Billi Akh
Prabh Gill
4:32ਹੋ ਰੱਬ ਦਿਆ ਰਿਹਿਮਤਾ ਦਾ ਭਾਣਾ ਪੂਰਾ ਮੰਨ ਦਾ ਗਬਰੂ ਦਾ ਮੁਖ ਜਿਵੇਈਂ ਟੁਕਡਾ ਏ ਚੰਨ ਦਾ ਹੋ ਰੱਬ ਦਿਆ ਰਿਹਿਮਤਾ ਦਾ ਭਾਣਾ ਪੂਰਾ ਮੰਨ ਦਾ ਗਬਰੂ ਦਾ ਮੁਖ ਜਿਵੇਈਂ ਟੁਕਡਾ ਏ ਚੰਨ ਦਾ ਪੂਰਾ ਰੋਹਬ ਨਾਲੇ ਕਾਇਮ ਸਰਦਾਰੀ ਪੂਰਾ ਤੌਰ ਨਾਲੇ ਕਾਇਮ ਸਰਦਾਰੀ ਗਬਰੂ ਜਿਹ ਮੁੱਲ ਵਿੱਕ ਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗਬਰੂ ਜਿਹ ਮੁੱਲ ਵਿੱਕ ਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗਬਰੂ ਜਿਹ ਮੁੱਲ ਵਿੱਕ ਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗਬਰੂ ਜਿਹ ਮੁੱਲ ਵਿੱਕ ਦੇ ਓ ਹਰ ਕੁੜੀ ਫਿਰੇ ਸਾਡਾ ਹੀ ਪ੍ਯਾਰ ਪੌਣ ਨੂ ਨਗ ਵਾਂਗੂ ਸਾਨੂ ਫਿਰੇ ਦਿਲ ਚ ਜਡੌਨ ਨੂ ਹਰ ਕੁੜੀ ਫਿਰੇ ਸਾਡਾ ਹੀ ਪ੍ਯਾਰ ਪੌਣ ਨੂ ਨਗ ਵਾਂਗੂ ਸਾਨੂ ਫਿਰੇ ਦਿਲ ਚ ਜਡੌਨ ਨੂ ਅੱਸੀ ਐਸੀ ਅਲ੍ਹਦਾ ਦੀ ਮਾਤ ਮਾਰੀ ਅੱਸੀ ਅਲ੍ਹਦਾ ਦੀ ਐਸੀ ਮਾਤ ਮਾਰੀ ਗਬਰੂ ਜਿਹ ਮੁੱਲ ਵਿੱਕ ਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗਬਰੂ ਜਿਹ ਮੁੱਲ ਵਿੱਕ ਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗਬਰੂ ਜਿਹ ਮੁੱਲ ਵਿੱਕ ਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗਬਰੂ ਜਿਹ ਮੁੱਲ ਵਿੱਕ ਦੇ ਓ ਕਇਆ ਕਿੱਸੇ ਨਾਲ ਕਿੱਤੇ ਵਾਦੇ ਵਿਚੇ ਤੋਡ਼ ਤੇ ਕਇਆ ਵੱਦੇਯਾ ਘਰਾਂ ਤੋਂ ਆਏ ਸਾਕ ਮੋਡ ਤੇ ਕਇਆ ਕਿੱਸੇ ਨਾਲ ਕਿੱਤੇ ਵਾਦੇ ਵਿਚੇ ਤੋਡ਼ ਤੇ ਕਇਆ ਵੱਦੇਯਾ ਘਰਾਂ ਤੋਂ ਆਏ ਸਾਕ ਮੋਡ ਤੇ ਹਰ ਪਾਸੇ ਆਏ demand ਸਾਡੀ ਭਾਰੀ ਹਰ ਪਾਸੇ ਆਏ demand ਸਾਡੀ ਭਾਰੀ ਗਬਰੂ ਜਿਹ ਮੁੱਲ ਵਿੱਕ ਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗਬਰੂ ਜਿਹ ਮੁੱਲ ਵਿੱਕ ਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗਬਰੂ ਜਿਹ ਮੁੱਲ ਵਿੱਕ ਦੇ ਬੋਲੀ ਸਾਡੀ ਲੱਗਣੀ ਸੀ ਹਰ ਵਾਰੀ ਗਬਰੂ ਜਿਹ ਮੁੱਲ ਵਿੱਕ ਦੇ ਓ