Sanun Nahar Wale Pul
Noor Jehan
4:17ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ ਕਿਹੰਦੇ ਨੇ ਨੈਨਾ ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ ਕਿਹੰਦੇ ਨੇ ਨੈਨਾ ਤੇਰੇ ਬਿਨ ਚੈਨ ਨਹੀ ਆਂਦਾ ਤੂ ਮਿਲੇ ਚੈਨ ਮਿਲ ਜਾਂਦਾ ਤੇਰੇ ਬਿਨ ਚੈਨ ਨਹੀ ਆਂਦਾ ਤੂ ਮਿਲੇ ਚੈਨ ਮਿਲ ਜਾਂਦਾ ਮਾਹੀ ਵੇ ਚਨ ਵੇ ਤੈਨੂੰ ਹੋਰ ਕਿ ਮੈਂ ਕਿਹਨਾ ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ ਕਿਹੰਦੇ ਨੇ ਨੈਨਾ ਜੀ ਕਰੇ ਕੋਲ ਬੈਠੀ ਰਵਾਂ ਬੈਠੀ ਬੈਠੀ ਮੈਂ ਤਕਦੀ ਰਵਾਂ ਜੀ ਕਰੇ ਕੋਲ ਬੈਠੀ ਰਵਾਂ ਬੈਠੀ ਬੈਠੀ ਮੈਂ ਤਕਦੀ ਰਵਾਂ ਖੁਸ਼ਿਯਾਨ ਲਖਾਂ ਤੇਰਾ ਮਿਲ ਪੈਣਾ ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ ਕਿਹੰਦੇ ਨੇ ਨੈਨਾ ਅੱਜ ਇਕਰਾਰ ਕਰਨੀ ਆਂ ਮੈਂ ਤੈਨੂੰ ਪ੍ਯਾਰ ਕਰਨੀ ਆਂ ਅੱਜ ਇਕਰਾਰ ਕਰਨੀ ਆਂ ਮੈਂ ਤੈਨੂੰ ਪ੍ਯਾਰ ਕਰਨੀ ਆਂ ਦੁਖੜਾ ਤੇਰਾ ਤੁਨੇ ਮੈਂ ਸਿਹਣਾ ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ ਕਿਹੰਦੇ ਨੇ ਨੈਨਾ ਮੇਰੇ ਦਿਲ਼ਦਾ ਦਿਲਦਾਰ ਤੂ ਹੈ ਗੇਹਨਾ ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ ਕਿਹੰਦੇ ਨੇ ਨੈਨਾ ਤੇਰੇ ਕੋਲ ਰਿਹਨਾ ਕਿਹੰਦੇ ਨੇ ਨੈਨਾ