Torh Dinde Haan
Nishawn Bhullar
4:35ਇਕ ਤਸਵੀਰ ਮਿਲੀ ਸੱਚੀ ਮੁੱਚੀ ਹੀਰ ਮਿਲੀ ਸਾਡੀ ਤਕਦੀਰ ਮਿਲੀ ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ ਛੁਪ ਛੁਪ ਨੈਣ ਵੇਹਂਦੇ ਬੱਸ ਜਾਨ ਕੱਢ ਲੈਂਦੇ ਓਹਦੇ ਹੀ ਭੁਲੇਖੇ ਪੈਂਦੇ ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ ਹੂ ਸੌਂਹ ਰੱਬ ਦੀ ਸੁਣਨ ਹਵਾਵਾਂ ਵਿਚ ਪਿਆਰ ਦੇ ਸੁਨੇਹੇ ਹੁਣ ਦਿਲ ਵਿਚ ਸੱਚੇ ਇਕਰਾਰ ਦੇ ਸੁਨੇਹੇ ਹੁਣ ਸੁਣਨ ਹਵਾਵਾਂ ਵਿਚ ਪਿਆਰ ਦੇ ਸੁਨੇਹੇ ਹੁਣ ਦਿਲ ਵਿਚ ਸੱਚੇ ਇਕਰਾਰ ਦੇ ਸੁਨੇਹੇ ਹੁਣ ਪੁੰਨਿਆਂ ਦੇ ਚੰਨ ਜਿਹੀ ਮਿੱਠੀ ਗੁਲਗੰਦ ਜਿਹੀ ਸਾਹਾਂ ਚ ਸੌਗੰਧ ਜਿਹੀ ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ ਛੁਪ ਛੁਪ ਨੈਣ ਵੇਹਂਦੇ ਬੱਸ ਜਾਨ ਕੱਢ ਲੈਂਦੇ ਓਹਦੇ ਹੀ ਭੁਲੇਖੇ ਪੈਂਦੇ ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ ਹੂ ਸੌਂਹ ਰੱਬ ਦੀ ਪੱਕੀਆਂ ਪਿਆਰ ਦੀਆਂ ਕੰਧਾਂ ਹੋਣ ਲੱਗੀਆਂ ਹੁਸਨ ਓਹਦੇ ਨੂੰ ਨਜ਼ਰਾਂ ਵੀ ਛੋਣ ਲੱਗੀਆਂ ਪੱਕੀਆਂ ਪਿਆਰ ਦੀਆਂ ਕੰਧਾਂ ਹੋਣ ਲੱਗੀਆਂ ਹੁਸਨ ਓਹਦੇ ਨੂੰ ਨਜ਼ਰਾਂ ਵੀ ਛੋਣ ਲੱਗੀਆਂ ਨਿੱਘੇ ਜੇ ਖਿਆਲ ਜਿਹੀ ਪੂਰੀ ਹੋ ਗਈ ਭਾਲ ਜਿਹੀ ਮਿਲਣੇ ਦੀ ਕਾਹਲ ਜਿਹੀ ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ ਛੁਪ ਛੁਪ ਨੈਣ ਵੇਹਂਦੇ ਬੱਸ ਜਾਨ ਕੱਢ ਲੈਂਦੇ ਓਹਦੇ ਹੀ ਭੁਲੇਖੇ ਪੈਂਦੇ ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ ਹੂ ਸੌਂਹ ਰੱਬ ਦੀ ਰੋਮ ਰੋਮ ਉੱਤੇ ਜਾਪੇ ਜਾਦੂ ਕੋਈ ਹੋ ਗਿਆ ਦਿਲ ਸਾਡਾ ਬੱਸ ਓਹਦੇ ਵਿਚ ਇੰਜ ਖੋ ਗਿਆ ਰੋਮ ਰੋਮ ਉੱਤੇ ਜਾਪੇ ਜਾਦੂ ਕੋਈ ਹੋ ਗਿਆ ਦਿਲ ਸਾਡਾ ਬੱਸ ਓਹਦੇ ਵਿਚ ਇੰਜ ਖੋ ਗਿਆ ਮੌਸਮ ਬਹਾਰ ਜਿਹੀ ਪਾਲੀ ਪਹਿਲੇ ਪਿਆਰ ਜਿਹੀ ਕੀਤੇ ਇਤਬਾਰ ਜਿਹੀ ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ ਛੁਪ ਛੁਪ ਨੈਣ ਵੇਹਂਦੇ ਬੱਸ ਜਾਨ ਕੱਢ ਲੈਂਦੇ ਓਹਦੇ ਹੀ ਭੁਲੇਖੇ ਪੈਂਦੇ ਸੌਂਹ ਰੱਬ ਦੀ ਹਾਂ ਸੌਂਹ ਰੱਬ ਦੀ ਹੂ ਸੌਂਹ ਰੱਬ ਦੀ