Notice: file_put_contents(): Write of 619 bytes failed with errno=28 No space left on device in /www/wwwroot/muzbon.net/system/url_helper.php on line 265
Navaan Sandhu - Dinar | Скачать MP3 бесплатно
Dinar

Dinar

Navaan Sandhu

Альбом: Naveezy
Длительность: 3:43
Год: 2023
Скачать MP3

Текст песни

ਖੁੱਲੇ Uk ਚ Pound ਤੇ UAE ਚ Dinar
ਗੱਡੀ Delhi ਚ ਚੱਲੇ , Punjab ਤੋਂ ਫਰਾਰ
ਪੈਂਦੇ scene to scene, ਸਾਡੀ ਚਲਦੀ ਪਛਾਣ
ਨਾਮ ਪਹਿਲੇ ਪੰਨੇ ਉੱਤੇ ਤਾਹਿਯੋ ਛੱਪੇ ਅਖ਼ਬਾਰ
ਸਾਡੀ life straight ਕੰਮ ਆਰ ਯਾ ਪਾਰ
ਬੰਦੇ ਖੜਵੇ ਚ ਜਿੰਨੇ ਘਰੋਂ ਰਹਿੰਦੇ ਆ ਉਡਾਰ
ਸਦਾ ਹਿਕ ਤਾਂਣ ਚੱਲੇ ਭਾਵੇਂ ਵੈਰੀ ਨੇ ਹਜ਼ਾਰ
ਥੋੜੇ ਮੱਤ ਤੋਂ ਕਲੇਸ਼ੀ ਸਿੱਦਾ ਭੰਨ ਦੇ ਆ Thar
Head ਰਹਿੰਦੇ ਆ up ਬੇਦਾਗ ਨੇ ਕਿਰਦਾਰ
ਗੱਲ ਜੁਰਤ ਦੀ ਕਰੀਦੀ ਤਾ ਵੈਰੀ ਖਾਂਦੇ ਖ਼ਾਰ
ਗੱਲ ਜੁਰਤ ਦੀ ਕਰੀਦੀ ਤਾ ਵੈਰੀ ਖਾਂਦੇ ਖ਼ਾਰ
ਗੱਲ ਜੁਰਤ ਦੀ ਕਰੀਦੀ ਤਾ ਵੈਰੀ ਖਾਂਦੇ ਖ਼ਾਰ
ਬੰਦੇ ਦੋਗਲੇ ਪਛਾਣਿਦੇ ਕਰਦੇ ਨੀ ਇਤਬਾਰ
ਬਾਕੀ ਜੁੱਤੀ ਦੇ ਥੱਲੇ ਬੰਦੇ ਜੋ ਹੁਸ਼ਿਆਰ
ਬਾਕੀ ਜੁੱਤੀ ਦੇ ਥੱਲੇ ਬਣਦੇ ਜੋ ਹੁਸ਼ਿਆਰ
ਬਾਕੀ ਜੁੱਤੀ ਦੇ ਥੱਲੇ ਬਣਦੇ ਜੋ ਹੁਸ਼ਿਆਰ
City ਲਾਈਟਾ ਨੂੰ ਛੱਡ ਮੁੰਡਾ shining star
Bet ਜਿਦੇ ਤੇ ਖੇੜੇ ਓ ਮੰਨਦਾ ਨੀ ਹਾਰ
Life ਪੈਦਲਾਂ ਤੇ ਚੱਲੇ ਬੀਬਾ ਹੋਲੀ ਹੋਲੀ ਮਾਰ
ਕਿਥੋਂ ਮੌਮ ਦੇ ਸਟੇਚੂਆਂ ਚੋਂ ਲੱਬਦੀ ਪਿਆਰ
ਕੇਂਦੀ temporary madness life ਦੇ ਸ਼ਿਕਾਰ
ਦੱਸ ਯਾਰ attitude ਉੱਤੇ ਉੱਡ ਦੀ ਹੈ ਨਾਰ
ਨਾਲ਼ੇ bombay ਤੋਂ ਲੈਕੇ ਆਈ ਸਹੇਲੀਆਂ ਦੀ ਡਾਰ
