he's so gorgeous Look at his face, I'm just gonna ooh If you, at whichever point cares abou' Navaan You know what I mean Yeah, I've to go, I don't fucking know (Hoo, ho) Whoever she is, she is lucky Airport ਤੇ ਖੜ੍ਹਾ ਸੀ, ਜਦੋਂ ਮੈਂ ਤੈਨੂੰ ਵੇਖਿਆ ਨੀ US to India, ਹਾਏ, ਨਵੀਂ-ਨਵੀਂ ਆਈ ਸੀ ਵਾਲ਼ ਸੀ ਤੇਰੇ straight, gum, boot'ਆਂ ਚ ਪੈਰ ਉੱਤੋਂ ਤੂੰ fur ਵਾਲ਼ੀ jacket ਵੀ ਪਾਈ ਸੀ ਨੀ ਵੇਖ਼ਕੇ ਮੂੰਹੋਂ ਤੈਨੂੰ ਨਿੱਕਲਿਆ "Omg" ਸੱਚ ਦੱਸਾਂ ਮੈਂ, ਤੇਰਾ ਰੂਪ ਤਾਂ ਤਬਾਹੀ ਸੀ ਆਈ Emirates 'ਚ first class ਬਹਿਕੇ ਅੱਖਾਂ ਦੀ shade ਨੀ ਤੂੰ Dior ਦੀ ਲਗਾਈ ਸੀ ਤੂੰ ਮੇਰੇ ਵੱਲ ਵੇਖ਼, ਫ਼ਿਰ ਬੱਦਲਾਂ ਨੂੰ ਵੇਖੇਂ ਮੈਨੂੰ ਲੱਗ ਗਿਆ ਪਤਾ, ਤੈਨੂੰ ਆ ਗਿਆ ਮੈਂ ਚੇਤੇ ਕਿੰਝ ਭੁੱਲ ਜਾਂਦੀ face ਤੂੰ Navaan ਦਾ ਕੁੜੇ? ਤੈਨੂੰ ਹੋਊਗਾ Toronto ਸਾਰਾ ਜਾਣਦਾ ਕੁੜੇ ਮੈਂ ਸੀ ਪਿੰਡ ਵਿੱਚ ਰਹਿੰਦਾ, ਤੂੰ ਸੀ ਬੀਜੀ ਕੋਲ਼ ਆਈ ਤੇਰੀ cousin ਨੇ ਸੀ, ਦੋਵਾਂ ਦੀ ਓਹ ਵਾਰਤਾ ਕਰਾਈ ਓ, ਮੇਰੀ ਜੱਚਦੀ ਸੀ senti, ਲਾਉਂਦੀ ਗੱਲਾਂ ਦੀ plenty ਤੂੰ ਸੀ ਆਕੜ ਨੇ ਫੈਂਟੀ, Sandhu ਇਸ਼ਕ 'ਚ senti ਕਿੰਨੇ ਦਿਨ ਸੀ ਮੈਂ ਅੱਖੀਆਂ ਨੂੰ ਰਿਹਾ ਟਾਲ਼ਦਾ! ਅੱਲ੍ਹਾ, ਖ਼ੁਦ ਸ਼ਿਕਾਰ ਹੋਇਆ ਮੋਹ ਦੇ ਜਾਲ ਦਾ ਮੈਂ ਤੇਰੀ ਦੀਦ ਭਾਲ਼ਦਾ ਤੇ ਕਦੇ ਨੀਂਦ ਭਾਲ਼ਦਾ ਤੇਰੇ ਹੁਸਨ ਨੇ ਪੱਟਿਆ, ਮੈਂ 13 ਸਾਲ ਦਾ ਮੈਨੂੰ ਕਰਤਾ ਦੀਵਾਨਾ ਇਸ਼ਕ਼ੇ ਦੀ ਸੱਟ ਨੇ ਤੇਰਾ ਨਾ ਜਾ ਕੇ ਮੇਲੇ 'ਚੋਂ ਲਿਖਾਇਆ ਜੱਟ ਨੇ ਮੈਂ ਮੁਹੱਬਤ ਦਾ ਤੈਨੂੰ ਆ ਕੇ ਕੀਤਾ ਇਜ਼ਹਾਰ ਤੂੰ ਓਦੋਂ ਪਲ਼ ਵੀ ਨਾ ਲਾਇਆ, ਕਰਤਾ ਸੀ ਇਨਕਾਰ "Look at