Dapper Dan

Dapper Dan

Navaan Sandhu

Альбом: House Navior
Длительность: 3:08
Год: 2025
Скачать MP3

Текст песни

It's jb

ਸਾਡੀ team ਚ ਸਾਡੇ ਬੰਦੇ ਸਾਡਾ clan
ਕਿੱਦਾਂ ਖੇਡ ਖੜੈਯਾ ਕਰਨਾ ਹੁੰਦਾ plan
Anti peace ਭਾਲਦੇ ਆਉਂਦਾ ਨਹੀਂਓ ਚੈਨ
Fashion ਲਾਈਏ ਜਿੱਦਾਂ ਹੋਈਏ dapper dan
ਸਾਡੀ team ਚ ਸਾਡੇ ਬੰਦੇ ਸਾਡਾ clan
ਕਿੱਦਾਂ ਖੇਡ ਖੜੈਯਾ ਕਰਨਾ ਹੁੰਦਾ plan
Anti peace ਭਾਲਦੇ ਆਉਂਦਾ ਨਹੀਂਓ ਚੈਨ
Fashion ਲਾਈਏ ਜਿੱਦਾਂ ਹੋਈਏ dapper dan
ਨੀ ਦੱਸ ਮੈਨੂੰ ਕਰੇ ਕੇਹੜਾ ਚੌੜ
ਰੀਲਾਂ ਵਾਲੇ ਰੀਲ ਚ frog
ਬਣਦੇ ਆ gangster ਤੇ god
ਐਨਾ ਲਈ ਮੈਂ ਰੱਖਿਆ ਐ load
Tool ਦਾ ਐ model glock
ਏਹਦੇ ਮੂਰੇ ਟੱਪੇ ਨਾ ਲਗੋੜ
ਲਾਜ਼ਮੀ ਆ ਵੈਰ ਤੇ ਵਿਰੋਧ
Gap ਤੇ blood ਵਿਚ ਬਹੁਤ
Lyrically ਕਹਿ dot ਆ ਮੈਂ
Physically self thought ਆ ਮੈਂ
Typically ਤਾ goat ਆ ਪਰ
Radically ਨੀਰੀ ਮੌਤ ਆ ਮੈਂ
Periodically ਏਹ weak ਨੇ ਜੇ
Empirically ਪੂਰੀ shock ਦੇਯਾਂ ਮੈਂ
ਕੁੜੀਆਂ ਪਿਆਰ ਨਾਲ baby ਕਹਿਣ ਪਰ
ਫੱਕੀਆਂ ਉਡਾਉਂਦ ਵਿਚ top ਆ ਮੈਂ
ਹੁਣ ਛਿੜਿਆ ਨਾਗ ਪਵਾਉਂਦਾ ਵੇਖੀ ਵੇ
ਸਾਡੀ team ਚ ਸਾਡੇ ਬੰਦੇ ਸਾਡਾ clan
ਕਿੱਦਾਂ ਖੇਡ ਖੜੈਯਾ ਕਰਨਾ ਹੁੰਦਾ plan
Anti peace ਭਾਲਦੇ ਆਉਂਦਾ ਨਹੀਂਓ ਚੈਨ
Fashion ਲਾਈਏ ਜਿੱਦਾਂ ਹੋਈਏ dapper dan
ਨੀ ਚੱਲ ਪਰੇ ਬਣ ਨਾ freak
ਇਸ਼ਕ ਚ ਬਣੀ ਦਾ ਨਹੀਂ ਢੀਠ
ਨੀ ਬੂ ਮੇਰੀ ਨੱਕ ਦੀ ਤਰੀਫ਼
Figure slim ਜੋ sleek
ਪਾਉਂਦੀ balmain ਦੇ fleece
ਬੋਲਣ ਦੇ ਵੱਖਰੀ ਤਫ਼ੀਕ
ਨਖਰੇ ਨੇ ਸੀ ਪਹੁੰਚੇ ਤੇ 20
Million ਚ ਪਾਉਂਦੀ ਵਾਰੀ page
ਘੁੰਮਦੀ caribbean beach
ਪਿਆਰ ਨਾਲ ਬੁਲਾਵੇ big meech
ਅੱਡੀ ਪਈ ਜਿਵੇਂ dior ਦੀਆਂ ding
Two milli ਲੱਖ ਆਈ solitaire ring
ਲੋਰ ਵਿਚ ਆਕੇ ਮੇਰੇ song ਕਰੇ sync
ਰਾਣੀਆਂ ਦੇ ਬਿਨਾ ਕਦੇ ਜਚਦੇ ਨਾ king
ਕਰਦਾ comment ਨਾ ਕੋਈ ਜੋੜ
Beef ਨਾਲ ਬਹਲਦੇ clock
Vision ਤੇ ਲੱਗਦਾ ਨਹੀਂ lock
ਜਿੱਧਾ ਗੱਲ ਕਰੇ ਕਹੇ dock
ਛੂਰੀਆਂ ਤੇ ਵੱਧਦੀ sword
Thinking ਤੌਂ gabru broad
Lv ਜੇ venchi ਕਿੱਥੇ board
ਮਹਿੰਗੇ ਮੇਰੇ fashion’ਆਂ ਦੇ thought
Worry not ਕੇਹੜਾ folk & fo
ਅੱਜ ਤਾ ਰਖਣੇ ਪੂਰਾ ਭਰਨਾ ਐ show
ਚੜ੍ਹਦਾ ਸਰੂਰ ਨਾਲ ਬਦਲੂ floor
ਪੁੱਛਿਆ ਨਾ ਕਰ eve high ਐ ਕੇ low
ਸਾਨੂੰ ਨਾ ਦਿਖਾਵੇ ਕੋਈ ਬਣਕੇ pro
ਅਸੀਂ ਨਹੀਂ ਦਿਖਾਉਂਦੇ ਕਦੇ ਜਰਦੇ bro
ਸਾਨੂੰ ਆ ਪਸੰਦ G wagon g taur
London ਮੋਹਾਲੀ ਵਿਚ ਰੱਖੀਆਂ ਨੇ 2
ਹੁਣ ਛਿੜਿਆ ਨਾਗ ਪਵਾਉਂਦਾ ਵੇਖੀ ਵੇ
ਸਾਡੀ team ਚ ਸਾਡੇ ਬੰਦੇ ਸਾਡਾ clan
ਕਿੱਦਾਂ ਖੇਡ ਖੜੈਯਾ ਕਰਨਾ ਹੁੰਦਾ plan
Anti peace ਭਾਲਦੇ ਆਉਂਦਾ ਨਹੀਂਓ ਚੈਨ
Fashion ਲਈਏ ਜਿੱਧਾ ਹੋਈਏ dapper dan
ਸਾਡੀ team ਚ ਸਾਡੇ ਬੰਦੇ ਸਾਡਾ clan
ਕਿੱਦਾਂ ਖੇਡ ਖੜੈਯਾ ਕਰਨਾ ਹੁੰਦਾ plan
Anti peace ਭਾਲਦੇ ਆਉਂਦਾ ਨਹੀਂਓ ਚੈਨ
Fashion ਲਾਈਏ ਜਿੱਦਾਂ ਹੋਈਏ dapper dan