ਮੈਨੂੰ ਪੁੱਛਦੀ ਆ ਦੱਸੋ ਕੀ ਐ ਸ਼ਾਮ ਦਾ ਵਿਚਾਰ
ਖੁੱਲੇ Uk ਚ Pound ਤੇ UAE ਚ Dinar
ਗੱਡੀ Delhi ਚ ਚੱਲੇ , Punjab ਤੋਂ ਫਰਾਰ
ਪੈਂਦੇ scene to scene, ਸਾਡੀ ਚਲਦੀ ਪਛਾਣ
ਨਾਮ ਪਹਿਲੇ ਪੰਨੇ ਉੱਤੇ ਤਾਹਿਯੋ ਛੱਪੇ ਅਖ਼ਬਾਰ
ਖੁੱਲੇ Uk ਚ Pound ਤੇ UAE ਚ Dinar
ਗੱਡੀ Delhi ਚ ਚੱਲੇ , Punjab ਤੋਂ ਫਰਾਰ
ਪੈਂਦੇ scene to scene, ਸਾਡੀ ਚਲਦੀ ਪਛਾਣ
ਨਾਮ ਪਹਿਲੇ ਪੰਨੇ ਉੱਤੇ ਤਾਹਿਯੋ ਛੱਪੇ ਅਖ਼ਬਾਰ
ਤਾਹੀਯੋਨ ਕਿੰਨੀਆਂ ਨੇ ਕਿਹਾ ਕੀ ਮੈਂ ਬਿਜਲੀ ਦੀ ਤਾਰ
ਤੈਨੂੰ birthday greet ਦੇਕੇ ਲਬਣਾ ਨੀ ਯਾਰ
ਕੇਂਦੀ ਵੇਖਦੇ ਆ ਕੇੜਾ ਕਿਦਾ ਕਰਦਾ ਸ਼ਿਕਾਰ
ਮੈਂ ਵੀ diamond ਆ ਜੱਟਾ ਜੇੜਾ ਪੱਟੇ ਸੁਣਿਆਰ
ਏਦਾਂ ਨੰਗਦੀ ਜਯੋ ਹੁੰਦੀ ਐ machine
ਲੱਗੇ midnight ਭਾਲਦੀ ਰੰਗੀਨ
ਜੇ hint ਅੱਖਾਂ ਨਾਲ ਦਿੰਦੀ ਰਹੀ green
ਤਾ blind hold ਚ ਦਿਖਣਾ ਨੀ scene
ਤੈਨੂੰ joke ਕਰਾ ਮੈਂ ਵੀ ਨਹੀਂ
Impress ਕਰਾ ਮੈਂ Tv ਨਹੀਂ
ਕਿੰਨੀਆਂ ਕੇ ਗੱਲਾਂ ਕਰਦੀ ਆ
ਥੋੜਾ ਸਾਹ ਲੇਲਾ ਤੂੰ Cd ਨਹੀਂ
ਤੂੰ ਤੰਗੀ ਐ ਮੈਂ ਚੀਜ਼ੀ ਨਹੀਂ
ਤੇਰੇ ਪਿਆਰ ਲਈ ਇੰਨਾ greedy ਨਹੀਂ
ਮੇਰੀ ਯਾਦ ਚ ਰਹਿੰਦੀ ਰਾਤ ਨਹੀਂ
ਮੇਰੇ brain ਚ ਇੰਨੀ Gb ਨਹੀਂ
ਖੁੱਲੇ Uk ਚ Pound ਤੇ UAE ਚ Dinar
ਗੱਡੀ Delhi ਚ ਚੱਲੇ , Punjab ਤੋਂ ਫਰਾਰ
ਪੈਂਦੇ scene to scene, ਸਾਡੀ ਚਲਦੀ ਪਛਾਣ
ਨਾਮ ਪਹਿਲੇ ਪੰਨੇ ਉੱਤੇ ਤਾਹਿਯੋ ਛੱਪੇ ਅਖ਼ਬਾਰ
ਖੁੱਲੇ Uk ਚ Pound ਤੇ UAE ਚ Dinar
ਗੱਡੀ Delhi ਚ ਚੱਲੇ , Punjab ਤੋਂ ਫਰਾਰ
ਪੈਂਦੇ scene to scene, ਸਾਡੀ ਚਲਦੀ ਪਛਾਣ
ਨਾਮ ਪਹਿਲੇ ਪੰਨੇ ਉੱਤੇ ਤਾਹਿਯੋ ਛੱਪੇ ਅਖ਼ਬਾਰ