you, look me", ਕਹਿਕੇ ਗੱਲ ਤੂੰ ਮਕਾਈ ਉਹਤੋਂ ਅਗਲੇ ਹੀ ਦਿਨ, ਤੂੰ Surrey ਕਰ ਗਈ ਚੜ੍ਹਾਈ ਕਿੰਨੇ ਸਮੇਂ ਤੋਂ ਮੈਂ ਇਸ਼ਕ਼ੇ 'ਚ ਰਿਹਾ ਸੜਦਾ! ਰੱਬ ਜੋ ਵੀ ਕਰਦਾ ਹੈ, ਚੰਗੇ ਲਈ ਹੀ ਕਰਦਾ ਮੈਂ ਦਿਲ ਸੜੇ ਹੋਏ ਨਾਲ਼ ਕਾਗਜ਼ਾਂ 'ਤੇ ਪੀੜ ਮੜ੍ਹਤੀ ਹਾਂ, ਲਿਖ਼ ਤੇਰੇ ਬਾਰੇ, ਲੋਕਾਂ 'ਚ ਬਿਆਨ ਕਰਤੀ ਖੱਟੀ ਵਾਹ-ਵਾਹ-ਵਾਹ 'ਤੇ ਐਡਾ ਵੱਡਾ ਨਾਮ ਹੋ ਗਿਆ ਮੁੰਡਾ ਦੇਸੀ, Waymaker Navaan ਹੋ ਗਿਆ ਨੀ ਤੇਰਾ ਮਨ ਸੀ ਗਾ ਆ ਕੇ ਬੁਲਾਉਣ ਦਾ ਮੈਨੂੰ ਮੈਨੂੰ ਗਮ ਨਹੀਂ ਕੋਈ ਰਿਹਾ ਹੁਣ ਖੋਣ ਦਾ ਤੈਨੂੰ ਮੈਂ ਤੇਰਾ ਵੇਖ਼ ਲਿਆ Insta 'ਤੇ message, ਕੁੜੇ ਜੋ ਤੂੰ ਲਿਖ਼ ਭੇਜਿਆ ਸੀ, ਐਡਾ passage, ਕੁੜੇ ਮੈਂ, ਬਿਨਾਂ ਕੀਤੇ reply, ignore ਮਾਰਿਆ ਨੀ ਛੇਤੀ ਮਿਲੂੰ, ਤੇਰੀ country 'ਚ tour ਲਾ ਰਿਹਾਂ (ਹਾਂ) ਛੇਤੀ ਮਿਲੂੰ, ਤੇਰੀ country 'ਚ tour ਲਾ ਰਿਹਾਂ(ਹਾਂ) ਛੇਤੀ ਮਿਲੂੰ, ਤੇਰੀ country 'ਚ tour ਲਾ ਰਿਹਾਂ Airport ਤੇ ਖੜ੍ਹਾ ਸੀ, ਜਦੋਂ ਮੈਂ ਤੈਨੂੰ ਵੇਖਿਆ ਨੀ US to India, ਹਾਏ, ਨਵੀਂ-ਨਵੀਂ ਆਈ ਸੀ ਵਾਲ਼ ਸੀ ਤੇਰੇ straight, gum, boot'ਆਂ 'ਚ ਪੈਰ ਉੱਤੋਂ ਤੂੰ fur ਵਾਲ਼ੀ jacket ਵੀ ਪਾਈ ਸੀ ਨੀ (ਸੜੇ ਹੋਏ ਕਾਗਜ਼ਾਂ 'ਤੇ-) (ਲਿਖ਼ ਤੇਰੇ ਬਾਰੇ, ਲੋਕਾਂ 'ਚ ਬਿਆਨ ਹੋ ਗਿਆ) (ਖੱਟੀ ਵਾਹ-ਵਾਹ-ਵਾਹ 'ਤੇ ਐਡਾ ਵੱਡਾ ਨਾਮ ਹੋ ਗਿਆ) (ਮੁੰਡਾ ਦੇਸੀ, Waymaker Navaan ਹੋ ਗਿਆ) (ਮੁੰਡਾ ਦੇਸੀ, Waymaker Navaan ਹੋ ਗਿਆ) (ਮੁੰਡਾ ਦੇਸੀ, Waymaker Navaan ਹੋ ਗਿਆ) (ਮੁੰਡਾ ਦੇਸੀ, Waymaker Navaan ਹੋ ਗਿਆ) (ਮੁੰਡਾ ਦੇਸੀ, Waymaker Navaan ਹੋ ਗਿਆ) (Navaan ਹੋ ਗਿਆ, Navaan ਹੋ ਗਿਆ) (Hoo) (ਹੋ, ਹੋ, ਹੋ, ਹੋ)